ਰੂਸੋ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋNo edit summary
ਲਾਈਨ 4:
|era = [[18th-century philosophy]]<br />([[Modern philosophy]])
|image = Jean-Jacques Rousseau (painted portrait).jpg
|caption = Rousseau inਰੂਸੋ 1753 ਵਿੱਚ, by [[Mauriceਮੌਰਿਸ Quentinਕਿਉਏਨਟੀਨ deਦੇ Laਲਾ Tourਤੂਰ]]
|birth_date = 28 ਜੂਨ 1712
|birth_place = [[Genevaਜੈਨੇਵਾ]], [[Republic and Canton of Geneva#History|Republic of Geneva]]
|death_date = {{Death2 dateਜੁਲਾਈ and age|df=yes|1778|7|2|1712|6|28}}
|death_place = [[Ermenonvilleਏਰਮੇਨਾਨਵਿਲੇ]], [[Kingdomਫਰਾਂਸ ofਦੀ Franceਬਾਦਸ਼ਾਹਤ]]
|school_tradition = [[Socialਸਮਾਜਕ contractਕੰਟਰੈਕਟ theoryਸਿਧਾਂਤ]]<br>[[Romanticismਰੋਮਾਂਸਵਾਦ]]
|main_interests = [[Politicalਰਾਜਨੀਤਕ philosophyਦਰਸ਼ਨ]], musicਸੰਗੀਤ, educationਵਿਦਿਆ, literatureਸਾਹਿਤ, autobiographyਸਵੈਜੀਵਨੀ
|signature=
|influences = [[Aristotle]], [[Cicero]], [[Niccolò Machiavelli]], [[Baruch Spinoza]], [[Michel de Montaigne]], [[Hugo Grotius]], [[Samuel von Pufendorf]], [[Thomas Hobbes]], [[John Locke]], [[Jean Barbeyrac]], [[Jean-Jacques Burlamaqui]], [[Denis Diderot]]
ਲਾਈਨ 16:
|notable_ideas = [[General will]], ''[[amour-propre]]'', [[Human nature#State of nature|moral simplicity of humanity]], [[child-centered learning]], [[civil religion]], [[popular sovereignty]], [[positive liberty]]
}}
'''ਜ਼ਾਨ-ਜ਼ਾਕ ਰੂਸੋ''' ([[ਫਰਾਂਸਿਸੀਫਰਾਂਸੀਸੀ]]: [ʒɑ̃ʒak ʁuso]; 28 ਜੂਨ 1712 – 2 ਜੁਲਾਈ 1778) 18ਵੀਂ ਸਦੀ ਦੇ ਯੂਰਪ ਦੇ ਇੱਕ ਸਵਿਸ [[ਚਿੰਤਕ]], [[ਲੇਖਕ]] ਅਤੇ ਫਰਾਂਸੀਸੀ [[ਰੋਮਾਂਸਵਾਦ]] ਦੇ ਨਿਰਮਾਤਾ ਸਨ। ਉਹ ਪੱਛਮ ਦੇ ਯੁਗ-ਪਲਟਾਊ ਚਿੰਤਕਾਂ ਵਿੱਚੋਂ ਇੱਕ ਸਨ। ਉਸਦੇ ਰਾਜਨੀਤਕ ਦਰਸ਼ਨ ਨੇ ਫਰਾਂਸ ਦੇ ਇਨਕਲਾਬ ਨੂੰ ਅਤੇ ਆਧੁਨਿਕ ਰਾਜਨੀਤਕ, ਸਾਮਾਜਕ ਅਤੇ ਵਿਦਿਅਕ ਚਿੰਤਨ ਦੇ ਸਮੁੱਚੇ ਵਿਕਾਸ ਨੂੰ ਪ੍ਰਭਾਵਿਤ ਕੀਤਾ। ਪਰ ਅੰਤਰਵਿਰੋਧਾਂ ਅਤੇ ਵਿਰੋਧਾਭਾਸਾਂ ਨਾਲ ਭਰਿਆ ਹੋਣ ਦੇ ਕਾਰਨ ਉਸਦੇ ਦਰਸ਼ਨ ਦਾ ਸਰੂਪ ਵਿਵਾਦਾਸਪਦ ਰਿਹਾ ਹੈ। ਆਪਣੇ ਯੁੱਗ ਦੀ ਉਪਜ ਹੁੰਦੇ ਹੋਏ ਵੀ ਉਸਨੇ ਤਤਕਾਲੀਨ ਮਾਨਤਾਵਾਂ ਦਾ ਵਿਰੋਧ ਕੀਤਾ। ਤਰਕਵਾਦ ਦੇ ਯੁੱਗ ਵਿੱਚ ਉਸਨੇ ਤਰਕ ਦੀ ਆਲੋਚਨਾ ਕੀਤੀ ਅਤੇ ਸਹਿਜ ਮਾਨਵੀ ਭਾਵਨਾਵਾਂ ਨੂੰ ਬਹੁਤ ਜ਼ਿਆਦਾ ਮਹੱਤਵ ਦਿੱਤਾ। ਵਿਸ਼ਵਕੋਸ਼ਵਾਦੀਆਂ ( Encyclopaedists ) ਨਾਲ ਉਸਦਾ ਵਿਰੋਧ ਇਸ ਗੱਲ ਉੱਤੇ ਸੀ।
 
{{ਅਧਾਰ}}