ਵਰਤੋਂਕਾਰ ਗੱਲ-ਬਾਤ:Raj Singh/ਪੁਰਾਲੇਖ ੩



ਸਤਿ ਸ਼੍ਰੀ ਅਕਾਲ

ਸੋਧੋ

ਹਾਂਜੀ ਰਾਜ ਜੀ ਮੈਂ ਚਰਚਾ ਵੇਖ ਲਈ ਹੈ. ਮੇਰੇ ਅਨੁਸਾਰ ਆਪਣਾ ਸਭ ਦਾ ਧਿਆਨ ਇਸ ਵੇਲੇ ਵੱਧ ਤੋਂ ਵੱਧ ਪੰਨੇ ਬਣਾਉਣਾ ਹੋਣਾ ਚਾਹੀਦਾ ਹੈ. ਇਸ ਤਰ੍ਹਾਂ ਦੇ ਮਸਲਿਆਂ ਨੂੰ ਬਾਅਦ ਵਿੱਚ ਹੱਲ ਕਰਲਵਾਂਗੇ. ਹੁਣ ਇਸ ਤਰ੍ਹਾਂ ਦੀ ਚਰਚਾ ਨਾਲ ਆਪਨੇ ਵਿਕਾਸ ਦੀ ਰਫਤਾਰ ਨੂੰ ਸੱਤ ਵੱਜੇਗੀ. --Satdeep gill (ਗੱਲ-ਬਾਤ) ੦੧:੪੫, ੭ ਅਪਰੈਲ ੨੦੧੩ (UTC)

ਇਨਫੋਬਾਕਸ

ਸੋਧੋ

ਨਮਸਕਾਰ ਰਾਜ ਜੀ! ਕਿਰਪਾ ਕਰਕੇ ਇੱਥੇ ([1]) ਨੂੰ ਆਪਣੇ ਵਿਚਾਰ ਦਿਓ। ਧੰਨਵਾਦ Monica124 (ਗੱਲ-ਬਾਤ) ੧੬:੧੯, ੧੪ ਅਪਰੈਲ ੨੦੧੩ (UTC)

Transport for London

ਸੋਧੋ

Raj, thank you for starting the article WhisperToMe (ਗੱਲ-ਬਾਤ) ੦੦:੩੩, ੧੮ ਅਪਰੈਲ ੨੦੧੩ (UTC)

ਬੇਨਤੀ

ਸੋਧੋ

ਜਿਆਦਾ ਤਾਂ ਨਹੀਂ ਕਹਿੰਦਾ ਵੀਰ ਜੀ ਪਰ ਇੱਕ ਨਿੱਕੀ ਜਿਹੀ ਬੇਨਤੀ ਹੈ ਕਿ ਆਪਾਂ ਪੰਜਾਬੀ ਵਿਕੀ 'ਤੇ ਹਾਂ ਜਿਸਨੂੰ ਗੁਰਮੁਖੀ 'ਚ ਲਿਖਿਆ ਜਾਂਦਾ ਹੈ, ਸੋ ਗੁਰਮੁਖੀ ਨੰਬਰਾਂ ਨੂੰ ਗਲਤ ਕਰਾਰ ਦੇਣਾ ਸਰਾਸਰ ਹੈ, ਤਕਰਾਰਬਾਜੀ ਕਰਨ ਨਾਲੋਂ ਤਾਂ ਬਿਹਤਰ ਹੈ ਕਿ ਦੋਨੋਂ ਵਰਤ ਲਏ ਜਾਣ। ਤੁਸੀਂ ਆਪ ਸਿਆਣੇ ਹੋ, ਕ੍ਰਿਪਾ ਕਰਕੇ ਠੰਢੇ ਰਿਹਾ ਕਰੋ। --ਸੰਧੂ | kJ (ਗੱਲ-ਬਾਤ) ੦੫:੨੫, ੨੧ ਅਪਰੈਲ ੨੦੧੩ (UTC)

ਇਕ ਹੋਰ ਬੇਨਤੀ

ਸੋਧੋ

ਜੀ, ਕਿਰਪਾ ਕਰਕੇ ਬਬਨਦੀਪ ਦੇ ਯੋਗਦਾਨ ਬਰਬਾਦਣ ਲਈ ਛੱਡੋ! ਵਿਕੀਪੀਡੀਆ ਤੁਹਾਡਾ ਯੁੱਧ ਖੇਤਰ ਨਹੀਂ ਹੈ! Monica124 (ਗੱਲ-ਬਾਤ) ੦੯:੪੫, ੨੯ ਜੂਨ ੨੦੧੩ (UTC)

ਮੈਂ ਯੁੱਧ ਕਰ ਰਿਹਾ ਹਾਂ ਜਾਂ ਬਬਨਵਾਲੀਆ? ਧਿਆਨ ਨਾਲ ਦੇਖੋ ਮੋਨਿਕਾ ਜੀ। --Raj Singh(ਚਰਚਾਯੋਗਦਾਨ) ੦੯:੫੭, ੨੯ ਜੂਨ ੨੦੧੩ (UTC)
ਮੈਂ ਧਿਆਨ ਨਾਲ ਦੇਖਿਆ! ਤੁਹਾਡੀਆਂ ਲੜ੍ਹਾਈਆਂ ਸਾਡਾ ਫਾਇਦਾ ਨਹੀਂ ਹੋਵੇਗਾ, ਬਬਨਦੀਪ ਬਹੁਤ ਮਿਹਨਤ ਕਰ ਰਹੇ ਹੈ ਅਤੇ ਤੁਸੀਂ ਉਨ੍ਹਾਂ ਦੇ ਯੋਗਦਾਨ ਬਰਬਾਦ ਕਰ ਰਹੇ ਹੋ! ਯੁੱਧ ਛੱਡੋ ਅਤੇ ਕੁੱਝ ਅੱਛਾ ਕੰਮ ਕਰੋ, ਕਿਸੇ ਵਿਕੀ ਲੇਖ ਨੂੰ ਵਾਧਾ ਕਰੋ, ਸਫ਼ੇ ਬਣਾਓ। ਅਤੇ ਇਹ ਧਰਮ ਬਕਵਾਸ ਬੰਦ ਕਰੋ, ਕੋਈ ਪੰਜਾਬੀ ਵਿਕੀ ਵਰਤੌਂਕਾਰ ਹਿੰਦੂਆਂ ਜਾਂ ਹਿੰਦੀ ਭਾਸ਼ਾ ਦੀ ਨਫਰਤ ਨਹੀਂ ਕਰਦੇ ਹਨ, ਉਹ ਬਸ ਪੰਜਾਬੀ ਬੋਲੀ ਦੇ ਪ੍ਰੇਮੀ ਹਨ। ਜੇ ਤੁਸੀਂ ਉਨ੍ਹਾਂ ਦੀਆਂ ਗੱਲਾਂ ਨਾਲ ਨਾਸਹਿਮਤ ਹੋ, ਤਾਂ ਉਹ ਦੇ ਗੱਲਬਾਤ ਸਫੇ ਦਾ ਇਸਤੇਮਾਲ ਕਰੋ ਅਤੇ ਆਰਾਮ ਨਾਲ ਗੱਲਬਾਤ ਕਰੋ, ਸਾਨੂੰ ਤੁਹਾਡੀਆਂ ਧਾਰਮਕ ਪਰਿਭਾਸ਼ਾਵਾਂ ਦੀ ਲੋੜੀਂਦੀ ਨਹੀਂ ਹਾਂ। ਉਮੀਦ ਹੈ ਕਿ ਤੁਸੀਂ ਮੇਰੀ ਗੱਲ ਨਾਲ ਸਹਿਮਤ ਹੋਵੇਗੀ ਅਤੇ ਤੁਹਾਡੀ ਮਾਂ ਬੋਲੀ ਦੀ ਵਿਸ਼ਵਗਿਆਨਕੋਸ਼ ਲਈ ਕੁੱਝ ਕਾਰਜ ਕਰੇਗਾ। ਧੰਨਵਾਦ Monica124 (ਗੱਲ-ਬਾਤ) ੧੦:੩੧, ੨੯ ਜੂਨ ੨੦੧੩ (UTC)
ਕੀ "ਧਾਰਮਕ ਪਰਿਭਾਸ਼ਾਵਾਂ" ਮਿਹਰਬਾਨੀ ਕਰਕੇ ਸਬੂਤ ਦਿਓ। ਵਿਕੀਪੀਡੀਆ ਲੋਗੋ ਨੂੰ ਵੇਖੋ ਇਹ ਤਾਰੀ ਬੁੱਟਰ ਕਹਿ ਰਿਹਾ ਕਿ "ਮੁਕਤ" ਪੰਜਾਬੀ ਦਾ ਸ਼ਬਦ ਨਹੀਂ ਹੈ, ਕਿਰਪਾ ਕਰਕੇ ਇਨ੍ਹਾਂਨੂੰ ਸਮਝਾਓ ਕਿ ਇਹ ਸ਼ਾਹਮੁਖੀ/ਲਹਿੰਦੀ ਪੰਜਾਬੀ ਨਹੀਂ ਹੈ ਅਤੇ "ਮੁਕਤ" ਪੰਜਾਬੀ ਦਾ ਸ਼ਬਦ ਹੈ। --Raj Singh(ਚਰਚਾਯੋਗਦਾਨ) ੦੫:੪੧, ੩੦ ਜੂਨ ੨੦੧੩ (UTC)

ਮੈਨੂੰ ਲੱਗਦਾ ਕਿ ਇਹ ਦੋ-ਤਿੰਨ ਗੱਲਾਂ ਤੁਹਾਨੂੰ ਸਮਝਾਉਣੀ ਪੈਣੀਆਂ। ਚਾਹੇ ਤੁਸੀਂ ਕਹੋ ਕਿ ਮੈਂ ਮੁਸਲਮਾਨਾਂ ਨਾਲ਼ ਹੇਜ ਜਤਾਉਨਾ ਜਾਂ ਹਿੰਦੀ ਨਾਲ਼ ਨਫ਼ਰਤ ਕਰਦਾ ਪਰ ਇਹ ਗੱਲਾਂ ਪੱਲੇ ਬੰਨ੍ਹ ਲਵੋ ਆਪਣੇ ਭਲੇ ਵਾਸਤੇ:

  • ਚੜ੍ਹਦੀ ਅਤੇ ਲਹਿੰਦੀ ਪੰਜਾਬੀ ਇੱਕੋ ਹੀ ਬੋਲੀ ਹੈ ਜਿਹਦੇ ਵਿੱਚ ਸਿਰਫ਼ ਲਿਪੀ ਦਾ ਫ਼ਰਕ ਹੈ। ਸਮਝ ਆਇਆ ਜਿਵੇਂ Lipi, ਲਿਪੀ, ليبي, লিপি, Липы, लिपि, ሊፕ, லிபி ਇੱਕੋ ਹੀ ਸ਼ਬਦ ਹੈ ਅੱਡ-ਅੱਡ ਲਿਪੀਆਂ ਵਿੱਚ। ਦੋਹਾਂ ਪਾਸਿਆਂ ਦੀ ਪੰਜਾਬੀ ਦੀ ਸ਼ਬਦਾਵਲੀ ਥੋੜ੍ਹੇ ਉੱਪਰੀ ਫ਼ਰਕ ਤੋਂ ਛੁੱਟ ਇੱਕ ਹੈ। ਸੋ ਇੱਥੇ ਕੋਈ ਸ਼ਾਹਮੁਖੀ ਸ਼ਬਦ ਜਾਂ ਗੁਰਮੁਖੀ ਸ਼ਬਦ ਦਾ ਸੁਆਲ ਹੀ ਖੜ੍ਹਾ ਨਹੀਂ ਹੁੰਦਾ। ਇਹ ਦੋ ਲਿਪੀਆਂ ਹਨ ਨਾ ਕਿ ਦੋ ਵੱਖ-ਵੱਖ ਬੋਲੀਆਂ।
  • ਹਿੰਦੀ ਬਹੁਤ ਹੀ ਵਧੀਆ ਬੋਲੀ ਹੈ। ਲਓ ਸੁਣ ਲਓ, ਮੈਂ ਪ੍ਰਸੰਸਾ ਕਰ ਦਿਤੀ। ਖੁਸ਼? ਪਰ, ਹਿੰਦੀ ਅਤੇ ਪੰਜਾਬੀ ਇੱਕ ਬੋਲੀ ਨਹੀਂ ਹਨ। ਜੇਕਰ ਤੁਹਾਡੇ ਮੁਤਾਬਕ ਲਹਿੰਦੀ 'ਤੇ ਚੜ੍ਹਦੀ ਪੰਜਾਬੀ ਵਿੱਚ ਫ਼ਰਕ ਹੈ ਤਾਂ ਫੇਰ ਹਿੰਦੀ ਅਤੇ ਪੰਜਾਬੀ ਵਿੱਚ ਫ਼ਰਕ ਰੱਬ ਵੀ ਨਹੀਂ ਮਿਟਾ ਸਕਦਾ। (Oops! Sorry)।
  • ਇੱਥੇ ਜਦ ਤੱਕ ਮੇਰੇ ਵਰਗੇ ਖ਼ਰੇ ਪੰਜਾਬੀ ਬੈਠੇ ਹਨ ਅਜ਼ਾਦ ਦੀ ਥਾਂ ਮੁਕਤ ਨੂੰ ਨਹੀਂ ਲੈਣ ਦੇਣਗੇ (ਜਿਵੇਂ ਨਵੀਂ ਪੰਜਾਬੀ ਫ਼ਿਲਮ ਵਿੱਚ ਆਖਿਆ ਹੈ "ਸਾਡਾ ਮੁੰਡਾ ਤਾਂ ਇੱਦਾਂ ਹੀ ਕਰੂ") ਮੁਆਫ਼ ਕਰਨਾ, ਕਹਿਣੋ ਰਹਿ ਨਾ ਸਕਿਆ!!! ਚਲੋ ਮੰਨਿਆ ਕਿ ਮੁਕਤ ਪੰਜਾਬੀ ਸ਼ਬਦ ਹੋਵੇਗਾ ਜਿੱਥੇ ਤੁਸੀਂ "ਆਪਣੀ ਪੰਜਾਬੀ" ਬੋਲਦੇ ਹੋ, ਪਰ ਅਜ਼ਾਦ ਵਧੇਰੇ ਪ੍ਰਚੱਲਤ ਅਤੇ "ਹਰਮਨ-ਪਿਆਰਾ" ਸ਼ਬਦ ਹੈ ਕਿਉਂਕਿ ਭਾਰਤ ਨੂੰ ਅਜ਼ਾਦੀ ੧੯੪੭ ਵਿੱਚ ਮਿਲੀ ਸੀ ਨਾਂ ਕਿ ਮੁਕਤੀ। ਉਸ ਤੋਂ ਬਾਅਦ ਆਉਂਦਾ ਹੈ ਸੁਤੰਤਰ। ਫੇਰ ਕਿਤੇ ਜਾ ਕੇ ਮੁਕਤ ਦੀ ਵਾਰੀ ਆਉਂਦੀ ਹੈ। ਸੋ ਅੱਜ ਨਹੀਂ ਤਾਂ ਦੋ ਦਿਨਾਂ ਜਾਂ ਦੋ ਹਫ਼ਤਿਆਂ ਜਾਂ ਦੋ ਸਾਲਾਂ ਬਾਅਦ ਮੈਂ ਮੁਕਤ ਨੂੰ ਫੇਰ ਅਜ਼ਾਦ ਨਾਲ਼ ਬਦਲ ਦੇਵਾਂਗਾ। :P
  • ਮੈਨੂੰ ਨਹੀਂ ਪਤਾ ਕਿਵੇਂ ਪਰ ਮੰਨ ਲਵੋ ਕਿ ਸੰਸਕ੍ਰਿਤ ਦੇ ਨਾਲ਼-ਨਾਲ਼ ਪੰਜਾਬੀ ਵਿੱਚ ਬਹੁਤ ਸਾਰੇ ਸ਼ਬਦ ਫ਼ਾਰਸੀ ਤੋਂ ਵੀ ਆਏ ਹਨ। ਅਤੇ ਇਹਨਾਂ "ਮੁਸਲਮਾਨੀ" ਸ਼ਬਦਾਂ ਨੂੰ ਵਰਤਣ ਨਾਲ਼ ਕੋਈ ਘੱਟ ਭਾਰਤੀ ਜਾਂ ਪੰਜਾਬੀ ਨਹੀਂ ਹੋ ਜਾਂਦਾ। ਅਤੇ ਇਹ ਜੋ ਲਿਖਿਆ ਹੈ ਇਹ ਵਿਅੰਗ ਹੈ। ਮੈਨੂੰ ਕਿਸੇ ਹੋਰ ਚੀਜ਼ ਦੀ ਨਫ਼ਰਤ ਜਾਂ ਪਿਆਰ ਨਾਲ਼ ਨਾ ਜੋੜ ਦਿਓ ਕਿਤੇ। ਅਤੇ ਇਹੋ ਗੱਲ ਲਾਗੂ ਹੁੰਦੀ ਹੈ ਪੈਰ ਬਿੰਦੀ ਵਾਲੇ ਅੱਖਰਾਂ ਲਈ ਵੀ। ਇਹ ਪੰਜਾਬੀ ਦੇ ਅੱਖਰ ਹਨ ਸੋ ਵਰਤੋਂ ਤਾਂ ਹੋਵੇਗੀ ਹੀ।

ਅਤੇ ਆਖ਼ਰ ਵਿੱਚ ਇਹੋ ਕਹਾਂਗਾ ਕਿ ਕਿਉਂ ਨਹੀਂ ਤੁਸੀਂ ਇਹਨਾਂ ਫ਼ਜੂਲ ਦੇ ਝਗੜਿਆਂ ਨੂੰ ਛੱਡ ਕੇ ਕੋਈ ਚੰਗਾ ਉਸਾਰੂ ਕੰਮ ਕਰਦੇ? ਵਿਕੀਪੀਡੀਆ ਨੂੰ ਸਮੱਗਰੀ ਦੀ ਲੋੜ ਲੇਖਾਂ ਵਿੱਚ ਹੈ ਨਾ ਕਿ ਗੱਲਬਾਤ ਸਫ਼ਿਆਂ ਵਿੱਚ। ਬਾਕੀ ਹੱਸਦੇ-ਵਸਦੇ ਰਹੋ। ਰੱਬ ਰਾਖਾ ਅਤੇ ਧੰਨਵਾਦ :) --Babanwalia (ਗੱਲ-ਬਾਤ) ੦੭:੩੨, ੩੦ ਜੂਨ ੨੦੧੩ (UTC)

ਤੁਹਾਡੇ ਦਸਤਖਤ

ਸੋਧੋ

ਬਾਈ ਜੀ, ਤੁਹਾਡੇ ਦਸਤਖਤ ਵਿਚ ਯੋਗਦਾਨ ਆਲਾ ਲਿੰਕ ਗਲਤ ਹੈ। ਇਹ ਕਿਸੇ ਹੋਰ ਵਰਤੋਕਾਰ ਦੇ ਯੋਗਦਾਨ ਦਾ ਪੰਨਾ ਖੋਲ ਦਿੰਦਾ ਹੈ।--ਬਾਲਿਆਂਵਲੀ (ਗੱਲ-ਬਾਤ) ੦੫:੪੩, ੧੧ ਜੁਲਾਈ ੨੦੧੩ (UTC)

ਮੈਂ ਠੀਕ ਕਰ ਦਿੱਤਾ ਜੀ। ਮੇਰੀ ਸੂਚਨਾ ਕਰਨ ਲਈ ਧੰਨਵਾਦ! --Raj Singh(ਚਰਚਾਯੋਗਦਾਨ) ੦੫:੫੯, ੧੧ ਜੁਲਾਈ ੨੦੧੩ (UTC)
ਜੇ ਤੁਸੀ ਬੁਰਾ ਨਾ ਮਨੋਂ ਤਾਂ ਤੁਹਾਡੇ ਜਵਾਬ ਦੀ ਇੱਕ ਗਲਤੀ ਠੀਕ ਕਰਨਾ ਚਾਹੁੰਦਾ ਹਾਂ। ਮੇਰੀ ਸੂਚਨਾ ਕਰਨ ਦੀ ਥਾਂ ਤੇ ਮੇਨੂੰ ਸੂਚਿਤ ਕਰਨ ਜਾਂ ਮੇਨੂੰ ਸੂਚਨਾ ਦੇਣ ਆਵੇਗਾ।--ਬਾਲਿਆਂਵਲੀ (ਗੱਲ-ਬਾਤ) ੦੬:੧੦, ੧੧ ਜੁਲਾਈ ੨੦੧੩ (UTC)
ਕੋਈ ਗੱਲ ਨਹੀਂ ਜੀ, ਧੰਨਵਾਦ --Raj Singh(ਚਰਚਾਯੋਗਦਾਨ) ੦੬:੧੫, ੧੧ ਜੁਲਾਈ ੨੦੧੩ (UTC)

Thank you for starting the stub on The Hindu WhisperToMe (ਗੱਲ-ਬਾਤ) ੨੨:੨੭, ੧੫ ਜੁਲਾਈ ੨੦੧੩ (UTC)

Need for an Active Admin

ਸੋਧੋ

Need for an Active Admin ਇਸ ਲਿੰਕ ਉੱਤੇ ਜਾਕੇ ਆਪਣੇ ਵਿਚਾਰ ਦਿਓ ਅਤੇ ਨਵੇਂ ਐਡਮਿਨ ਦੀ ਚੋਣ ਵਿੱਚ ਹਿੱਸਾ ਪਾਓ. --Satdeep gill (ਗੱਲ-ਬਾਤ) ੧੪:੪੫, ੧੮ ਜੁਲਾਈ ੨੦੧੩ (UTC)

ਹੈਲੋ

ਸੋਧੋ

ਹੈਲੋ ਰਾਜ ਜੀ, ਸਤ ਸ਼੍ਰੀ ਅਕਾਲ। ਮੈਂ ਕਾਫੀ ਦੇਰ ਤੋ ਦੇਖ ਰਿਹਾ ਹਾਂ ਕਿ ਤੁਸੀ babanwali ਨਾਲ edit war ਚ ਰੁਝੇ ਹੋਏ ਹੋ। ਕਿ ਤੁਸੀ ਕਿਰਪਾ ਕਰਕੇ ਵੀ ਥੋੜੀ ਦੇਰ ਲਈ ਇਕ ਦੁਸਰੇ ਦੀ edir reversion ਬੰਦ ਕਰ ਸਕਦੇ ਹੋਂ। ਭਾਵੇ ਤੁਸੀ ਠੀਕ ਹੋ ਅਤੇ ਤੁਹਾਡੇ ਹਿੱਜੇ ਵੀ ਠੀਕ ਹਨ, ਪਰ ਤੁਸੀ ਇਹ ਖੁਦ ਦੇਖ ਰਹੋ ਹੋ ਕਿ ਨਾਂ ਤੁਸੀ ਅਤੇ ਨਾਂ ਹੀ babanwali ਜੀ ਅਪਨੀ prefered version ਰਖਣ ਚ ਕਾਮਯਾਬ ਹੋ ਰਹੇ ਹੋਂ। ਇਸਲਈ ਆਉ ਆਪਾਂ ਹਰ ਸ਼ਬਦ ਨੂੰ ਗੱਲਬਾਤ ਰਾਹੀ ਸੁਲਝਾਣ ਦੀ ਕੋਸ਼ਿਸ਼ ਕਰੀਏ। ਤੁਸੀ ਮੇਰੇ ਗੱਲਬਾਤ ਸਫੇ ਤੇ baban ਦਾ ਸੁਨੇਹਾ ਦੇਖ ਚੁਕੇ ਹੋਵੋਗੇ। ਪਰ ਮੈਂ ਵੇਸੇ ਵੀ ਤੁਹਾਡੇ ਅਤੇ ਬਬਨ ਦੋਨਾ ਨਾਲ ਇਸ ਵਿਸ਼ੇ ਤੇ ਗੱਲ ਕਰਨ ਦੀ ਸੋਚ ਹੀ ਰਿਹਾ ਸੀ। ਤੁਸੀ ਬਹੁਤ ਸਰਗਰਮ ਵਰਤੌਕਾਰ ਹੋ ਅਤੇ ਪੰਜਾਬੀ ਵਿਕੀ ਵਿੱਚ ਬਹੁਤ ਵਧੀਆ ਯੋਗਦਾਨ ਪਾ ਰਹੇ ਹੋ। ਤੁਹਾਨੂੰ ਪਤਾ ਹੀ ਹੈ ਕਿ ਅਪਨੇ ਪੰਜਾਬੀ ਵਿਕੀ ਤੇ ਬਹੁਤ ਹੀ ਥੋੜੇ ਵਰਤੌਕਾਰ ਹਨ, ਇਸਲਈ ਹਰ ਇੱਕ ਵਰਤੌਕਾਰ ਅਤੇ ੳਹਨਾ ਦਾ ਸਮਾ ਬਹੁਤ ਕੀਮਤੀ ਹੈ। ਇਸਲਈ ਵਿਵਾਦਾਂ ਨੂੰ ਗੱਲਬਾਤ ਨਾਲ ਸੁਲਝਾਇਏ। ਅਪਨਾ ਪੰਜਾਬੀ ਵਿਕੀ ਪਿਹਲਾਂ ਹੀ ਕਾਫੀ ਪਿਛੇ ਚਲ ਰਿਹਾ ਹੈ ਬਾਕਿਆ ਵਿਕੀਆਂ ਤੋ, ਜੋ ਕਿ ਪੰਜਾਬੀ ਵਿਕੀ ਦੇ ਕਈ ਸਾਲ ਬਾਦ ਸ਼ੁਰੂ ਹੋਏ। ਜੇ ਤੁਹਾਨੂੰ ਕਿਸੇ ਵੀ ਲੇਖ ਤੇ ਕੋਈ ਵਿਵਾਦ ਪੈਦਾ ਹੁੰਦਾ ਲਗਦਾ ਹੈ ਤਾਂ ਤੁਸੀ ਕਿਸੇ ਦੁਸਰੇ ਸਫੇ ਤੇ ਕੰਮ ਕਰ ਸਕਦੇ ਹੋ। ਕਿਰਪਾ ਕਰਕੇ ਇਨਾ ਗੱਲਾ ਤੇ ਧਿਆਨ ਦੇਨਾ। ਬਾਕੀ ਮੈ ਜਿਥੇ ਰਹਿੰਦਾ ਹਾ, ੳਥੇ ਦੇਰ ਰਾਤ ਹੋ ਗਈ ਹੈ ਇਸਲਈ ਬਾਕੀ ਦੇ ਸੁਨੇਹੇ ਸ਼ਾਇਦ ਸੁਬਹ ਉਠ ਕੇ ਹੀ ਦੇਖ ਸਕਾ। --ਬਾਲਿਆਂਵਾਲੀ (ਗੱਲ-ਬਾਤ) ੧੭:੦੩, ੨੨ ਜੁਲਾਈ ੨੦੧੩ (UTC)

Nihari and Kulcha

ਸੋਧੋ

Thank you for starting the articles! WhisperToMe (ਗੱਲ-ਬਾਤ) ੦੧:੪੧, ੨੨ ਅਗਸਤ ੨੦੧੩ (UTC)

Chana masala and Hijra

ਸੋਧੋ

Do you want to start a stub on en:Chana masala and on en:Hijra (South Asia)? Thanks, WhisperToMe (ਗੱਲ-ਬਾਤ) ੧੭:੪੬, ੨੨ ਅਗਸਤ ੨੦੧੩ (UTC)

Thank you very much! WhisperToMe (ਗੱਲ-ਬਾਤ) ੦੫:੩੩, ੨੫ ਅਗਸਤ ੨੦੧੩ (UTC)

Article request: Toronto Pearson International Airport

ਸੋਧੋ

Hi, Raj! I noticed that many Punjabi Canadians live in the service area for en:Toronto Pearson International Airport. Are you interested in starting a stub article in East Punjabi for that airport?

Thanks WhisperToMe (ਗੱਲ-ਬਾਤ) ੦੫:੫੮, ੨੭ ਅਗਸਤ ੨੦੧੩ (UTC)

Thank you :) WhisperToMe (ਗੱਲ-ਬਾਤ) ੨੦:੪੪, ੨੭ ਅਗਸਤ ੨੦੧੩ (UTC)

Article request: Richmond School District

ਸੋਧੋ

Raj,

Are you interested in starting a Punjabi stub on the en:Richmond School District?

Thanks WhisperToMe (ਗੱਲ-ਬਾਤ) ੦੩:੧੧, ੨੮ ਅਗਸਤ ੨੦੧੩ (UTC)

Thank you! WhisperToMe (ਗੱਲ-ਬਾਤ) ੨੩:੩੧, ੨੮ ਅਗਸਤ ੨੦੧੩ (UTC)
What is the Punjabi language title of http://www.sd38.bc.ca/resources/documents/techuse_punjabi.pdf ? (English title is "Common Sense Technology Use") - That way I can add the Punjabi name to the link to the document. Thanks WhisperToMe (ਗੱਲ-ਬਾਤ) ੨੩:੩੩, ੨੮ ਅਗਸਤ ੨੦੧੩ (UTC)
The title is "ਟੈਕਨੋਲੋਜੀ ਦੀ ਵਰਤੋਂ ਬਾਰੇ ਆਮ ਸੂਝ" --Raj Singh(ਚਰਚਾਯੋਗਦਾਨ) ੦੪:੪੩, ੨੯ ਅਗਸਤ ੨੦੧੩ (UTC)
Got it. Thank you! WhisperToMe (ਗੱਲ-ਬਾਤ) ੦੨:੦੫, ੩੦ ਅਗਸਤ ੨੦੧੩ (UTC)

Article request: George W. Bush

ਸੋਧੋ

Raj,

I found that en:George W. Bush currently has no article in Eastern Punjabi. Are you interested in starting one?

Thanks WhisperToMe (ਗੱਲ-ਬਾਤ) ੦੩:੦੪, ੨੯ ਅਗਸਤ ੨੦੧੩ (UTC)

Thank you for starting it! Hopefully it will help people find the Eastern Punjabi Wikipedia. WhisperToMe (ਗੱਲ-ਬਾਤ) ੦੨:੦੫, ੩੦ ਅਗਸਤ ੨੦੧੩ (UTC)

Head office

ਸੋਧੋ

For ਤਸਵੀਰ:Sd38-headquarters.jpg how do you say "head office"? I want to say "head office of the Richmond School District"

Thanks WhisperToMe (ਗੱਲ-ਬਾਤ) ੨੧:੩੦, ੩੧ ਅਗਸਤ ੨੦੧੩ (UTC)

You are must be needing "ਰਿਚਮੰਡ ਸਕੂਲ ਡਿਸਟਰਿਕਟ ਦਾ ਮੁੱਖ ਦਫਤਰ" for "head office of the Richmond School District" --Raj Singh(ਚਰਚਾਯੋਗਦਾਨ) ੧੧:੪੬, ੧ ਸਤੰਬਰ ੨੦੧੩ (UTC)
Thank you :) WhisperToMe (ਗੱਲ-ਬਾਤ) ੦੧:੫੫, ੧੦ ਸਤੰਬਰ ੨੦੧੩ (UTC)

Article request: Air India Flight 182

ਸੋਧੋ

Hi, Raj!

Would you mind starting a stub on en:Air India Flight 182? It is among the deadliest incidents against Canadians, and many were of Indian descent.

Thank you, WhisperToMe (ਗੱਲ-ਬਾਤ) ੨੨:੫੭, ੧੮ ਸਤੰਬਰ ੨੦੧੩ (UTC)

Thank you for starting it! WhisperToMe (ਗੱਲ-ਬਾਤ) ੨੧:੫੭, ੨੦ ਸਤੰਬਰ ੨੦੧੩ (UTC)

ਲਗੇ ਰਹੋ

ਸੋਧੋ

ਤੁਸੀਂ ਪੰਜਾਬੀ ਵਿਕੀਪੀਡੀਆ ਵਿੱਚ ਨਵੇਂ ਆਰਟੀਕਲ ਬਣਾ ਕੇ ਬਹੁਤ ਹੀ ਮਹੱਤਵਪੂਰਨ ਕੰਮ ਕਰ ਰਹੇ ਹੋ। ਇਹ ਦੇਖਕੇ ਮੈਨੂੰ ਬਹੁਤ ਖੁਸ਼ੀ ਹੋਈ ਕਿਉਂਕਿ ਇਸ ਤਰ੍ਹਾਂ ਹੀ ਅਸੀਂ ਆਪਣੇ ਪੰਜਾਬੀ ਸਭਿਆਚਾਰ ਅਤੇ ਭਾਸ਼ਾ ਨੂੰ ਚੰਗਾ ਦਰਜਾ ਪ੍ਰਾਪਤ ਕਰਦਾ ਦੇਖ ਸਕਦੇ ਹਾਂ। ਤੁਸੀਂ ਜਿੰਨੇ ਹੋ ਸਕਦਾ ਹੈ ਓਨੇ ਆਰਟੀਕਲ ਬਣਾਓ। --Satdeep gill (ਗੱਲ-ਬਾਤ) ੧੬:੦੯, ੪ ਅਕਤੂਬਰ ੨੦੧੩ (UTC)

ਦੇਖੋ ਅਤੇ ਆਪਣੀ ਵੋਟ ਪਾਓ

ਸੋਧੋ

ਕਿਰਪਾ ਕਰਕੇ ਆਪਣੀ ਵੋਟ ਪਾਓ ਵਿਕੀਪੀਡੀਆ:ਐਡਮਿਨ ਬਣਨ ਲਈ ਬੇਨਤੀਆਂ --Satdeep gill (ਗੱਲ-ਬਾਤ) ੧੨:੦੦, ੭ ਅਕਤੂਬਰ ੨੦੧੩ (UTC)

ਸਮਰਥਨ ਦੇਵੋ

ਸੋਧੋ

ਵਰਤੌਂਕਾਰ ਹਲੇ ਵੀ ਕੁਝ ਕੁ ਥਾਵਾਂ ਉੱਤੇ ਮੌਜੂਦ ਹੈ ਅਤੇ ਵਰਤੋਂਕਾਰ ਦਾ ਸਮਰਥਨ ਕਰਨ ਲਈ ਇਸ ਲਿੰਕ ਉੱਤੇ ਜਾਕੇ ਆਪਣੀ ਵੋਟ ਪਾਓ। --Satdeep gill (ਗੱਲ-ਬਾਤ) ੦੨:੧੯, ੨੧ ਅਕਤੂਬਰ ੨੦੧੩ (UTC)

Deletion request

ਸੋਧੋ

Please delete this article Ferdose Sultana --S.M.Samee (ਗੱਲ-ਬਾਤ) ੧੪:੨੨, ੨੫ ਜਨਵਰੀ ੨੦੧੪ (UTC)

Article requests

ਸੋਧੋ

Hi! Do you know who is interested in doing these two article requests?

Thanks WhisperToMe (ਗੱਲ-ਬਾਤ) ੧੯:੩੫, ੮ ਅਕਤੂਬਰ ੨੦੧੪ (UTC)

I found another one: en:Punjabi Market, Vancouver WhisperToMe (ਗੱਲ-ਬਾਤ) ੦੯:੦੦, ੧੫ ਅਕਤੂਬਰ ੨੦੧੪ (UTC)

Return to the user page of "Raj Singh/ਪੁਰਾਲੇਖ ੩".