ਸਲਾਵੋਏ ਜੀਜੇਕ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Bot: Migrating 43 interwiki links, now provided by Wikidata on d:q184750 (translate me)
ਛੋNo edit summary
ਲਾਈਨ 1:
[[File:Slavoj Zizek in Liverpool cropped.jpg|right|thumb|ਸਲਾਵੋਏ ਜੀਜੇਕ]]
 
'''ਸਲਾਵੋਏ ਜੀਜੇਕ''' ਜਾਂ '''ਸਲਾਵੋਜ ਜੀਜੇਕ''' (ਸਲੋਵੀਨੀ‌ ਵਿਚ: Slavoj Žižek) (ਜਨਮ: 21 ਮਾਰਚ, 1949<ref name="IEP - SZ">{{cite web |url=http://www.iep.utm.edu/zizek/#H1|title=Slavoj Zizek and his philosophy|publisher=Internet Encyclopedia of Philosophy|author=Matthew Sharpe|date=2005-07-25|accessdate=2011-10-28|language=}}</ref>) [[ਸਲੋਵੇਨਿਆ]], [[ਯੂਗੋਸਲਾਵੀਆ]] ਵਿਚ ਪੈਦਾ ਹੋਇਆ ਇੱਕ ਸਿਆਸੀ-ਫ਼ਲਸਫ਼ਈ ਅਤੇ ਸੱਭਿਆਚਾਰ ਦਾ ਆਲੋਚਕ ਹੈ । ਹੈ। ਜੀਜੇਕ ਦਾ ਜਨਮ ਯੂਗੋਸਲਾਵੀਆ ਦੇ ਸ਼ਹਿਰ ਲਿਯੂਬਲਿਆਨਾ ਵਿਚ ਹੋਇਆ ਸੀ । ਸੀ। ਜੀਜੇਕ ਨੇ ਪਹਿਲਾਂ ਯੂਗੋਸਲਾਵੀਆ ਅਤੇ ਬਾਅਦ ਵਿਚ [[ਪੈਰਿਸ]] ਵਿਚ ਫ਼ਲਸਫ਼ੇ ਦੀ ਪੜ੍ਹਾਈ‌ ਕੀਤੀ ।ਕੀਤੀ। ਲਿਯੂਬਲਿਆਨਾ ਯੂਨਿਵਰਸਿਟੀ ਵਿਚ ਜੀਜੇਕ ਨੇ ਜਰਮਨ-ਆਦਰਸ਼ਵਾਦ ਨੂੰ ਡੂੰਘਾਈ ਵਿਚ ਪੜ੍ਹਿਆ ।ਪੜ੍ਹਿਆ। ਜੀਜੇਕ ਨੇ [[ਫਰਾਂਸ]] ਵਿਚ ਮਸ਼ਹੂਰ ਫਰਾਂਸੀਸੀ ਫ਼ਲਸਫ਼ਾਕਾਰ [[ਜਾਕ ਲਕਾਂ]] ਦੇ ਜਵਾਈ ਜਾਕ ਆਲੇਂ-ਮਿਲੇਰ ਦੀ ਰਾਹਬਰੀ ਹੇਠ ਫ਼ਲਸਫ਼ਈਆਂ ਫਰੈਡਰਿਖ਼ ਹੀਗਲ, [[ਕਾਰਲ ਮਾਰਕਸ]] ਅਤੇ ਸੋਲ ਕਰੀਪਕੇ ਦੀ ਲਕਾਨੀ ਤਰੀਕੇ ਨਾਲ ਵਿਆਖਿਆ ਕੀਤੀ<ref name="IEP - SZ"/>।
 
ਜੀਜੇਕ ਲਿੱਖਦਾ ਵੀ ਹੈ ।ਹੈ। ਜੀਜੇਕ ਸਲੋਵੀਨੀ ਹਫਤਾਵਾਰੀ ਰਸਾਲੇ 'ਮਲਾਦੀਨਾ' (Mladina) ਵਿਚ ਲਿੱਖਦਾ ਸੀ ।ਸੀ। ਪਰ ਜੀਜੇਕ ਦੀ ਮਸ਼ਹੂਰੀ ਉਸਦੀ ਪਹਿਲੀ ਅੰਗ੍ਰੇਜ਼ੀ ਕਿਤਾਬ 'ਦਿ ਸਬਲਾਈਮ ਆਬਜੇਕਟਆਬਜੈਕਟ ਆਵਆਫ ਆਈਡੀਆਲਾਜੀ' (The Sublime Object of Ideology) ਛੱਪਣਛਪਣ ਤੋਂ ਬਾਅਦ ਹੋਈ<ref name="TEGS">{{cite web|url=http://www.egs.edu/faculty/slavoj-zizek/biography/|title=A Biography of Slavoj Žižek|publisher=The European Graduate School |author= |date= |accessdate=2011-10-28 |language=}}</ref> । ਕਿਤਾਬ 1989 ਵਿਚ ਛਪੀ ਸੀ ।ਸੀ। ਜੀਜੇਕ 'ਡੈਮੋਕਰੇਸੀ ਨਾਓ' (Democracy Now) ਨਾਂ ਦੇ ਟੀਵੀ ਚੈਨਲ 'ਤੇ ਅਕਸਰ ਆਉਂਦਾ ਹੈ ।ਹੈ।
 
==ਲੈਨਿਨ ਬਾਰੇ ਜੀਜੇਕ ==
 
ਜੀਜੇਕ ਤੋਂ ਪੁੱਛਿਆ ਗਿਆ ਕਿ ਤੁਸੀਂ ਲੈਨਿਨ ਨੂੰ ਦੁਬਾਰਾ ਲੋਕਾਂ ਵਿੱਚ ਹਰਮਨ ਪਿਆਰਾ ਕਰਨਾ ਚਾਹੁੰਦੇ ਹੋ ਪਰ ਯੁਵਕਾਂ ਵਿੱਚ ਲੈਨਿਨ ਦੀ ਸ਼ੈਤਾਨ ਵਾਲੀ ਇਮੇਜ ਹੈ , ਅਜਿਹੇ ਵਿੱਚ ਲੈਨਿਨ ਦਾ ਦੁਬਾਰਾ ਜਨਮ ਕਿਵੇਂ ਸੰਭਵ ਹੈ ?
ਜੀਜੇਕ ਨੇ ਉੱਤਰ ਦਿੱਤਾ, ," ਮੈਂ ਮੂਰਖ ਨਹੀ ਹਾਂ ਕਿ ਲੈਨਿਨ ਨੂੰ ਦੁਹਰਾਵਾਂ ।ਦੁਹਰਾਉਣ ਤੋਂਨਾਲ ਲੈਨਿਨ ਦਾ ਦੁਬਾਰਾ ਜਨਮ ਸੰਭਵ ਨਹੀਂ ਹੈ ।ਹੈ। ਮੈਂ ਲੈਨਿਨ ਵਰਗੀ ਮਜਦੂਰ ਪਾਰਟੀ ਦੀ ਉਸਾਰੀ ਨਹੀਂ ਕਰਨਾ ਚਾਹੁੰਦਾ ।ਚਾਹੁੰਦਾ। ਸਗੋਂ ਮੇਰੀ ਦਿਲਚਸਪੀ 1914 ਦੇ ਲੈਨਿਨ ਵਿੱਚ ਹੈ , ਉਸ ਸਪ੍ਰਿਟ ਵਿੱਚ ਹੈ ਜੋ ਲੈਨਿਨ ਦੇ ਅੰਦਰ ਇਸ ਦੌਰ ਵਿੱਚ ਵਿਖਾਈ ਦਿੰਦੀ ਹੈ ,ਹੈ। ਪਹਿਲੇ ਵਿਸ਼ਵ ਯੁੱਧ ਦੇ ਦੌਰਾਨ ਲੈਨਿਨ ਕਾਫ਼ੀ ਮੁਸ਼ਕਲ ਵਿੱਚ ਸਨ , ਉਸ ਸਮੇਂ ਚਾਰੇ ਪਾਸੇ ਰਾਸ਼ਟਰਵਾਦ ਦਾ ਉਭਾਰ ਸੀ ,ਸੀ। ਰੂਸ ਦੇ ਬਾਹਰ ਸਾਰੇ ਡੇਮੋਕਰੇਟ ਦਲ ਯੁਧ ਦਾ ਸਮਰਥਨ ਕਰ ਰਹੇ ਸਨ ।ਸਨ। ਲੈਨਿਨ ਨੂੰ ਕੋਈ ਰਸਤਾ ਨਜ਼ਰ ਨਹੀਂ ਆ ਰਿਹਾ ਸੀ ,ਸੀ। ਸਾਰੀਆਂ ਚੀਜਾਂ ਗਲਤ ਸਾਬਤ ਹੋ ਰਹੀਆਂ ਸਨ ,ਸਨ। ਲੈਨਿਨ ਠਹਰਾਓ ਮਹਿਸੂਸ ਕਰ ਰਹੇ ਸਨ , ਅਨਿਰਣੇ ਦੀ ਦਸ਼ਾ ਵਿੱਚ ਸਨ ।ਸਨ। ਰੈਡੀਕਲ , ਕ੍ਰਾਂਤੀਵਾਦੀ ਰਾਜਨੀਤੀ ਤਬਾਹ ਹੋ ਚੁੱਕੀ ਸੀ ,ਸੀ। ਉਸ ਸਮੇਂ ਲੈਨਿਨ ਨੇ ਕ੍ਰਾਂਤੀਵਾਦੀ ਰਾਜਨੀਤੀ ਨੂੰ ਜਨਮ ਦਿੱਤਾ ,ਦਿੱਤਾ। ਮੈਨੂੰ ਇਹੀ ਲੈਨਿਨ ਪਸੰਦ ਹੈ ।ਹੈ। ਆਮ ਤੌਰ ਤੇ ਲੈਨਿਨ ਨੂੰ ਮਾਰਕਸ ਦਾ ਸਾਥੀ ਕਿਹਾ ਜਾਂਦਾ ਹੈ , ਪਰ ਲੈਨਿਨ ਦੇ ਵਿਚਾਰਾਂ ਨੂੰ ਵੇਖਕੇ ਇਹ ਲੱਗਦਾ ਹੈ ਕਿ ਉਸ ਵਿੱਚ ਮਾਰਕਸ ਵਰਗਾ ਕੁੱਝ ਵੀ ਨਹੀਂ ਹੈ ।ਹੈ। ਸਗੋਂ ਉਹ ਤਾਂ ਮਾਰਕਸ ਦਾ ਵਿਲੋਮ ਹੈ ।ਹੈ। ਲੈਨਿਨ ਤਾਂ ਮਾਰਕਸ ਦਾ ਨਕਾਰਾਤਮਕ ਸਮਾਨਾਂਤਰ ਹੈ ।ਹੈ। ਲੈਨਿਨ ਨੇ ਮਾਰਕਸ ਦੇ ਸਮਾਜਵਾਦੀ ਪ੍ਰਕਲਪ ਨੂੰ ਨਵੇਂ ਸਿਰੇ ਤੋਂ ਨਿਰਮਿਤ ਕੀਤਾ ।ਕੀਤਾ। ਅਸੀਂ ਅੱਜ ਵੀ ਉਹੋ ਜਿਹੀ ਦਸ਼ਾ ਵਿੱਚ ਹਾਂ ।ਹਾਂ। ਲੈਨਿਨ ਨੇ ਜੋ ਕੀਤਾ ਸੀ ਉਹੀ ਅੱਜ ਅਸੀਂ ਕਰਨਾ ਹੈ ।ਹੈ। ਸਗੋਂ ਜਿਆਦਾ ਰੇਡੀਕਲਰੈਡੀਕਲ ਢ਼ੰਗ ਨਾਲ ਕਰਨਾ ਹੈ ।ਹੈ।"