ਅਰਨੈਸਟ ਹੈਮਿੰਗਵੇ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਫਰਮਾ ਸੋਧ ਅਤੇ ਤਸਵੀਰ
ਲਾਈਨ 1:
{{ਗਿਆਨਸੰਦੂਕ ਲੇਖਕ
|name ਨਾਮ = ਅਰਨੈਸਟ ਹੈਮਿੰਗਵੇ
|image ਤਸਵੀਰ = = ErnestHemingway.jpg
|caption = ਅਰਨੈਸਟ ਹੈਮਿੰਗਵੇ
| ਤਸਵੀਰ_ਅਕਾਰ =
|image = ErnestHemingway.jpg
|caption ਤਸਵੀਰ_ਸਿਰਲੇਖ = ਅਰਨੈਸਟ ਹੈਮਿੰਗਵੇ 1939 ਵਿੱਚ
| ਉਪਨਾਮ =
|image_alt = Dark-haired man in light colored short-sleeved shirt working on a typewriter at a table on which is an open book
| ਜਨਮ_ਤਾਰੀਖ = 21ਜੁਲਾਈ 1899
| birth_date = {{Birth date|1899|7|21}}
| ਜਨਮ_ਥਾਂ = ਸ਼ਿਕਾਗੋ ਦਾ ਇੱਕ ਕਸਬਾ ਓਕ ਪਾਰਕ ਇਲੀਵਨਸ
| birth_place = Oak Park, Illinois, USA
| ਮੌਤ_ਤਾਰੀਖ = 2 ਜੁਲਾਈ 1861
| death_date = {{Death date and age|1961|7|2|1899|7|21}}
| ਮੌਤ_ਥਾਂ = ਕੇਚੁਮ, ਇਡਾਹੋ, ਅਮਰੀਕਾ
| death_place = Ketchum, Idaho, USA
| ਕਾਰਜ_ਖੇਤਰ =
| death_cause = ਆਤਮ-ਹੱਤਿਆ
| ਰਾਸ਼ਟਰੀਅਤਾ =
|ਨਾਗਰਿਕਤਾ = ਅਮਰੀਕਨ
| ਭਾਸ਼ਾ =ਅੰਗਰੇਜ਼ੀ
|spouse = Elizabeth Hadley Richardson
(1921–1927)
Pauline Pfeiffer
(1927–1940)
Martha Gellhorn
(1940–1945)
Mary Welsh Hemingway
(1946–1961)
| ਕਾਲ =
|children = 3; Jack Hemingway|Jack, Patrick Hemingway|Patrick , Gregory Hemingway|Gregory
| ਵਿਧਾ =
|awards = {{nowrap|Pulitzer Prize for Fiction (1953)
Nobel Prize in Literature (1954)}}
| ਵਿਸ਼ਾ =
| ਅੰਦੋਲਨ =
| ਮੁੱਖ_ਕਿਰਿਆ =
| ਦਸਤਖਤ =
| ਜਾਲ_ਪੰਨਾ =
| ਟੀਕਾ-ਟਿੱਪਣੀ =
| ਮੁੱਖ_ਕੰਮ =
'''ਅਰਨੈਸਟ ਹੈਮਿੰਗਵੇ''' ਇੱਕ (੨੧ਜੁਲਾਈ21 ੧੮੯੯ਜੁਲਾਈ 18992 ਜੁਲਾਈ ੧੯੬੧1861) ਜਰਨਲਿਸਟ , ਲੇਖਕ , ਕਹਾਣੀਕਾਰ ਅਤੇ ਨਾਵਲਕਾਰ ਸੀ। ਉਸਦੀ ਸੰਜਮੀ ਸ਼ੈਲੀ ਅਤੇ [[ਆਈਸਬਰਗ ਸਿਧਾਂਤ]] ਦਾ ਵੀਹਵੀਂ ਸਦੀ ਦੇ ਗਲਪ ਉੱਤੇ ਗਹਿਰਾ ਪ੍ਰਭਾਵ ਪਿਆ ।<ref>[http://www.sparknotes.com/short-stories/hills-like-white-elephants/section2.rhtml|The Iceberg Theory and Hemingway’s Style]</ref> ਉਸਦੇ ਮੁਹਿੰਮਾਂ ਭਰੇ ਜੀਵਨ ਅਤੇ ਜਨਤਕ ਬਿੰਬ ਨੇ ਵੀ ਬਾਅਦ ਵਾਲਿਆਂ ਪੀੜ੍ਹੀਆਂ ਨੂੰ ਖੂਬ ਪ੍ਰਭਾਵਿਤ ਕੀਤਾ।
'''ਅਰਨੈਸਟ ਹੈਮਿੰਗਵੇ''' ਇੱਕ (੨੧ਜੁਲਾਈ ੧੮੯੯ – ੨ ਜੁਲਾਈ ੧੯੬੧) ਜਰਨਲਿਸਟ , ਲੇਖਕ , ਕਹਾਣੀਕਾਰ ਅਤੇ ਨਾਵਲਕਾਰ ਸੀ। ਉਸਦੀ ਸੰਜਮੀ ਸ਼ੈਲੀ ਅਤੇ [[ਆਈਸਬਰਗ ਸਿਧਾਂਤ]] ਦਾ ਵੀਹਵੀਂ ਸਦੀ ਦੇ ਗਲਪ ਉੱਤੇ ਗਹਿਰਾ ਪ੍ਰਭਾਵ ਪਿਆ ।<ref>[http://www.sparknotes.com/short-stories/hills-like-white-elephants/section2.rhtml|The Iceberg Theory and Hemingway’s Style]</ref> ਉਸਦੇ ਮੁਹਿੰਮਾਂ ਭਰੇ ਜੀਵਨ ਅਤੇ ਜਨਤਕ ਬਿੰਬ ਨੇ ਵੀ ਬਾਅਦ ਵਾਲਿਆਂ ਪੀੜ੍ਹੀਆਂ ਨੂੰ ਖੂਬ ਪ੍ਰਭਾਵਿਤ ਕੀਤਾ।
== ਜੀਵਨੀ ==
=== ਬਚਪਨ ===
[[ਤਸਵੀਰ:ErnestHemingwayBabyPicture.jpg|thumb|right|ਅਰਨੈਸਟ ਹੈਮਿੰਗਵੇ ਹਲਕੇ ਰੰਗ ਦੇ ਕੱਪੜੇ ਪਹਿਨੀਂ ਨਿੱਕਾ ਜਿਹਾ ਬਾਲ]]
ਹੈਮਿੰਗਵੇ ੨੧21 ਜੁਲਾਈ ੧੮੯੯ ਈ .1899 ਨੂੰ ਸ਼ਿਕਾਗੋ ਦੇ ਇੱਕ ਕਸਬੇ ਓਕ ਪਾਰਕ ਇਲੀਵਨਸ ਵਿੱਚ ਪੈਦਾ ਹੋਇਆ ਸੀ । ਉਸ ਦਾ ਬਾਪ ਇੱਕ ਡਾਕਟਰ ਸੀ ਜਿਸਨੂੰ ਬੇਟੇ ਦੇ ਜਨਮ ਦੀ ਇੰਨੀ ਖੁਸ਼ੀ ਹੋਈ ਕਿ ਉਸ ਨੇ ਘਰ ਦੇ ਬਾਹਰ ਬਿਗਲ ਵਜਾ ਕੇ ਇਸ ਗੱਲ ਦਾ ਐਲਾਨ ਕੀਤਾ । ਹੈਮਿੰਗਵੇ ਦੀ ਮਾਂ ਇੱਕ ਓਪੇਰਾ ਮੰਡਲੀ ਨਾਲ ਵਾਬਸਤਾ ਸੀ ਜਿੱਥੇ ਉਹ ਮਿਊਜ਼ਿਕ ਬਾਰੇ ਪੜ੍ਹਾ ਕੇ ਪੈਸੇ ਕਮਾਂਦੀ । ਉਸ ਦਾ ਮਜ਼ਹਬ ਦੀ ਤਰਫ਼ ਰੁਝਾਨ ਜ਼ਿਆਦਾ ਨਹੀਂ ਸੀ । ਮਾਂ ਦਾ ਖ਼ਿਆਲ ਸੀ ਕਿ ਹੈਮਿੰਗਵੇ ਵੀ ਮਿਊਜ਼ਿਕ ਦੀ ਤਰਫ਼ ਜਾਵੇਗਾ ਲੇਕਿਨ ਹੈਮਿੰਗਵੇ ਘਰ ਤੋਂ ਬਾਹਰ , ਆਪਣੇ ਬਾਪ ਦੇ ਨਾਲ ਸ਼ਿਕਾਰ ਅਤੇ ਉਤਰੀ ਮਿਸ਼ੀਗਨ ਦੀਆਂ ਝੀਲਾਂ ਅਤੇ ਜੰਗਲਾਂ ਵਿੱਚ ਕੈਂਪ ਲਗਾਉਣ ਵਿੱਚ ਜ਼ਿਆਦਾ ਦਿਲਚਸਪੀ ਰੱਖਦਾ ਸੀ । ਇਵੇਂ ਉਹ ਕੁਦਰਤ ਦੇ ਕਰੀਬ ਰਹਿਣ ਦੀ ਕੋਸ਼ਿਸ਼ ਕਰਦਾ ।
[[ਤਸਵੀਰ:Ernest Hemingway 1923 passport photo.TIF.jpg|thumb|right|੨੫0px| ਅਰਨੈਸਟ ਹੈਮਿੰਗਵੇ ]]