ਅਫ਼ਲਾਤੂਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Bot: Migrating 1 interwiki links, now provided by Wikidata on d:q859 (translate me)
ਤਸਵੀਰ
ਲਾਈਨ 21:
ਕੁਝ ਮਾਹਿਰਾਂ ਨੇ ਅਫਲਾਤੂਨ ਦੇ ਰਚਿਤ ਡਾਇਲਾਗਾਂ ਨੂੰ (First Alcibiades, Clitophon) ਨੂੰ ਸ਼ੱਕੀ ਕ਼ਰਾਰ ਦਿੱਤਾ ਹੈ ਜਾਂ ਉਨ੍ਹਾਂ ਦੇ ਮੁਤਾਬਕ ਕੁਝ ਸਰਾਸਰ ਗ਼ਲਤ ਤੌਰ ਉੱਤੇ ਉਸ ਨਾਲ ਜੋੜ ਦਿੱਤੇ ਗਏ (Demodocus, Second Alcibiades)। ਜਦੋਂ ਕਿ ਅਫਲਾਤੂਨ ਨਾਲ ਜੁੜੇ ਤਮਾਮ ਖਤਾਂ ਨੂੰ ਵੀ ਝੂਠਾ ਕ਼ਰਾਰ ਦਿੱਤਾ ਗਿਆ ਹੈ, ਐਪਰ ਸੱਤਵੇਂ ਖ਼ਤ ਨੂੰ ਇਨ੍ਹਾਂ ਦਾਹਵਿਆਂ ਤੋਂ ਨਿਰਲੇਪ ਕ਼ਰਾਰ ਦਿੱਤਾ ਗਿਆ ਹੈ।
ਸੁਕਰਾਤ ਅਫਲਾਤੂਨ ਦੇ ਸੰਵਾਦਾਂ ਦਾ ਕੇਂਦਰੀ ਕਿਰਦਾਰ ਹੈ। ਮਗਰ ਫੈਸਲਾ ਕਰਨਾ ਮੁਸ਼ਕਲ ਹੈ ਕਿ ਦਰਜ਼ ਕੀਤੀਆਂ ਦਲੀਲਾਂ ਵਿੱਚੋਂ ਕਿਹੜੀਆਂ ਅਫਲਾਤੂਨ ਦੀਆਂ ਅਤੇ ਕਿਹੜੀਆਂ ਸੁਕਰਾਤ ਦੀਆਂ ਹਨ। ਕਿਉਂਕਿ ਸੁਕਰਾਤ ਨੇ ਬਜਾਤ-ਏ-ਖ਼ੁਦ ਕੁੱਝ ਤਹਰੀਰ ਨਹੀਂ ਕੀਤਾ। ਇਸ ਮਸਲੇ ਨੂੰ ਆਮ ਤੌਰ ਤੇ ਸੁਕਰਾਤੀ ਮਸਲਾ ਕਿਹਾ ਜਾਂਦਾ ਹੈ। ਐਪਰ ਇਸ ਵਿੱਚ ਕੋਈ ਸ਼ਕ ਨਹੀਂ ਕਿ ਅਫਲਾਤੂਨ ਆਪਣੇ ਉਸਤਾਦ ਸੁਕਰਾਤ ਦੇ ਖ਼ਿਆਲਾਂ ਤੋਂ ਬੇਹੱਦ ਪ੍ਰਭਾਵਿਤ ਸੀ, ਅਤੇ ਉਸਦੀਆਂ ਮੁਢਲੀਆਂ ਤਹਰੀਰਾਂ ਵਿੱਚ ਬਿਆਨ ਕੀਤੇ ਸਾਰੇ ਖ਼ਿਆਲ ਅਤੇ ਨਜ਼ਰੀਏ ਵਿਉਤਪਤ ਹਨ।
[[Image:Sanzio 01 Plato Aristotle.jpg|thumb|right|ਖੱਬੇ [[ਪਲੈਟੋ]] ਅਤੇ ਸੱਜੇ [[ਅਰਸਤੂ ]], [[ਰਾਫ਼ੇਲ]] ਦੀ ਕ੍ਰਿਤੀ [['ਦ ਸਕੂਲ ਆਫ਼ ਏਥਨਜ']] ਦੇ ਵੇਰਵੇ ਵਿੱਚੋਂ]]
 
== ਕਲਾ ਸਬੰਧੀ ਦ੍ਰਿਸ਼ਟੀਕੋਣ ==