ਵਾਲਟ ਵਿਟਮੈਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Bot: Migrating 62 interwiki links, now provided by Wikidata on d:q81438 (translate me)
ਫਰਮਾ
ਲਾਈਨ 1:
{{ਗਿਆਨਸੰਦੂਕ ਲੇਖਕ
| ਨਾਮ = ਵਾਲਟ ਵਿਟਮੈਨ
| ਤਸਵੀਰ = Walt Whitman edit 2.jpg|thumbnail|ਵਾਲਟ ਵਿਟਮੈਨ, 1887
| ਤਸਵੀਰ_ਅਕਾਰ =
| ਤਸਵੀਰ_ਸਿਰਲੇਖ =
| ਉਪਨਾਮ =
| ਜਨਮ_ਤਾਰੀਖ = 31 ਮਈ 1819
| ਜਨਮ_ਥਾਂ = [[ਵੈਸਟ ਹਿੱਲਜ, ਨਿਊਯਾਰਕ|ਵੈਸਟ ਹਿੱਲਜ]], [[ਹੰਟਿੰਗਟਨ, ਨਿਊਯਾਰਕ|ਹੰਟਿੰਗਟਨ ਟਾਊਨ]], [[ਲਾਂਗ ਆਈਲੈਂਡ]], [[ਨਿਊਯਾਰਕ]], ਯੂ.ਐੱਸ.
| ਮੌਤ_ਤਾਰੀਖ = 26 ਮਾਰਚ 1892
| ਮੌਤ_ਥਾਂ = [[ਕਮਡੇਨ, ਨਿਊ ਜਰਸੀ]], ਯੂ.ਐੱਸ.
| ਕਾਰਜ_ਖੇਤਰ = [[ਕਵੀ]],<br/>ਨਿਬੰਧਕਾਰ,,<br/>ਪੱਤਰਕਾਰ
| ਰਾਸ਼ਟਰੀਅਤਾ =
| ਭਾਸ਼ਾ = ਅੰਗਰੇਜ਼ੀ
| ਕਾਲ =
| ਵਿਧਾ =
| ਵਿਸ਼ਾ =
| ਲਹਿਰ =
| ਮੁੱਖ_ਰਚਨਾ=
|ਪ੍ਰਭਾਵਿਤ ਕਰਨ ਵਾਲੇ =
|ਪ੍ਰਭਾਵਿਤ ਹੋਣ ਵਾਲੇ =
| ਦਸਤਖਤ = Walt Whitman signature.svg
| ਜਾਲ_ਪੰਨਾ =
| ਟੀਕਾ-ਟਿੱਪਣੀ =
| ਮੁੱਖ_ਕੰਮ =
}}
[[ਤਸਵੀਰ:Walt Whitman edit 2.jpg|thumbnail|ਵਾਲਟ ਵਿਟਮੈਨ (1819 – 1892)]]
'''ਵਾਲਟ ਵਿਟਮੈਨ''' (ਅੰਗਰੇਜ਼ੀ: Walt Whitman, 31 ਮਈ 1819 – 26 ਮਾਰਚ 1892) ਇੱਕ [[ਅਮਰੀਕੀ]] [[ਕਵੀ]], ਨਿਬੰਧਕਾਰ ਅਤੇ ਪੱਤਰਕਾਰ ਸੀ।<ref>{{cite web | url=http://www.online-literature.com/walt-whitman/ | title=ਬਾਇਉਗ੍ਰਾਫੀ, ਵਾਲਟ ਵਿਟਮੈਨ}}</ref> ਉਹ [[ਅੰਤਰਗਿਆਨਵਾਦ]] (transcendentalism) ਤੋਂ [[ਯਥਾਰਥਵਾਦ]] (realism) ਦੇ ਵੱਲ ਤਬਦੀਲੀ ਦੇ ਅੰਤਰਾਲ ਦਾ ਪ੍ਰਤੀਨਿਧ ਸੀ ਅਤੇ ਦੋਨੋਂ ਰੁਝਾਨ ਉਹਦੀਆਂ ਰਚਨਾਵਾਂ ਵਿੱਚ ਸਾਕਾਰ ਹੋਏ ਹਨ। ਉਹ ਅਮਰੀਕਾ ਦੇ ਸਿਰਮੌਰ ਕਵੀਆਂ ਵਿੱਚ ਸ਼ਾਮਲ ਹੈ ਅਤੇ ਉਸਨੂੰ [[ਖੁੱਲ੍ਹੀ ਕਵਿਤਾ]] ਦਾ ਜਨਮਦਾਤਾ ਕਿਹਾ ਜਾਂਦਾ ਹੈ।<ref>{{cite web | url=http://www.goodreads.com/author/show/1438.Walt_Whitman | title=Walt Whitman, Author profile}}</ref>1855 ਵਿੱਚ ਜਦੋਂ '[[ਘਾਹ ਦੀਆਂ ਪੱਤੀਆਂ]]' ਪਹਿਲੀ ਵਾਰ ਇੱਕ ਦਰਜਨ ਕਵਿਤਾਵਾਂ ਦੇ ਸੰਗ੍ਰਹਿ ਵਜੋਂ ਪ੍ਰਕਾਸ਼ਿਤ ਹੋਈ ਤਾਂ ਐਮਰਸਨ ਨੇ ਇਸ ਨੂੰ “ਅੱਜ ਤੱਕ ਅਮਰੀਕਾ ਦਾ ਪੈਦਾ ਕੀਤਾ ਸਭ ਤੋਂ ਕਮਾਲ ਦਾ ਅਕਲ ਤੇ ਸਿਆਣਪ ਦਾ ਇੱਕ ਨਗ ” ਕਿਹਾ ਸੀ।<ref>{{cite web | url=http://www.online-literature.com/walt-whitman/ | title=ਬਾਇਉਗ੍ਰਾਫੀ, ਵਾਲਟ ਵਿਟਮੈਨ}}</ref>