ਇਵਾਨ ਤੁਰਗਨੇਵ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋNo edit summary
ਲਾਈਨ 25:
| ਟੀਕਾ-ਟਿੱਪਣੀ =
}}
'''ਇਵਾਨ ਤੁਰਗਨੇਵ''' (ਰੂਸੀ: Ива́н Серге́евич Турге́нев; IPA: [ɪˈvan sʲɪrˈɡʲeɪvʲɪtɕ tʊrˈɡʲenʲɪf]; ੧੮੧੮–੧੮੮੩1818–1883) ਇੱਕ [[ਰੂਸ|ਰੂਸੀ]] ਨਾਵਲਕਾਰ, ਕਹਾਣੀਕਾਰ ਅਤੇ ਨਾਟਕਕਾਰ ਸੀ। ਸਭ ਤੋਂ ਪਹਿਲਾਂ ਉਸਦਾ ਇੱਕ ਕਹਾਣੀ ਸੰਗ੍ਰਿਹ ''ਇੱਕ ਸ਼ਿਕਾਰੀ ਦੇ ਰੇਖਾਚਿਤਰ'' (੧੮੫੨1852) ਛਪਿਆ ਜੋ ਰੂਸੀ ਯਥਾਰਥਵਾਦ ਦਾ ਇੱਕ ਮੀਲ ਪੱਥਰ ਸੀ<ref>http://www.memidex.com/ivan-turgenev</ref> ਅਤੇ ਉਸ ਦਾ ਨਾਵਲ ''ਪਿਤਾ ਅਤੇ ਪੁੱਤਰ'' (੧੮੬੨1862) ੧੯ਵੀਂ19ਵੀਂ ਸਦੀ ਦੀਆਂ ਮੁੱਖ ਗਲਪ ਰਚਨਾਵਾਂ ਵਿੱਚੋਂ ਇੱਕ ਸਮਝਿਆ ਜਾਂਦਾ ਹੈ।
 
3 ਸਤੰਬਰ ੧੮੮੩1883 ਨੂੰ ਉਸਦੀ ਮੌਤ ਹੋ ਗਈ।
 
== ਜ਼ਿੰਦਗੀ ==
 
ਤੁਰਗਨੇਵ ਦਾ ਜਨਮ 9 ਨਵੰਬਰ ੧੮੧੮1818 (ਪੁਰਾਣੇ ਕਲੰਡਰ ਮੁਤਾਬਕ ੨੮ ਅਕਤੂਬਰ) ਨੂੰ ਬਤੌਰ ਇਵਾਨ ਸਰਗੇਇਵਿਚ ਤੁਰਗਨੇਵ [[ਰੂਸ]] ਦੇ ਓਰੇਲ ਨਾਮ ਦੇ ਸ਼ਹਿਰ ਵਿੱਚ ਇਕ ਰੂਸੀ ਜ਼ਿਮੀਂਦਾਰ ਪਰਵਾਰ ਵਿੱਚ ਹੋਇਆ। ਉਸਦਾ ਪਿਤਾ, ਸਰਗੇਈ ਨਿਕੋਲੇਵਿਚ ਤੁਰਗਨੇਵ, ਰੂਸੀ ਕੈਵੇਲਰੀ ਵਿੱਚ ਇੱਕ ਕਰਨਲ ਸੀ ਅਤੇ ਉਸਦੀ ਮਾਂ, ਵਾਰਵਰਾ ਪੇਤ੍ਰੋਵਨਾ ਲਿਊਤੀਨੋਵਨਾ, ਇੱਕ ਧਨੀ ਪਰਵਾਰ ਦੀ ਵਾਰਿਸ ਸੀ। ਜਦੋਂ ਅਜੇ ਉਹ ਸੋਲ੍ਹਾਂ ਸਾਲਾਂ ਦਾ ਹੀ ਸੀ ਕਿ ਉਸਦੇ ਪਿਤਾ ਦੀ ਮੌਤ ਹੋ ਗਈ। ਉਸਦੀ ਅਤੇ ਉਸਦੇ ਭਰਾ ਨਿਕੋਲਸ ਦੀ ਸੰਭਾਲ ਵਿਗੜੇ ਸੁਭਾ ਵਾਲ਼ੀ ਮਾਂ ਨੇ ਕੀਤੀ। ਇਵਾਨ ਦਾ ਬਚਪਨ ਇਕੱਲ ਭਰਿਆ ਸੀ ਅਤੇ ਉਹ ਹਮੇਸ਼ਾ ਮਾਂ ਤੋਂ ਡਰਦਾ ਹੁੰਦਾ ਸੀ ਜੋ ਉਸਨੂੰ ਅਕਸਰ ਕੁੱਟਿਆ ਕਰਦੀ ਸੀ। ਇੱਕ ਰਈਸ ਦੇ ਬੇਟੇ ਲਈ ਸਟੈਂਡਰਡ ਸਕੂਲੀ ਸਿੱਖਿਆ ਦੇ ਬਾਅਦ ਉਹ ਇੱਕ ਸਾਲ ਲਈ ''ਮਾਸਕੋ ਯੂਨੀਵਰਸਿਟੀ'' ਵਿੱਚ ਅਤੇ ਫਿਰ ੧੮੩੪1834 ਤੋਂ ੧੮੩੭1837 ਲਈ ''ਸੇਂਟ ਪੀਟਰਸਬਰਗ ਯੂਨੀਵਰਸਿਟੀ'' ਲਈ ਚਲੇ ਗਏ। ਉੱਥੇ ਉਸਨੇ ਕਲਾਸਿਕਸ, ਰੂਸੀ ਸਾਹਿਤ ਅਤੇ ਭਾਸ਼ਾਸ਼ਾਸਤਰ ’ਤੇ ਧਿਆਨ ਕੇਂਦਰਿਤ ਕੀਤਾ। ੧੮੩੮1838 ਤੋਂ ੧੮੪੧1841 ਤੱਕ ਬਰਲਿਨ ਯੂਨੀਵਰਸਿਟੀ ਵਿੱਚ ਦਰਸ਼ਨ, ਖ਼ਾਸ ਤੌਰ ’ਤੇ ਹੀਗਲ, ਅਤੇ ਇਤਹਾਸ ਦਾ ਅਧਿਅਨ ਕੀਤਾ। ਫਿਰ ਉਹ ਸੇਂਟ ਪੀਟਰਸਬਰਗ ਆਪਣੀ ਮਾਸਟਰ ਡਿਗਰੀ ਪੂਰੀ ਕਰਨ ਲਈ ਵਾਪਸ ਮੁੜ ਆਇਆ।
{{ਅੰਤਕਾ}}
{{ਛੋਟਾਅਧਾਰ}}
 
[[ਸ਼੍ਰੇਣੀ:ਰੂਸੀ ਲੇਖਕ]]