ਲਿਓਨਾਰਦੋ ਦਾ ਵਿੰਚੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
ਛੋNo edit summary
ਲਾਈਨ 16:
}}
 
'''ਲਿਓਨਾਰਦੋ ਦੀ ਸੇਰ ਪੀਰੋ ਦ ਵਿੰਚੀ''' ({{IPA-it|leoˈnardo da vˈvintʃi}} {{Audio|it-Leonardo di ser Piero da Vinci.ogg|pronunciation}}; 15 ਅਪਰੈਲ 1452 – 2 ਮਈ1519, [[ਪੁਰਾਣਾ ਕਲੰਡਰ]]) [[ਇਤਾਲਵੀ ਰੈਨੇਸ਼ਾਂ]] [[ਪੋਲੀਮੈਥ]]: ਪੇਂਟਰ, ਬੁੱਤਸਾਜ਼, ਆਰਕੀਟੈਕਟ, ਸੰਗੀਤਕਾਰ, ਹਿਸਾਬਦਾਨ, ਇੰਜਨੀਅਰ, ਕਾਢਕਾਰ, ਐਨਾਟਮੀ ਮਾਹਿਰ, ਭੂਗਰਭ-ਵਿਗਿਆਨੀ, ਕਾਰਟੋਗ੍ਰਾਫਰ, [[ਪੌਦਾ ਵਿਗਿਆਨੀ]], ਅਤੇ ਲੇਖਕ ਸੀ। ਉਸਦੀ ਪ੍ਰਤਿਭਾ ਵਿੱਚ ਮਾਨਵਵਾਦ ਦਾ ਆਦਰਸ਼,ਸ਼ਾਇਦ ਕਿਸੇ ਵੀ ਹੋਰ ਹਸਤੀ ਨਾਲੋਂ ਕਿਤੇ ਵਧ, ਸਮਾਇਆ ਹੋਇਆ ਸੀ।
ਲਿਓਨਾਰਦੋ ਨੂੰ ਰੈਨੇਸ਼ਾਂ ਮਾਨਵ ਦਾ ਅਰਕਟਾਈਪ, "ਅਬੁੱਝ ਉਤਸੁਕਤਾ" ਵਾਲਾ ਮਾਨਵ ਅਤੇ "ਜਨੂੰਨ ਦੀ ਹੱਦ ਤੱਕ ਕਾਢੀ ਬੰਦਾ ਸੀ।"<ref name=HG>{{Cite book|first=Helen|last=Gardner|title=Art through the Ages|year=1970|pages= 450–456}}</ref> ਉਸਨੂੰ ਸਦੀਆਂ ਤੋਂ ਸਾਰੇ ਹੀ ਸਰਬਕਾਲ ਦਾ ਸਭ ਤੋਂ ਮਹਾਨ ਚਿੱਤਰਕਾਰ ਅਤੇ ਸ਼ਾਇਦ ਸਭ ਤੋਂ ਬਹੁਪੱਖੀ ਪ੍ਰਤਿਭਾਸ਼ੀਲ ਵਿਅਕਤੀ ਮੰਨਿਆ ਜਾਂਦਾ ਹੈ, ਜੋ ਕਦੇ ਇਸ ਦੁਨੀਆਂ ਵਿੱਚ ਆਇਆ ਹੋਵੇ।<ref name=genius>Vasari, Boltraffio, Castiglione, "Anonimo" Gaddiano, Berensen, Taine, Fuseli, Rio, Bortolon.</ref>
{{ਅੰਤਕਾ}}