ਲਾਲਾ ਲਾਜਪਤ ਰਾਏ: ਰੀਵਿਜ਼ਨਾਂ ਵਿਚ ਫ਼ਰਕ

ਅੱਖਰ ਦੀ ਛੋਟੀ ਸੋਧ
"'''ਲਾਲਾ ਲਾਜਪਤ ਰਾਏ''' (ਅੰਗਰੇਜੀ: Lala Lajpat Rai, ਹਿੰਦੀ: '''लाला लाजपत रा..." ਨਾਲ਼ ਸਫ਼ਾ ਬਣਾਇਆ
 
ਅੱਖਰ ਦੀ ਛੋਟੀ ਸੋਧ
ਲਾਈਨ 1:
'''ਲਾਲਾ ਲਾਜਪਤ ਰਾਏ''' ([[ਅੰਗਰੇਜੀ]]: Lala Lajpat Rai, [[ਹਿੰਦੀ]]: '''लाला लाजपत राय''', [[ਜਨਮ]]: 28 ਜਨਵਰੀ [[1865]] - [[ਮ੍ਰਿਤੂ]]: 17 ਨਵੰਬਰ [[1928]]) [[ਭਾਰਤ]] ਦਾ ਇਕ ਪ੍ਰਮੁੱਖ [[ਸੁਤੰਤਰਤਾ ਸੈਨਾਪਤੀ]] ਸੀ ਇਨ੍ਹਾਂਨੂੰ '''ਪੰਜਾਬ ਕੇਸਰੀ''' ਵੀ ਕਿਹਾ ਜਾਂਦਾ ਹੈ। ਇਨ੍ਹਾਂਨੇ [[ਪੰਜਾਬ ਨੈਸ਼ਨਲ ਬੈਂਕ]] ਅਤੇ ਲਕਸ਼ਮੀ ਬੀਮਾ ਕੰਪਨੀ ਦੀ ਸਥਾਪਨਾ ਵੀ ਕੀਤੀ। ਇਹ [[ਭਾਰਤੀ ਰਾਸ਼ਟਰੀ ਕਾਂਗ੍ਰੇਸ]] ਵਿਚ [[ਗਰਮ ਦਲ]] ਦੇ ਤਿੰਨ ਪ੍ਰਮੁੱਖ ਨੇਤਾ [[ਲਾਲ-ਬਾਲ-ਪਾਲ]] ਵਿਚੋਂ ਇਕ ਸਨ। ਸੰਨ [[1928]] ਵਿਚ ਇਨ੍ਹਾਂਨੇ [[ਸਾਈਮਨ ਕਮੀਸ਼ਨ]] ਵਿਰੁੱਧ ਇਕ ਪ੍ਰ੍ਦਰਸ਼ਨ ਵਿਚ ਹਿੱਸਾ ਲਿਆ, ਜਿਸ ਦੌਰਾਨ ਹੋਏ [[ਲਾਠੀ-ਚਾਰਜ]] ਵਿਚ ਇਹ ਬੁਰੀ ਤਰ੍ਹਾਂ ਨਾਲ ਜਖ਼ਮੀ ਹੋ ਗਏ ਅਤੇ ਅੰਤਤ: 17 ਨਵੰਬਰ ਸੰਨ 1928 ਨੂੰ ਇਹਨਾਂ ਦੀ ਮਹਾਨ ਆਤਮਾ ਨੇ ਪਾਰਥਿਵ ਦੇਹ ਤਿਆਗ ਦਿੱਤੀ।