ਜੀ ਆਇਆਂ ਨੂੰ ਬਿਸ਼ਨੂੰ ਸ਼ੰਕਰ ਜੀ! ਪੰਜਾਬੀ ਵਿਕੀਪੀਡੀਆ ’ਤੇ ਤੁਹਾਡਾ ਸੁਆਗਤ ਹੈ। ਤੁਹਾਡੇ ਯੋਗਦਾਨ ਲਈ ਧੰਨਵਾਦ। ਉਮੀਦ ਹੈ ਪੰਜਾਬੀ ਵਿਕੀਪੀਡੀਆ ਤੁਹਾਨੂੰ ਪਸੰਦ ਆਇਆ ਹੋਵੇਗਾ। ਮਿਹਰਬਾਨੀ ਕਰਕੇ ਲੇਖ ਲਿਖਣ ਤੋਂ ਪਹਿਲਾਂ ਵਿਕੀਪੀਡੀਆ ਦਾ ਬੁਨਿਆਦੀ ਅਸੂਲ ਨਿਰਪੱਖ ਨਜ਼ਰੀਆ ਜ਼ਰੂਰ ਪੜ੍ਹਨਾ।

ਇਹ ਕੁਝ ਕੜੀਆਂ ਹਨ ਜੋ ਤੁਹਾਡੇ ਲਈ ਮਦਦਗਾਰ ਸਾਬਤ ਹੋਣਗੀਆਂ:

ਆਪਣੇ ਜਾਂ ਕਿਸੇ ਵੀ ਗੱਲ-ਬਾਤ ਸਫ਼ੇ ’ਤੇ ਟਿੱਪਣੀ ਜਾਂ ਸੁਨੇਹਾ ਛੱਡਦੇ ਵਕਤ ਉਸਦੇ ਅਖ਼ੀਰ ’ਤੇ ਚਾਰ ~~~~ ਲਾਓ ਜੋ ਆਪਣੇ-ਆਪ ਤੁਹਾਡੇ ਦਸਤਖ਼ਤ ਅਤੇ ਵਕਤ ਵਿਚ ਤਬਦੀਲ ਹੋ ਜਾਣਗੀਆਂ। ਕਿਸੇ ਹੋਰ ਮਦਦ ਲਈ ਆਪਣੇ ਗੱਲ-ਬਾਤ ਸਫ਼ੇ ’ਤੇ ਅਪਣੇ ਸਵਾਲ ਜਾਂ ਮੁਸ਼ਕਲ ਤੋਂ ਪਹਿਲਾਂ {{ਮਦਦ}} ਵਰਤੋ; ਕੋਈ ਤਜਰਬੇਕਾਰ ਵਰਤੋਂਕਾਰ ਤੁਹਾਡੀ ਮਦਦ ਕਰੇਗਾ।

ਟੈਲੀਗਰਾਮ ਗਰੁੱਪ ਵਿੱਚ ਜੁੜੋ ਸਾਨੂੰ ਫ਼ੇਸਬੁੱਕ ਉੱਤੇ ਲਾਈਕ ਕਰੋ ਟਵਿੱਟਰ ਉੱਤੇ ਸਾਡੇ ਨਾਲ ਜੁੜੋ ਇੰਸਟਾਗ੍ਰਾਮ ਉੱਤੇ ਸਾਨੂੰ ਫੌਲੋ ਕਰੋ ਯੂਟਿਊਬ ਉੱਤੇ ਸਾਡੀਆਂ ਵੀਡੀਓਜ਼ ਦੇਖੋ


--Babanwalia (ਗੱਲ-ਬਾਤ) ੧੩:੪੨, ੧੩ ਅਪਰੈਲ ੨੦੧੩ (UTC)

ਹਾਂਜੀ ਨਮਸਕਾਰ ਸਰਦਾਰ ਬਬਨਦੀਪ ਸਿੰਘ ਜੀ! ਇਹ ਸੁਨੇਹਾ ਭੇਜਣ ਲਈ ਬਹੁਤ ਧੰਨਵਾਦ। ਪਰੰਤੂ- ਮੈਂ ਵਿਕੀਪੀਡੀਆ ਦਾ ਪੰਜਾਬੀ ਰੂਪ ਚ ਸੰਪਾਦਨ ਕਿਵੇਂ ਕਰ ਸੱਕਦਾ ਹਾਂ? ਮੇਰਾ ਪ੍ਰਸ਼ਨ ਦਾ ਉੱਤਰ ਜ਼ਰੂਰ ਦਿਓ॥ --ਤੁਹਾਡਾ, ਬਿਸ਼ਨੂੰ ਸ਼ੰਕਰ

ਤੁਸੀਂ ਇਸ ਸਫ਼ੇ ਦੇ ਉਤਲੇ ਸੱਜੇ ਪਾਸੇ Input Method ਨੂੰ Enable ਕਰਕੇ ਕੋਈ ਇੱਕ ਤਰੀਕਾ ਚੁਣ ਸਕਦੇ ਹੋ। Gurmukhi Punjabi Transliteraion ਰਾਹੀਂ ਤੁਸੀਂ ਆਪਣੇ ਅੰਗਰੇਜ਼ੀ ਕੀਬੋਰਡ ਤੋਂ ਹੀ ਸਹੀ ਧੁਨੀਆਂ ਰਾਹੀਂ ਪੰਜਾਬੀ ਲਿਖ ਸਕੋਗੇ ਜਾਂ ਬਾਕੀ ਦੋ ਤਰੀਕੇ ਵੀ ਚੁਣ ਸਕਦੇ ਹੋ। ਹੋਰ ਮਦਦ ਲਈ ਤੁਸੀਂ ਉਸੇ ਥਾਂ ਦਿੱਤੇ Help ਉੱਤੇ ਕਲਿੱਕ ਕਰਕੇ ਜਾਣ ਸਕਦੇ ਹੋ। ਤੁਸੀਂ Select Font ਵਿੱਚ ਆਪਣੀ ਪਸੰਦ ਦਾ ਫ਼ੌਂਟ (Reset ਸਭ ਤੋਂ ਵਧੀਆ ਕੰਮ ਕਰਦਾ ਹੈ) ਵੀ ਚੁਣ ਸਕਦੇ ਹੋ। ਉਮੀਦ ਹੈ ਕਿ ਮੈਂ ਤੁਹਾਡੇ ਕੰਮ ਆਇਆ। ਕੋਈ ਹੋਰ ਪ੍ਰਸ਼ਨ ਲਈ ਬੇਝਿਜਕ ਪੁੱਛੋ ਅਤੇ ਇਸ ਵਿਕੀ ਦੀ ਤਰੱਕੀ ਵਿੱਚ ਹਿੱਸਾ ਪਾਓ। ਧੰਨਵਾਦ--Babanwalia (ਗੱਲ-ਬਾਤ) ੧੫:੦੦, ੧੩ ਅਪਰੈਲ ੨੦੧੩ (UTC)
ਤੁਹਾਡਾ ਵਕਤ ਲਈ ਧੰਨਵਾਦ, ਪਰ ਬਬਨਦੀਪ ਸਰਦਾਰ- ਸਫ਼ੇ ਦੇ ਉਤਲੇ ਸੱਜੇ ਪਾਸੇ ਚ ਕੋਈ Input Method ਜਾਂ Select Font ਤਾਂ ਨਹੀਂ ਹੈ। ਇਹ ਲਫ਼ਜ਼ਾਂ ਆਉਂਦੇ ਹਨ: "ਬਿਸ਼ਨੂੰ ਸ਼ੰਕਰ, ਚਰਚਾ, ਪਸੰਦਾਂ, ਧਿਆਨਸੂਚੀ, ਯੋਗਦਾਨ ਤੇ ਲਾਗ ਆਊਟ"... ਮੈਨੂੰ ਪਤਾ ਨਹੀਂ ਇਹ ਚੀਜ਼ਾਂ ਕੀ ਹੁੰਦੀਆਂ ਹਨ --ਤੁਹਾਡਾ, ਬਿਸ਼ਨੂੰ ਸ਼ੰਕਰ
ਤੁਸੀਂ "ਪਸੰਦਾਂ" ਉੱਤੇ ਕਲਿੱਕ ਕਰਕੇ ਅਤੇ ਬਾਅਦ ਵਿੱਚ "ਸੰਪਾਦਨ" ਕਾਲਮ 'ਤੇ ਕਲਿੱਕ ਕਰਕੇ ਹੇਠਾਂ ਜਾ ਕੇ ਦਿੱਤੇ ਬਕਸੇ "Enable Input Method" ਵਿੱਚ ਸਹੀ ਦਾ ਨਿਸ਼ਾਨ ਲਗਾਓ। ਫੇਰ ਉੱਤੇ ਦਿੱਤੇ ਤਰੀਕੇ ਅਪਣਾਓ। ਜੇਕਰ ਤੁਸੀਂ ਫੇਰ ਵੀ ਨਹੀਂ ਕਰ ਪਾਉਂਦੇ ਤਾਂ ਮੈਨੂੰ ਸੂਚਤ ਕਰੋ ਅਤੇ ਹਾਂ, ਆਪਣੇ ਦਸਤਖ਼ਤ ਛੱਡਣ ਲਈ ਆਖ਼ਰ ਵਿੱਚ ਚਾਰ ~ ਦੇ ਨਿਸ਼ਾਨ ਲਗਾਓ। ਧੰਨਵਾਦ --Babanwalia (ਗੱਲ-ਬਾਤ) ੦੮:੦੬, ੧੪ ਅਪਰੈਲ ੨੦੧੩ (UTC)

ਇਹ ਸੁਝਾਅ ਲਈ ਧੰਨਵਾਦ! --ਬਿਸ਼ਨੂੰ ਸ਼ੰਕਰ (ਗੱਲ-ਬਾਤ) ੦੮:੩੫, ੧੪ ਅਪਰੈਲ ੨੦੧੩ (UTC)

ਲਗੇ ਰਹੋ ਸੋਧੋ

ਤੁਸੀਂ ਬਹੁਤ ਹੀ ਚੰਗਾ ਕੰਮ ਕਰ ਰਹੇ ਹੋ। ਪੰਜਾਬੀ ਵਿਕੀ ਨੂੰ ਤੁਹਾਡੇ ਵਰਗੇ ਸੰਪਾਦਕ ਚਾਹੀਦੇ ਹਨ। ਜੇਕਰ ਤੁਹਾਨੂੰ ਕੋਈ ਸਮੱਸਿਆ ਆਉਂਦੀ ਹੈ ਤੁਸੀਂ ਮੇਰੀ ਮਦਦ ਲੈ ਸਕਦੇ ਹੋ। --Satdeep gill (ਗੱਲ-ਬਾਤ) ੦੪:੧੫, ੫ ਅਕਤੂਬਰ ੨੦੧੩ (UTC)

ਨਰਾਤੇ ਸੋਧੋ

 
 

ਪ੍ਰੇਮ ਨਮਸਕਾਰ ਜੀ! ਨਰਾਤੇ ਦੇ ਪਵਿੱਤਰ ਤਿਉਹਾਰ ਤੁਹਾਨੂੰ ਅਤੇ ਤੁਹਾਡੇ ਪੂਰੇ ਪਰਿਵਾਰ ਦੇ ਜੀਵਨ ਵਿਚ ਖੁਸ਼ੀ ਅਤੇ ਪ੍ਰਗਤੀ ਲੈ ਕੇ ਆਏ!


ਜੋਰ ਨਾਲ ਬੋਲੋ ਜੈ ਮਾਤਾ ਦੀ! ਸਾਰੇ ਬੋਲੋ ਜੈ ਮਾਤਾ ਦੀ!


ਹਾਰਦਿਕ ਸ਼ੁਭਕਾਮਨਾਵਾਂ! ਮੋਨਾ (ਗੱਲ-ਬਾਤ) ੧੯:੨੬, ੫ ਅਕਤੂਬਰ ੨੦੧੩ (UTC)

ਦੇਖੋ ਅਤੇ ਆਪਣੀ ਵੋਟ ਪਾਓ ਸੋਧੋ

ਕਿਰਪਾ ਕਰਕੇ ਆਪਣੀ ਵੋਟ ਪਾਓ ਵਿਕੀਪੀਡੀਆ:ਐਡਮਿਨ ਬਣਨ ਲਈ ਬੇਨਤੀਆਂ --Satdeep gill (ਗੱਲ-ਬਾਤ) ੧੨:੦੧, ੭ ਅਕਤੂਬਰ ੨੦੧੩ (UTC)