ਸੁਹਾਂਜਣਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Bot: Migrating 36 interwiki links, now provided by Wikidata on d:q234193 (translate me)
ਵਾਧਾ ਫਰਮਾ ਅਤੇ ਗੈਲਰੀ
ਲਾਈਨ 1:
{{Taxobox
'''ਸੁਹਾਂਜਣਾ''' ( ਮੋਰਿੰਗਾ ਓਲਿਫਰਾ ) ਛੋਟੇ ਤੇ ਦਰਮਿਆਨੇ ਕੱਦ ਵਾਲਾ ਰੁੱਖ ਹੈ। ਇਸ ਦੀ ਛਿੱਲ ਮੋਟੀ ,ਨਰਮ ਕਟਾਵਾ ਵਾਲੀ ਹੁੰਦੀ ਹੁੰਦੀ ਹੈ। ਇਸ ਦੀਆ ਫਲੀਆਂ ਸਬਜੀ ਬਣਾਉਣ ਦੇ ਕੰਮ ਆਉਂਦੀਆਂ ਹਨ । ਰੁੱਖ ਦੇ ਸਾਰੇ ਹਿੱਸੇ ਵੈਦਿਕ ਗੁਣ ਰਖਦੇ ਹਨ ।
| name = '''ਸੁਹਾਂਜਣਾ'''
| image =DrumstickFlower.jpg
| image_width =
| image_caption =
| image2 =
| image2_width =
| image2_caption =
| regnum = '''ਵਨਸਪਤੀ'''
|unranked_divisio ='''ਐਂਜੀਓਸਪਰਮ'''
|unranked_classis = '''ਯੂਡੀਕਾਟਸ'''
|unranked_ordo ='''ਰੋਜ਼ਿਡਸ'''
|ordo='''ਬਰਾਸੀਕੇਲਜ'''
| familia = '''ਮੋਰਿੰਗਾਸਾਏ'''
| genus = '''ਓਲੀਫਰਾ'''
| species = '''ਐਮ. ਓਲੀਫਰਾ'''
| binomial ='''ਮੋਰਿੰਗਾ ਓਲੀਫਰਾ'''
| binomial_authority =[[Jean-Baptiste Lamarck|ਲੇਮ.]]
| range_map = <!--optional map,
- also range_map2, 3 or 4 -->
| range_map_width =
| range_map_caption =
| <!--or 115 other parameters-->
}}
'''ਸੁਹਾਂਜਣਾ''' (ਬੋਟਨੀਕਲ ਨਾਮ: ਮੋਰਿੰਗਾ ਓਲਿਫਰਾਓਲੀਫਰਾ, ਅੰਗਰੇਜ਼ੀ: Drumstick tree) ਛੋਟੇ ਤੇ ਦਰਮਿਆਨੇ ਕੱਦ ਵਾਲਾ ਰੁੱਖ ਹੈ। ਇਸ ਦੀ ਛਿੱਲ ਮੋਟੀ ,ਨਰਮ ਕਟਾਵਾਕਟਾਵਾਂ ਵਾਲੀ ਹੁੰਦੀ ਹੁੰਦੀ ਹੈ। ਇਸ ਦੀਆ ਫਲੀਆਂ ਸਬਜੀ ਬਣਾਉਣ ਦੇ ਕੰਮ ਆਉਂਦੀਆਂ ਹਨ । ਰੁੱਖ ਦੇ ਸਾਰੇ ਹਿੱਸੇ ਵੈਦਿਕ ਗੁਣਅਤੇ ਰਖਦੇਪੋਸ਼ਕ ਹਨਗੁਣਾਂ ਨਾਲ ਭਰਪੂਰ ਹੁੰਦੇ ਹਨ। ਇਸ ਲਈ ਇਸਦੇ ਵੱਖ ਵੱਖ ਭਾਗਾਂ ਦਾ ਵਿਵਿਧ ਪ੍ਰਕਾਰ ਪ੍ਰਯੋਗ ਕੀਤਾ ਜਾਂਦਾ ਹੈ।
==ਹੁਲੀਆ==
ਇਸਦਾ ਪੌਦਾ ਲੱਗਭੱਗ 10 ਮੀਟਰ ਉਚਾ ਹੁੰਦਾ ਹੈ ਪਰ ਲੋਕ ਇਸਨੂੰ ਡੇਢ- ਦੋ ਮੀਟਰ ਦੀ ਉਚਾਈ ਤੋਂ ਹਰ ਵਰਸ਼ ਕੱਟ ਦਿੰਦੇ ਹਨ ਤਾਂ ਕਿ ਇਸਦੇ ਫਲ, ਫੁਲ ਅਤੇ ਪੱਤਿਆਂ ਤੱਕ ਹੱਥ ਸੌਖ ਨਾਲ ਪਹੁੰਚ ਸਕੇ । ਇਸਦੀਆਂ ਕੱਚੀਆਂ - ਹਰੀਆਂ ਫਲੀਆਂ ਸਭ ਤੋਂ ਜਿਆਦਾ ਵਰਤੀਆਂ ਜਾਂਦੀਆਂ ਹਨ।
==ਗੈਲਰੀ==
<gallery>
File:MoringaLeavesBaguio.jpg|ਫਿਲਪੀਨ ਦੇ ਸ਼ਹਿਰ ਬਾਗੂਈਓ ਦੇ ਬਾਜ਼ਾਰ ਵਿੱਚ ਸੁਹਾਂਜਣੇ ਦੇ ਪੱਤੇ
File:Kalamunggay (Moringa oleifera).jpg|ਫਿਲਪੀਨ ਵਿੱਚ ਪੂਰਾ ਪਲਿਆ ਸੁਹਾਂਜਣੇ ਦਾ ਰੁੱਖ
File:Moringa moth.jpg|ਸੁਹਾਂਜਣੇ ਦੇ ਫੁੱਲ ਤੇ ਇੱਕ ਤਿਤਲੀ
File:Sonjna (Moringa oleifera) at Jayanti, Duars, West Bengal W IMG 5249.jpg|ਪੱਛਮੀ ਬੰਗਾਲ (ਭਾਰਤ) ਦੇ ਇੱਕ ਜਿਲੇ ਜਲਪਾਈਗੁੜੀ ਵਿੱਚ ਬਕਸ਼ਾ ਟਾਈਗਰ ਰਿਜਰਵ ਵਿਖੇ ਪੂਰਾ ਫੁੱਲਿਆ ਫਲਿਆ ਸੁਹਾਂਜਣੇ ਦਾ ਰੁੱਖ
File:Starr 070207-4292 Moringa oleifera.jpg| ਅਮਰੀਕੀ ਸਟੇਟ ਹਵਾਈ ਵਿੱਚ ਫਲੀਆਂ ਅਤੇ ਬੀਜਾਂ ਸਹਿਤ ਸੁਕਾਇਆ ਭੁੰਜੇ ਪਿਆ ਸੁਹਾਂਜਣਾ
File:Starr 070207-4336 Moringa oleifera.jpg| ਅਮਰੀਕੀ ਸਟੇਟ ਹਵਾਈ ਇੱਕ ਘਰ ਦੇ ਪਿਛਵਾੜੇ ਪੂਰਾ ਪਲਿਆ ਸੁਹਾਂਜਣੇ ਦਾ ਰੁੱਖ
File:Starr 080609-7915 Moringa oleifera.jpg|ਸੁਹਾਂਜਣੇ ਦਾ ਫਲ
File:Sonjna (Moringa oleifera) leaf at Kolkata W IMG 2119.jpg|ਪੱਛਮੀ ਬੰਗਾਲ (ਭਾਰਤ) ਦੇ [[ਕੋਲਕਤਾ]] ਵਿੱਚ ਸੁਹਾਂਜਣੇ ਦਾ ਪੱਤਾ
</gallery>
 
{{ਅਧਾਰ}}