ਮਲਾਵੀ ਝੀਲ: ਰੀਵਿਜ਼ਨਾਂ ਵਿਚ ਫ਼ਰਕ
ਮਹਾਨ ਅਫ਼ਰੀਕੀ ਝੀਲ
ਸਮੱਗਰੀ ਮਿਟਾਈ ਸਮੱਗਰੀ ਜੋੜੀ
Babanwalia (ਗੱਲ-ਬਾਤ | ਯੋਗਦਾਨ) "{{ਜਾਣਕਾਰੀਡੱਬਾ ਝੀਲ |lake_name = ਮਲਾਵੀ ਝੀਲ |image_lake = Lake Malawi seen from orbit.jpg |caption_lake = ..." ਨਾਲ਼ ਸਫ਼ਾ ਬਣਾਇਆ |
(ਕੋਈ ਫ਼ਰਕ ਨਹੀਂ)
|
02:29, 15 ਜੂਨ 2013 ਦਾ ਦੁਹਰਾਅ
ਮਲਾਵੀ ਝੀਲ (ਮੋਜ਼ੈਂਬੀਕ ਵਿੱਚ ਨਿਆਸਾ ਝੀਲ ਜਾਂ ਲਾਗੋ ਨਿਆਸਾ), ਪੂਰਬੀ ਅਫ਼ਰੀਕੀ ਘਾਟੀ ਪ੍ਰਬੰਧ ਦੀ ਇੱਕ ਮਹਾਨ ਝੀਲ ਅਤੇ ਸਭ ਤੋਂ ਦੱਖਣੀ ਝੀਲ ਹੈ ਜੋ ਮਲਾਵੀ, ਮੋਜ਼ੈਂਬੀਕ ਅਤੇ ਤਨਜ਼ਾਨੀਆ ਵਿਚਕਾਰ ਸਥਿੱਤ ਹੈ। ਇਹ ਅਫ਼ਰੀਕਾ ਦੀ ਤੀਜੀ ਸਭ ਤੋਂ ਵੱਡੀ ਅਤੇ ਦੂਜੀ ਸਭ ਤੋਂ ਡੂੰਘੀ ਝੀਲ ਅਤੇ ਦੁਨੀਆਂ ਦੀ ਨੌਵੀਂ ਸਭ ਤੋਂ ਵੱਡੀ ਝੀਲ ਹੈ।
ਮਲਾਵੀ ਝੀਲ | |
---|---|
ਗੁਣਕ | 12°11′S 34°22′E / 12.183°S 34.367°E |
Type | ਘਾਟੀ ਝੀਲ |
Primary inflows | ਰੂਹੁਹੂ ਦਰਿਆ[1] |
Primary outflows | ਸ਼ਾਇਰ ਦਰਿਆ[1] |
Catchment area | k |
Basin countries | ਮਲਾਵੀ, ਮੋਜ਼ੈਂਬੀਕ, ਤਨਜ਼ਾਨੀਆ |
ਵੱਧ ਤੋਂ ਵੱਧ ਲੰਬਾਈ | 560 km[1] to 580[2] |
ਵੱਧ ਤੋਂ ਵੱਧ ਚੌੜਾਈ | 75 km[1] |
Surface area | 29,600 km2 (11,400 sq mi) [1] |
ਔਸਤ ਡੂੰਘਾਈ | 292 m[3] |
ਵੱਧ ਤੋਂ ਵੱਧ ਡੂੰਘਾਈ | 706 m[3] |
Water volume | 8,400 km³[3] |
Surface elevation | ਸਮੁੰਦਰ ਤਲ ਤੋਂ ੫੦੦ ਮੀਟਰ ਉੱਤੇ |
Islands | ਲਿਕੋਮਾ ਅਤੇ ਚਿਜ਼ੂਮੁਲੂ ਟਾਪੂ |
ਹਵਾਲੇ | [1][3] |
- ↑ 1.0 1.1 1.2 1.3 1.4 1.5 "Malawi Cichlids". AC Tropical Fish. Aquaticcommunity.com. Retrieved 2007-04-02.
- ↑ ਹਵਾਲੇ ਵਿੱਚ ਗਲਤੀ:Invalid
<ref>
tag; no text was provided for refs namedceonline
- ↑ 3.0 3.1 3.2 3.3 "Lake Malawi". World Lakes Database. International Lake Environment Committee Foundation. Retrieved 2007-04-02.