ਜੂਲੀਆ ਕ੍ਰਿਸਤੇਵਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"{{Infobox person |name = ਜੂਲੀਆ ਕ੍ਰਿਸਤੇਵਾ |image = Julia Kristeva à Paris en 2008.jpg |image_size = |a..." ਨਾਲ਼ ਸਫ਼ਾ ਬਣਾਇਆ
 
ਵਾਧਾ ਤੇ ਹਵਾਲਾ
ਲਾਈਨ 36:
'''ਜੂਲੀਆ ਕ੍ਰਿਸਤੇਵਾ''' ({{lang-bg|Юлия Кръстева}}; ਜਨਮ: 24 ਜੂਨ 1941) ਫਰਾਂਸੀਸੀ/ਬੁਲਗਾਰੀਅਨ [[ਦਾਰਸ਼ਨਿਕ]], [[ਚਿੰਨ-ਵਿਗਿਆਨ|ਚਿੰਨ-ਵਿਗਿਆਨੀ]], [[ਸਾਹਿਤਕ ਆਲੋਚਨਾ|ਸਾਹਿਤ ਆਲੋਚਕ]], [[ਮਨੋਵਿਸ਼ਲੇਸ਼ਣ|ਮਨੋਵਿਸ਼ਲੇਸ਼ਕ]], [[ਸਮਾਜ ਸਾਸ਼ਤਰ|ਸਮਾਜ ਸਾਸ਼ਤਰੀ]], [[ਨਾਰੀਵਾਦ|ਨਾਰੀਵਾਦੀ]], ਅਤੇ [[ਨਾਵਲਕਾਰ]] ਹੈ। ਉਹ ਮਧ-1960ਵਿਆਂ ਤੋਂ [[ਫਰਾਂਸ]] ਵਿੱਚ ਰਹਿ ਰਹੀ ਹੈ। ਹੁਣ [[ਯੂਨੀਵਰਸਿਟੀ ਪੈਰਸ ਦਿਦਰੋ]] ਵਿੱਚ ਪ੍ਰੋਫੈਸਰ ਹੈ। 1969 ਵਿੱਚ ਆਪਣੀ ਕਿਤਾਬ ''ਸੈਮਿਓਤਿਕੇ'' (Semeiotikè) ਦੇ ਛਪਣ ਤੋਂ ਬਾਅਦ ਕ੍ਰਿਸਤੇਵਾ ਇੰਟਰਨੈਸ਼ਨਲ ਆਲੋਚਨਾਤਮਿਕ ਵਿਸ਼ਲੇਸ਼ਣ, [[ਸਭਿਆਚਾਰਕ ਸਿਧਾਂਤ]] ਅਤੇ [[ਨਾਰੀਵਾਦ]] ਦੇ ਖੇਤਰ ਵਿੱਚ ਮਸ਼ਹੂਰ ਹੋ ਗਈ। ਉਹਦੀਆਂ ਢੇਰ ਸਾਰੀਆਂ ਰਚਨਾਵਾਂ ਵਿੱਚ ਅਜਿਹੀਆਂ ਕਿਤਾਬਾਂ ਅਤੇ ਲੇਖ ਵੀ ਸ਼ਾਮਲ ਹਨ ਜਿਹੜੇ ਭਾਸ਼ਾ ਵਿਗਿਆਨ, ਸਾਹਿਤ ਸਿਧਾਂਤ ਅਤੇ ਆਲੋਚਨਾ, [[ਮਨੋਵਿਸ਼ਲੇਸ਼ਣ]], ਜੀਵਨੀ ਅਤੇ ਸਵੈਜੀਵਨੀ, ਰਾਜਨੀਤਿਕ ਅਤੇ ਸਭਿਆਚਾਰਕ ਵਿਸ਼ਲੇਸ਼ਣ, ਕਲਾ ਅਤੇ ਕਲਾ ਇਤਹਾਸ ਦੇ ਖੇਤਰਾਂ ਵਿੱਚ [[ਇੰਟਰਟੈਕਸੁਅਲਿਟੀ]], [[ਸੈਮਿਓਟਿਕ]], ਅਤੇ [[ਅਬਜੈਕਸ਼ਨ]] ਨੂੰ ਮੁਖਾਤਿਬ ਹਨ। [[ਰੋਲਾਂ ਬਾਰਥ]], [[ਤੋਦੋਰੋਵ]], [[ਲੂਸੀਅਨ ਗੋਲਡਮਾਨ]], [[ਜੇਰਾਰਡ ਜੇਨੇ]], [[ਕਲਾਡ ਲੇਵੀ ਸਟ੍ਰਾਸ]], [[ਜੈਕ ਲਕਾਂ]], [[ਗ੍ਰੇਮਾਸ]], ਅਤੇ [[ਅਲਥੂਜਰ]] ਸਮੇਤ ਉਹ ਮੋਹਰੀ [[ਸੰਰਚਨਾਵਾਦ|ਸੰਰਚਨਾਵਾਦੀਆਂ]] ਵਿੱਚੋਂ ਇੱਕ ਹੈ। ਉਹਦੀਆਂ ਰਚਨਾਵਾਂ ਦਾ [[ਉੱਤਰ-ਸੰਰਚਨਾਵਾਦ|ਉੱਤਰ-ਸੰਰਚਨਾਵਾਦੀ]]ਚਿੰਤਨ ਵਿੱਚ ਵੀ ਅਹਿਮ ਸਥਾਨ ਹੈ।
 
ਉਹ [[ਸਿਮੋਨ ਦੀ ਬੋਵੂਆ]] ਪ੍ਰਾਈਜ਼ ਕਮੇਟੀ ਦੀ ਬਾਨੀ ਅਤੇ ਮੁਖੀ ਵੀ ਹੈ।<ref>[http://www.campaign4equality.info/english/spip.php?article440 Simone de Beauvoir Prize 2009 goes to the One Million Signatures Campaign in Iran], Change for Equality</ref> ਇਹ ਇਨਾਮ 9 ਜਨਵਰੀ, 2008 ਵਿਚ ਉਨ੍ਹਾਂ ਲੋਕਾਂ ਲਈ ਸਥਾਪਤ ਕੀਤਾ ਗਿਆ ਸੀ, ਜਿਹੜੇ ਲਿੰਗ-ਬਰਾਬਰੀ ਅਤੇ ਮਨੁੱਖੀ ਅਧਿਕਾਰਾਂ ਲਈ ਸੰਘਰਸ਼ਸ਼ੀਲ ਹਨ।<ref>[http://punjabitribuneonline.com/2013/05/%E0%A8%A8%E0%A8%BE%E0%A8%B0%E0%A9%80%E0%A8%B5%E0%A8%BE%E0%A8%A6-%E0%A8%A6%E0%A9%80-%E0%A8%9D%E0%A9%B0%E0%A8%A1%E0%A8%BE%E0%A8%AC%E0%A8%B0%E0%A8%A6%E0%A8%BE%E0%A8%B0-%E0%A8%9C%E0%A9%82%E0%A8%B2/ ਨਾਰੀਵਾਦ ਦੀ ਝੰਡਾਬਰਦਾਰ ਜੂਲੀਆ ਕ੍ਰਿਸਤੇਵਾ-ਜੋਗਿੰਦਰ ਸਿੰਘ ਕੈਰੋਂ]</ref>