"ਛੱਬੀ ਜੁਲਾਈ ਅੰਦੋਲਨ" ਦੇ ਰੀਵਿਜ਼ਨਾਂ ਵਿਚ ਫ਼ਰਕ

ਛੋ
ਕੋਈ ਸੋਧ ਸਾਰ ਨਹੀਂ
(ਇੰਟਰਵਿਕੀ)
ਛੋ
[[ਤਸਵੀਰ:M-26-7.svg|thumb|right|237px| '''ਛੱਬੀ ਜੁਲਾਈ ਅੰਦੋਲਨ ਦੇ ਝੰਡਿਆਂ ਵਿੱਚੋਂ ਇੱਕ ਦੀ ਇੱਕ ਆਧੁਨਿਕ ਛਾਪ''']]
'''ਛੱਬੀ ਜੁਲਾਈ ਅੰਦੋਲਨ''' (ਸਪੇਨੀ: Movimiento 26 de Julio; M-26-7) [[ਫੀਦਲ ਕਾਸਤਰੋ]] ਅਤੇ [[ਚੀ ਗੁਵੇਰਾ]] ਦੀ ਅਗਵਾਈ ਵਿੱਚ ਬਣੀ ਮੁਹਰੈਲ ਜਥੇਬੰਦੀ ਸੀ ਜਿਸਨੇ 1959 ਵਿੱਚ [[ਕਿਊਬਾ]] ਦੀ ਬਤਿਸਤਾ ਤਾਨਾਸ਼ਾਹੀ ਦਾ ਤਖਤਾ ਪਲਟ ਦਿੱਤਾ। ਮੋਨਕਾਡਾ ਬੈਰਕਾਂ ਤੇ ਹਮਲੇ ਦੀ ਤਾਰੀਖ 26 ਜੁਲਾਈ 1953 ਦੇ ਅਧਾਰ ਤੇ ਫੀਦਲ ਕਾਸਤਰੋ ਨੇ ਆਪਣੀ ਇਨਕਲਾਬੀ ਜਥੇਬੰਦੀ ਦਾ ਇਹ ਨਾਮ ਰੱਖਿਆ ਸੀ।<ref>http://archive.newsmax.com/archives/articles/2004/7/27/110928.shtml</ref>