ਗੋਦੋ ਦੀ ਉਡੀਕ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Robot: Adding zh:等待戈多
ਤਸਵੀਰ
ਲਾਈਨ 1:
[[ਤਸਵੀਰ:Waiting for Godot in Doon School.jpg|thumb|250px|ਵਲਾਦੀਮੀਰ ਅਤੇ ਐਸਟਰਾਗਨ – (ਜੂਨ 2010 ਪ੍ਰੋਡਕਸਨ - ਡੂਨ ਸਕੂਲ, ਇੰਡੀਆ)]]
'''ਗੋਦੋ ਦੀ ਉਡੀਕ''' (ਫ਼ਰਾਂਸੀਸੀ: En attendant Godot, ਅੰਗਰੇਜ਼ੀ Waiting for Godot ), [[ਸੈਮੂਅਲ ਬੈਕਟ]] ਦੁਆਰਾ ਰਚਿਤ ਇੱਕ ਅਬਸਰਡ [[ਡਰਾਮਾ]] ਹੈ,<ref>[http://www.dkagencies.com/doc/from/1063/to/1123/bkId/DKD56162763217313731070725948423131371/details.html ਗੋਦੋ ਦੀ ਉਡੀਕ-ਸੈਮੂਅਲ ਬਰਕਲੇ ਬੈਕਟ, ਅਨੁਵਾਦਕ ਬਲਰਾਮ]</ref> ਜਿਸ ਵਿੱਚ ਦੋ ਮੁੱਖ ਪਾਤਰ ਵਲਾਦੀਮੀਰ ਅਤੇ ਐਸਟਰਾਗਨ, ਇੱਕ ਹੋਰ ਕਾਲਪਨਿਕ ਪਾਤਰ ਗੋਦੋ ਦੇ ਆਉਣ ਦੀ ਅੰਤਹੀਨ ਅਤੇ ਨਿਸਫਲ ਉਡੀਕ ਕਰਦੇ ਹਨ। ਗੋਦੋ ਦੀ ਗੈਰਹਾਜ਼ਰੀ ਅਤੇ ਹੋਰ ਪਹਿਲੂਆਂ ਦੇ ਅਧਾਰ ਤੇ ਇਸ ਡਰਾਮੇ ਦੀਆਂ ਪ੍ਰੀਮੀਅਰ ਤੋਂ ਲੈਕੇ ਹੁਣ ਤੱਕ ਅਨੇਕ ਵਿਆਖਿਆਵਾਂ ਕੀਤੀਆਂ ਜਾ ਚੁੱਕੀਆਂ ਹਨ। ਇਸਨੂੰ ਵੀਹਵੀਂ ਸਦੀ ਦਾ [[ਅੰਗਰੇਜ਼ੀ]] ਭਾਸ਼ਾ ਦਾ ਸਭ ਤੋਂ ਪ੍ਰਭਾਵਸ਼ਾਲੀ ਡਰਾਮਾ ਵੀ ਕਿਹਾ ਗਿਆ ਹੈ।<ref>Berlin, N., [http://www.samuel-beckett.net/BerlinTraffic.html "Traffic of our stage: Why Waiting for Godot?"] in ''[[The Massachusetts Review]]'', Autumn 1999</ref> ਅਸਲ ਵਿੱਚ [[ਵੇਟਿੰਗ ਫਾਰ ਗੋਦੋ]] ਬੈਕਟ ਦੇ ਹੀ ਫ਼ਰਾਂਸੀਸੀ ਡਰਾਮੇ 'ਏਨ ਅਟੇਂਡੇਂਟ ਗੋਦੋ' ਦਾ ਖੁਦ ਆਪ ਹੀ ਕੀਤਾ ਗਿਆ ਅੰਗਰੇਜ਼ੀ ਅਨੁਵਾਦ ਹੈ ਅਤੇ ਅੰਗਰੇਜ਼ੀ ਵਿੱਚ ਇਸਨੂੰ ਦੋ ਭਾਗਾਂ ਦੀ ਤਰਾਸਦੀ - ਕਾਮੇਡੀ ਦਾ ਉਪ-ਸਿਰਲੇਖ ਦਿੱਤਾ ਗਿਆ ਹੈ। ਫ਼ਰਾਂਸੀਸੀ ਮੂਲ ਰਚਨਾ 9 ਅਕਤੂਬਰ 1948 ਅਤੇ 29 ਜਨਵਰੀ 1949 ਦੇ ਵਿੱਚਕਾਰ ਕੀਤੀ ਗਈ। ਇਸਦਾ ਸਟੇਜ ਪ੍ਰੀਮੀਅਰ 5 ਜਨਵਰੀ 1953 ਨੂੰ ਪੈਰਿਸ ਦੇ 'ਡਿ ਬਾਬਿਲਾਨ' ਨਾਮਕ ਥੀਏਟਰ ਵਿੱਚ ਹੋਇਆ। ਇਸਦੇ ਨਿਰਮਾਤਾ ਰਾਜਰ ਬਲਿਨ ਸਨ, ਜਿਨ੍ਹਾਂ ਨੇ ਇਸ ਵਿੱਚ ਪੋਜੋ ਦੀ ਭੂਮਿਕਾ ਵੀ ਅਦਾ ਕੀਤੀ।