"ਫਰੀਦਉੱਦੀਨ ਅੱਤਾਰ" ਦੇ ਰੀਵਿਜ਼ਨਾਂ ਵਿਚ ਫ਼ਰਕ

ਕੋਈ ਸੋਧ ਸਾਰ ਨਹੀਂ
 
'''ਅਬੂ ਹਮੀਦ ਬਿਨ ਅਬੂ ਬਕਰ ਇਬਰਾਹਿਮ''' (1145-1146 - ਅੰਦਾਜ਼ਨ 1221; {{lang-fa|ابو حامد ابن ابوبکر ابراهیم}}), ਆਪਣੇ ਕਲਮੀ ਨਾਵਾਂ pen-names '''ਫਰੀਦਉੱਦੀਨ ''' ('''فریدالدین''') ਅਤੇ '''‘ਅੱਤਾਰ''' ('''عطار''' - "ਇੱਤਰ ਵਾਲਾ") ਨਾਲ ਮਸ਼ਹੂਰ, [[ਨੀਸ਼ਾਪੁਰ]] ਦਾ [[ਫ਼ਾਰਸੀ]]<ref name="Britannica">Farīd al-Dīn ʿAṭṭār, in Encyclopaedia Britannica, online edition - [http://www.britannica.com/EBchecked/topic/42112/Farid-al-Din-Attar]</ref><ref>http://www.iranicaonline.org/articles/attar-farid-al-din-poet</ref><ref name="EI">
Ritter, H. (1986), “Attar”, Encyclopaedia of Islam, New Ed., vol. 1: 751-755. Excerpt: "ATTAR, FARID AL-DIN MUHAMMAD B. IBRAHIM.Persian mystical poet."</ref> [[ਮੁਸਲਿਮਮੁਸਲਮਾਨ]] [[ਸ਼ਾਇਰ]], [[ਸੂਫ਼ੀਵਾਦ]] ਦਾ ਵਿਦਵਾਨ, ਅਤੇ [[ਸਾਖੀਕਾਰ]] ਸੀ ਜਿਸਨੇ [[ਫ਼ਾਰਸੀ ਸ਼ਾਇਰੀ]] ਅਤੇ [[ਸੂਫ਼ੀਵਾਦ]] ਉੱਤੇ ਵੱਡਾ ਅਤੇ ਪਾਇਦਾਰ ਅਸਰ ਪਾਇਆ ਸੀ।
 
{{ਅੰਤਕਾ}}