ਰੋਮਾਂ ਰੋਲਾਂ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"{{Infobox writer | name = ਰੋਮਾਂ ਰੋਲਾਂ | image = Romain Rolland-1914.jpg | imagesize = | alt = | caption ..." ਨਾਲ਼ ਸਫ਼ਾ ਬਣਾਇਆ
 
ਲਾਈਨ 36:
'''ਰੋਮਾਂ ਰੋਲਾਂ''' (29 ਜਨਵਰੀ 1866 – 30 ਦਸੰਬਰ 1944) ਰੋਮਾਂ ਰੋਲਾਂ ਨੋਬੇਲ ਇਨਾਮ ਜੇਤੂ ਫਰਾਂਸੀਸੀ ਲੇਖਕ ਅਤੇ ਨਾਟਕਕਾਰ ਸਨ । ਉਨ੍ਹਾਂ ਦਾ ਜਨਮ ਕੇਂਦਰੀ ਫ਼ਰਾਂਸ ਦੇ ਇੱਕ ਪਿੰਡ ਵਿੱਚ ਹੋਇਆ ਸੀ। ਉਨ੍ਹਾਂ ਨੇ ਪੈਰਸ ਅਤੇ ਰੋਮ ਵਿੱਚ ਪੜ੍ਹਾਈ ਕੀਤੀ ਸੀ। ਉਹ ਸੂਰਬਨ ਯੂਨੀਵਰਸਿਟੀ ਪੈਰਸ ਵਿੱਚ ਪ੍ਰੋਫੈਸਰ ਨਿਯੁਕਤ ਹੋਏ। ਉਨ੍ਹਾਂ ਨੇ [[ਲਿਓ ਤਾਲਸਤੋਏ]], [[ਮਹਾਤਮਾ ਗਾਂਧੀ]], [[ਮਾਇਕਲ ਏਂਜਲੋ]] , ਆਦਿ ਮਹੱਤਵਪੂਰਣ ਸ਼ਖਸ਼ੀਅਤਾਂ ਦੀਆਂ ਜੀਵਨੀਆਂ ਵੀ ਲਿਖੀਆਂ। ਉਹ ਸਮਾਜਵਾਦ ਦੇ ਸਮਰਥਕ ਸਨ। ਉਨ੍ਹਾਂ ਨੂੰ 1915 ਵਿੱਚ ਸਾਹਿਤ ਦੇ ਨੋਬਲ ਇਨਾਮ ਨਾਲ ਸਨਮਾਨਿਤ ਕੀਤਾ ਗਿਆ।<ref>http://www.kirjasto.sci.fi/rolland.htm</ref>
{{ਅੰਤਕਾ}}
 
[[ਸ਼੍ਰੇਣੀ:ਫਰਾਂਸੀਸੀ ਲੇਖਕ]]