ਵਰਤੋਂਕਾਰ ਗੱਲ-ਬਾਤ:Raj Singh/ਪੁਰਾਲੇਖ ੩: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 36:
ਜੀ, ਕਿਰਪਾ ਕਰਕੇ ਬਬਨਦੀਪ ਦੇ ਯੋਗਦਾਨ ਬਰਬਾਦਣ ਲਈ ਛੱਡੋ! ਵਿਕੀਪੀਡੀਆ ਤੁਹਾਡਾ ਯੁੱਧ ਖੇਤਰ ਨਹੀਂ ਹੈ! [[ਵਰਤੌਂਕਾਰ:Monica124|Monica124]] ([[ਵਰਤੌਂਕਾਰ ਗੱਲ-ਬਾਤ:Monica124|ਗੱਲ-ਬਾਤ]]) ੦੯:੪੫, ੨੯ ਜੂਨ ੨੦੧੩ (UTC)
:ਮੈਂ ਯੁੱਧ ਕਰ ਰਿਹਾ ਹਾਂ ਜਾਂ ਬਬਨਵਾਲੀਆ? ਧਿਆਨ ਨਾਲ ਦੇਖੋ ਮੋਨਿਕਾ ਜੀ। --[[User:Raj Singh|<font face="Garamond" size="4" style="color:#920707;">Raj Singh</font><font face="calibri" size="3.5" style="color:#116902;"></font>]]<sup>[[user_talk:Raj Singh|(ਚਰਚਾ]]•[[Special:Contributions/28bytes|ਯੋਗਦਾਨ)]]</sup> ੦੯:੫੭, ੨੯ ਜੂਨ ੨੦੧੩ (UTC)
::ਮੈਂ ਧਿਆਨ ਨਾਲ ਦੇਖਿਆ! ਤੁਹਾਡੀਆਂ ਲੜ੍ਹਾਈਆਂ ਸਾਡਾ ਫਾਇਦਾ ਨਹੀਂ ਹੋਵੇਗਾ, ਬਬਨਦੀਪ ਬਹੁਤ ਮਿਹਨਤ ਕਰ ਰਹੇ ਹੈ ਅਤੇ ਤੁਸੀਂ ਉਨ੍ਹਾਂ ਦੇ ਯੋਗਦਾਨ ਬਰਬਾਦ ਕਰ ਰਹੇ ਹੋ! ਯੁੱਧ ਛੱਡੋ ਅਤੇ ਕੁੱਝ ਅੱਛਾ ਕੰਮ ਕਰੋ, ਕਿਸੇ ਵਿਕੀ ਲੇਖ ਨੂੰ ਵਾਧਾ ਕਰੋ, ਸਫ਼ੇ ਬਣਾਓ। ਅਤੇ ਇਹ ਧਰਮ ਬਕਵਾਸ ਬੰਦ ਕਰੋ, ਕੋਈ ਪੰਜਾਬੀ ਵਿਕੀ ਵਰਤੌਂਕਾਰ ਹਿੰਦੂਆਂ ਜਾਂ ਹਿੰਦੀ ਭਾਸ਼ਾ ਦੀ ਨਫਰਤ ਨਹੀਂ ਕਰਦੇ ਹਨ, ਉਹ ਬਸ ਪੰਜਾਬੀ ਬੋਲੀ ਦੇ ਪ੍ਰੇਮੀ ਹਨ। ਜੇ ਤੁਸੀਂ ਉਨ੍ਹਾਂ ਦੀਆਂ ਗੱਲਾਂ ਨਾਲ ਨਾਸਹਿਮਤ ਹੋ, ਤਾਂ ਉਹ ਦੇ ਗੱਲਬਾਤ ਸਫੇ ਦਾ ਇਸਤੇਮਾਲ ਕਰੋ ਅਤੇ ਆਰਾਮ ਨਾਲ ਗੱਲਬਾਤ ਕਰੋ, ਸਾਨੂੰ ਤੁਹਾਡੀਆਂ ਧਾਰਮਕ ਪਰਿਭਾਸ਼ਾਵਾਂ ਦੀ ਲੋੜੀਂਦੀ ਨਹੀਂ ਹਾਂ। ਉਮੀਦ ਹੈ ਕਿ ਤੁਸੀਂ ਮੇਰੀ ਗੱਲ ਨਾਲ ਸਹਿਮਤ ਹੋਵੇਗੀ ਅਤੇ ਤੁਹਾਡੀ ਮਾਂ ਬੋਲੀ ਦੀ ਵਿਸ਼ਵਗਿਆਨਕੋਸ਼ ਲਈ ਕੁੱਝ ਕਾਰਜ ਕਰੇਗਾ। ਧੰਨਵਾਦ [[ਵਰਤੌਂਕਾਰ:Monica124|Monica124]] ([[ਵਰਤੌਂਕਾਰ ਗੱਲ-ਬਾਤ:Monica124|ਗੱਲ-ਬਾਤ]]) ੧੦:੩੧, ੨੯ ਜੂਨ ੨੦੧੩ (UTC)
Return to the user page of "Raj Singh/ਪੁਰਾਲੇਖ ੩".