ਸਵਾਮੀ ਵਿਵੇਕਾਨੰਦ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
ਫਰਮਾ ਸੋਧ ਅਤੇ ਵਾਧਾ
ਲਾਈਨ 1:
{{Infobox person
[[ਸਵਾਮੀ ਵਿਵੇਕਾਨੰਦ]] ([[12 ਜਨਵਰੀ]] [[1863]] - [[4 ਜੁਲਾਈ]] [[1902]]) ਜੀ ਦਾ ਜਨਮ [[ਕੋਲਕਾਤਾ]] ([[ਪੱਛਮੀ ਬੰਗਾਲ]]) ਵਿਖੇ ਨੂੰ 'ਦੱਤ' ਗੋਤਰ ਦੇ ਕਾਇਸਥ ਪਰਿਵਾਰ ਵਿਚ ਹੋਇਆ ਸੀ। [[ਬੰਗਾਲੀ]] ਕੈਲੰਡਰ ਅਨੁਸਾਰ ਉਸ ਦਿਨ 'ਮਾਘੀ' (ਮਕਰ ਸੰਕ੍ਰਾਂਤੀ) ਦਾ ਤਿਉਹਾਰ ਸੀ। ਉਨ੍ਹਾਂ ਦੇ ਪਿਤਾ ਸ਼੍ਰੀ ਵਿਸ਼ਵਨਾਥ ਦੱਤ ਅਤੇ ਮਾਤਾ ਸ਼੍ਰੀਮਤੀ ਭੁਵਨੇਸ਼ਵਰੀ ਦੇਵੀ ਨੇ ਆਪਣੇ ਪੁੱਤਰ ਦਾ ਨਾਂ ਨਰੇਂਦ੍ਰ ਨਾਥ ਦੱਤ ਧਰਿਆ ਸੀ। ਉਨ੍ਹਾਂ ਦੇ ਪਿਤਾ ਉਥੇ ਹਾਈਕੋਰਟ ਵਿਖੇ ਸਰਕਾਰੀ ਵਕੀਲ ਸਨ।
| name = ਸਵਾਮੀ ਵਿਵੇਕਾਨੰਦ
| image = Swami Vivekananda-1893-09-signed.jpg
| image_size = 225px
| caption = ਸਵਾਮੀ ਵਿਵੇਕਾਨੰਦ ਸ਼ਿਕਾਗੋ (ਸਤੰਬਰ 1893) ਵਿੱਚ
ਚਿੱਤਰ ਵਿੱਚ ਸਵਾਮੀ ਵਿਵੇਕਾਨੰਦ ਦੀ ਹਥ ਲਿਖਤ ਦੀ ਤਸਵੀਰ ਹੈ ਜਿਸ ਵਿੱਚ ਖੱਬੇ ਪਾਸੇ ਬੰਗਾਲੀ ਅਤੇ ਅੰਗਰੇਜੀ ਭਾਸ਼ਾ ਵਿੱਚ ਲਿਖਿਆ ਹੈ: ਇੱਕ ਬੇਹੱਦ, ਪਵਿਤਰ, ਸ਼ੁੱਧ ਸੋਚ ਅਤੇ ਗੁਣਾਂ ਨਾਲ ਪਰਿਪੂਰਣ ਉਸ ਈਸਵਰ ਨੂੰ ਮੈਂ ਨਤਮਸਤਕ ਹਾਂ। ਦੂਜੇ ਪਾਸੇ ਸਵਾਮੀ ਵਿਵੇਕਾਨੰਦ ਦੇ ਹਸਤਾਖਰ ਹਨ। <ref name="World fair 1893 circulated photo">{{cite web|title=World fair 1893 circulated photo|url=http://vivekananda.net/photos/1893-1895TN/pages/chicago-1893-september-harrr.htm|publisher=vivekananda.net|accessdate=11 April 2012}}</ref>
| image_alt = Black and white image of an Indian man standing
| birth_date = {{Birth date|1863|1|12|df=y}}
| birth_place = [[ਕੋਲਕਾਤਾ]] ([[ਪੱਛਮੀ ਬੰਗਾਲ]]), [[ਬਰਤਾਨਵੀ ਭਾਰਤ]]
| birth_name = ਨਰੇਂਦਰ ਨਾਥ ਦੱਤ
| death_date = {{Death date and age|1902|7|4|1863|1|12|df=y}}
| death_place = [[ਕੋਲਕਾਤਾ]] ਨੇੜੇ [[ਬੇਲੂਰ ਮਠ]], [[ਬਰਤਾਨਵੀ ਭਾਰਤ]]
| nationality = [[ਭਾਰਤੀ ਲੋਕ|ਭਾਰਤੀ]]
| guru = [[ਰਾਮ-ਕ੍ਰਿਸ਼ਨ ਪਰਮਹੰਸ]]
| disciple = [[ਸਵਾਮੀ ਅਸ਼ੋਕਾਨੰਦ]], [[ਸਵਾਮੀ ਵਿਰਾਜਾਨੰਦ]], [[ਸਵਾਮੀ ਪਰਮਾਨੰਦ (ਰਾਮ-ਕ੍ਰਿਸ਼ਨ ਮਿਸ਼ਨ)|ਸਵਾਮੀ ਪਰਮਾਨੰਦ]], [[ਅਲਾਸਿੰਗਾ ਪੇਰੂਮਲ]], [[ਸਵਾਮੀ ਅਭੈਨੰਦ]], [[ਸਿਸਟਰ ਨਿਵੇਦਿਤਾ]], ਸਵਾਮੀ ਸਦਾਨੰਦ
| philosophy = [[ਵੇਦਾਂਤ]]
| founder = [[ਬੇਲੂਰ ਮਠ]], [[ਰਾਮ-ਕ੍ਰਿਸ਼ਨ ਮਠ]] ਅਤੇ [[ ਰਾਮ-ਕ੍ਰਿਸ਼ਨ ਮਿਸ਼ਨ]]
| Literary works = [[Raja Yoga (book)|Raja Yoga]], [[Karma Yoga (book)|Karma Yoga]], Bhakti Yoga and [[Jnana Yoga (book)|Jnana Yoga]]
| influenced = [[ਸੁਭਾਸ ਚੰਦਰ ਬੋਸ]], [[ਅਰਬਿੰਦੋ ਘੋਸ]], [[ਬਗਹਾ ਜਤਿਨ]], [[ਮਹਾਤਮਾ ਗਾਂਧੀ]], [[ਚਕਰਵਰਤੀ ਰਾਜਗੋਪਾਲਆਚਾਰੀ]], [[ਜਮਸੇਦਜੀ ਟਾਟਾ]], [[ਨਿਕੋਲਾ ਤੇਸਲਾ ]], [[ਸਾਰਾ ਬੇਰਨਹਾਰਡਟ]], [[ਐਮਾ ਕਾਲਵ]], [[ਜਗਦੀਸ਼ ਚੰਦਰ ਬੋਸ ]]
| quote = ''Come up, O lions, and shake off the delusion that you are sheep; you are souls immortal, spirits free, blest and eternal; ye are not matter, ye are not bodies; matter is your servant, not you the servant of matter.''<ref name="Paper On Hinduism">{{Harvnb|Vivekananda|2001|loc=Paper on Hinduism, Chapter "Addresses at The Parliament of Religions", Vol '''1'''}}</ref><br />''(See [[q:Swami Vivekananda|more quotations]] in [[Wikiquote]])''
| signature = Vivekananda_Sig.jpg
| footnotes =
}}
'''ਸਵਾਮੀ ਵਿਵੇਕਾਨੰਦ''' ({{IPA-bn|ʃami bibekanɒnɖo|lang|Swami_Vivekananda.ogg}} ([[12 ਜਨਵਰੀ]] [[1863]] - [[4 ਜੁਲਾਈ]] [[1902]]), ਜਨਮ ਸਮੇਂ '''ਨਰੇਂਦਰ ਨਾਥ ਦੱਤ'''<ref>{{Harvnb|Sen|2006|p=11}}</ref> ({{IPA-bn|nɔrend̪ro nat̪ʰ d̪ɔt̪t̪o|lang}}), ਭਾਰਤੀ ਹਿੰਦੂ ਸਨਿਆਸੀ ਸੀ ਅਤੇ 19ਵੀਂ ਸਦੀ ਦੇ ਸੰਤ [[ਰਾਮ-ਕ੍ਰਿਸ਼ਨ ਪਰਮਹੰਸ]] ਦੇ ਮੁੱਖ ਚੇਲੇ ਸਨ। ਪੱਛਮੀ ਜਗਤ ਨੂੰ ਭਾਰਤੀ ਦਰਸ਼ਨ, ਵੇਦਾਂਤ ਅਤੇ ਯੋਗ ਦਾ ਤੁਆਰਫ਼ ਕਰਾਉਣ ਵਾਲੀ ਮੁੱਖ ਹਸਤੀ ਸਨ। ਅਤੇ ਉਨ੍ਹਾਂ ਨੂੰ ਅੰਤਰ-ਧਰਮੀ ਚੇਤਨਾ ਵਧਾਉਣ ਦਾ ਅਤੇ ਹਿੰਦੂ ਧਰਮ ਨੂੰ 19ਵੀਂ ਸਦੀ ਵਿੱਚ ਸੰਸਾਰ ਧਰਮ ਦੇ ਰੁਤਬੇ ਤੱਕ ਪਹੁੰਚਾਉਣ ਦਾ ਸਿਹਰਾ ਦਿੱਤਾ ਜਾਂਦਾ ਹੈ।<ref name="clarke">{{Harvnb|Clarke|2006|p=209}}</ref>
==ਜੀਵਨ==
[[ਸਵਾਮੀ ਵਿਵੇਕਾਨੰਦ]] ([[12 ਜਨਵਰੀ]] [[1863]] - [[4 ਜੁਲਾਈ]] [[1902]]) ਜੀ ਦਾ ਜਨਮ [[ਕੋਲਕਾਤਾ]] ([[ਪੱਛਮੀ ਬੰਗਾਲ]]) ਵਿਖੇ ਨੂੰ 'ਦੱਤ' ਗੋਤਰ ਦੇ ਕਾਇਸਥ ਪਰਿਵਾਰ ਵਿਚ 12 ਜਨਵਰੀ 1863 ਨੂੰ ਹੋਇਆ ਸੀ। [[ਬੰਗਾਲੀ]] ਕੈਲੰਡਰ ਅਨੁਸਾਰ ਉਸ ਦਿਨ 'ਮਾਘੀ' (ਮਕਰ ਸੰਕ੍ਰਾਂਤੀ) ਦਾ ਤਿਉਹਾਰ ਸੀ। ਉਨ੍ਹਾਂ ਦੇ ਪਿਤਾ ਸ਼੍ਰੀ ਵਿਸ਼ਵਨਾਥ ਦੱਤ ਅਤੇ ਮਾਤਾ ਸ਼੍ਰੀਮਤੀ ਭੁਵਨੇਸ਼ਵਰੀ ਦੇਵੀ ਨੇ ਆਪਣੇ ਪੁੱਤਰ ਦਾ ਨਾਂ ਨਰੇਂਦ੍ਰਨਰੇਂਦਰ ਨਾਥ ਦੱਤ ਧਰਿਆ ਸੀ। ਉਨ੍ਹਾਂ ਦੇ ਪਿਤਾ ਉਥੇ ਹਾਈਕੋਰਟ ਵਿਖੇ ਸਰਕਾਰੀ ਵਕੀਲ ਸਨ।
==ਅਧਿਆਤਮਕ ਰੁਝਾਨ==
ਨਰੇਂਦ੍ਰ ਜੀ ਨੂੰ ਅਧਿਆਤਮਕ ਰੁਝਾਨ ਪਿਤਾ-ਪੁਰਖੀ ਦਾਤ ਸੀ। ਉਨ੍ਹਾਂ ਦੇ ਦਾਦਾ ਸ਼੍ਰੀ ਦੁਰਗਾ ਚਰਨ ਦੱਤ 25 ਵਰ੍ਹਿਆਂ ਦੀ ਉਮਰ ਹੋਣ 'ਤੇ ਘਰ-ਬਾਰ ਛੱਡ ਕੇ ਸੰਨਿਆਸੀ ਬਣ ਗਏ ਸਨ। ਪੇਸ਼ੇ ਤੋਂ ਵਕੀਲ ਹੋਣ ਦੇ ਬਾਵਜੂਦ ਨਰੇਂਦ੍ਰ ਦੇ ਪਿਤਾ ਸ਼੍ਰੀ ਵਿਸ਼ਵਨਾਥ ਦੱਤ ਧਾਰਮਿਕ ਅਤੇ ਸਮਾਜਿਕ ਮਾਮਲਿਆਂ ਵਿਚ ਉਦਾਰ ਭਾਵਨਾਵਾਂ ਰੱਖਦੇ ਸਨ। ਆਤਮ-ਸੰਜਮ ਦੀ ਸਿੱਖਿਆ ਉਨ੍ਹਾਂ ਨੂੰ ਆਪਣੀ ਮਾਤਾ ਭੁਵਨੇਸ਼ਵਰੀ ਦੇਵੀ ਜੀ ਤੋਂ ਪ੍ਰਾਪਤ ਹੋਈ ਸੀ। ਕਾਲਜ ਦੀ ਪੜ੍ਹਾਈ ਵੇਲੇ ਉਨ੍ਹਾਂ ਨੇ ਪੱਛਮੀ ਤਰਕ ਸ਼ਾਸਤਰ ਅਤੇ ਦਰਸ਼ਨ ਅਤੇ ਯੂਰਪ ਦਾ ਇਤਿਹਾਸ ਵਿਸ਼ੇ ਲਏ ਸਨ। ਮਾਤਾ-ਪਿਤਾ ਵਾਂਗ ਉਨ੍ਹਾਂ ਦੀ ਰੁਚੀ [[ਵੇਦਾਂ]], [[ਉਪਨਿਸ਼ਦਾਂ]], [[ਸ਼੍ਰੀਮਦ ਭਗਵਤ ਗੀਤਾ]], [[ਵਾਲਮੀਕਿ ਰਾਮਾਇਣ]] ਅਤੇ [[ਪੁਰਾਣਾਂ]] ਵਿਚ ਸੀ। ਉਹ ਅਜਿਹੀਆਂ ਪੁਸਤਕਾਂ ਆਪਣੇ ਕਾਲਜ ਦੀ ਲਾਇਬ੍ਰੇਰੀ ਤੋਂ ਘਰ ਲਿਆ ਕੇ ਪੜ੍ਹਿਆ ਕਰਦੇ ਸਨ।
==[[ਸਵਾਮੀ ਰਾਮ ਕ੍ਰਿਸ਼ਣ]]ਕ੍ਰਿਸ਼ਨ==
ਕੋਸੀਪੁਰ ਆਸ਼ਰਮ ਵਿਖੇ ਨਰੇਂਦ੍ਰਨਰੇਂਦਰ ਜੀ ਨੇ [[ਸਵਾਮੀ ਰਾਮ ਕ੍ਰਿਸ਼ਨ]] ਜੀ ਤੋਂ 'ਨਿਰਵਿਕਲਪ ਸਮਾਧਿਸਮਾਧੀ' ਦਾ ਅਨੁਭਵ ਕੁਝ ਦਿਨਾਂ ਤਕ ਕੀਤਾ ਅਤੇ ਉਸ ਕਾਰਨ ਉਨ੍ਹਾਂ ਨੇ ਸਵਾਮੀ ਜੀ ਵਾਂਗ ਸੰਨਿਆਸੀ ਬਣਨ ਦਾ ਨਿਸ਼ਚਾ ਕਰ ਲਿਆ। ਸੰਨ 1885 ਵਿਚ [[ਸਵਾਮੀ ਰਾਮ ਕ੍ਰਿਸ਼ਣਕ੍ਰਿਸ਼ਨ]] ਜੀ ਨੂੰ 'ਗਲੇ ਦਾ ਨਾਸੂਰ' ਦਾ ਰੋਗ ਹੋ ਗਿਆ। ਉਨ੍ਹੀਂ ਦਿਨੀਂ ਕੁਝ ਹੋਰ ਭਗਤਾਂ ਸਮੇਤ ਨਰੇਂਦ੍ਰਨਰੇਂਦਰ ਜੀ ਨੇ ਵੀ ਸਵਾਮੀ ਜੀ ਤੋਂ ਦੀਖਿਆ ਲੈ ਕੇ ਸੰਨਿਆਸੀਆਂ ਵਾਲੇ ਭਗਵੇਂ ਕੱਪੜੇ ਧਾਰਨ ਕਰ ਲਏ। 16 ਅਗਸਤ 1886 ਨੂੰ ਆਪਣੇ ਅਕਾਲ ਚਲਾਣੇ ਤੋਂ ਕੁਝ ਸਮੇਂ ਪਹਿਲਾਂ ਉਨ੍ਹਾਂ ਨੇ ਨਰੇਂਦ੍ਰਨਰੇਂਦਰ ਜੀ ਨੂੰ 'ਵਿਵੇਕਾਨੰਦ' ਸੱਦਿਆ ਅਤੇ ਆਖਿਆ ''ਪੁੱਤਰ! ਹੁਣ ਤੂੰ ਮੇਰੇ ਭਗਤ ਸੰਨਿਆਸੀਆਂ ਦਾ ਧਿਆਨ ਰੱਖੀਂ।'' ਇਵੇਂ ਹੀ ਹੋਰ ਸੰਨਿਆਸੀਆਂ ਨੂੰ ਸਮਝਾਇਆ ਕਿ ਮੇਰੇ ਸੁਰਗ ਸਿਧਾਰਨ ਤੋਂ ਬਾਅਦ ਉਹ 'ਵਿਵੇਕਾਨੰਦ' ਨੂੰ ਹੀ ਗੁਰੂ ਵਾਂਗ ਆਦਰ-ਸਨਮਾਨ ਦੇਣ।
==ਸਰਬ ਧਰਮ ਸੰਮੇਲਨ==
[[ਅਮਰੀਕਾ]] ਦੇ [[ਸ਼ਿਕਾਗੋ]] ਨਗਰ ਵਿਚ 11 ਸਤੰਬਰ ਤੋਂ 27 ਸਤੰਬਰ 1893 ਤਕ ਸੋਲਾਂ ਦਿਨ ਚੱਲਣ ਵਾਲੇ 'ਸਰਬ ਧਰਮ ਸੰਮੇਲਨ' ਦੀ ਖਬਰ [[ਸਵਾਮੀ ਵਿਵੇਕਾਨੰਦ]] ਜੀ ਨੇ ਅਖਬਾਰਾਂ ਵਿਚ ਪੜ੍ਹੀ। ਇਸ ਵਿਚ ਸ਼ਾਮਲ ਹੋਣ ਲਈ ਉਨ੍ਹਾਂ ਨੂੰ ਤਾਂ ਨਾ ਕੋਈ ਸੱਦਾ ਪੱਤਰ ਮਿਲਿਆ ਸੀ ਅਤੇ ਨਾ ਹੀ ਉਨ੍ਹਾਂ ਕੋਲ ਉਥੇ ਟਿਕਣ ਦਾ ਕੋਈ ਟਿਕਾਣਾ ਸੀ। ਪ੍ਰਬੰਧਕਾਂ ਨੇ ਫਟਾਫਟ ਅੰਗਰੇਜ਼ੀ ਬੋਲਣ ਵਾਲੇ ਭਗਵੇਂ ਬਸਤਰਾਂ ਵਾਲੇ ਬਿਨ ਬੁਲਾਏ ਮਹਿਮਾਨ ਨੂੰ 'ਜੀ ਆਇਆਂ ਨੂੰ' ਆਖਿਆ ਅਤੇ ਵਿਚਾਰ-ਵਟਾਂਦਰਾ ਕਰਕੇ ਵਿਵੇਕਾਨੰਦ ਜੀ ਨੂੰ ਚਾਰ ਦਿਨ ਬੋਲਣ ਦਾ ਸਮਾਂ ਦਿੱਤਾ।
ਲਾਈਨ 23 ⟶ 48:
==ਸਦਾ ਲਈ ਅੱਖਾਂ ਮੀਟ==
4 ਜੁਲਾਈ 1902 ਨੂੰ ਵਿਵੇਕਾਨੰਦ ਜੀ ਨੇ ਸਵੇਰੇ ਨਿੱਤ ਨੇਮ ਕੀਤਾ। ਕਾਲੀ ਮਾਤਾ ਦੀ ਆਰਤੀ ਕੀਤੀ ਅਤੇ ਆਪਣੇ ਗੁਰੂ ਭਾਈ ਸਵਾਮੀ ਪ੍ਰੇਮਾਨੰਦ ਨੂੰ 'ਰਾਮ ਕ੍ਰਿਸ਼ਣ ਮੱਠ' ਦੀ ਉਚਿਤ ਵਿਵਸਥਾ ਲਈ ਨਿਰਦੇਸ਼ ਦਿੱਤਾ। ਫੇਰ ਕੁਝ ਘੰਟਿਆਂ ਬਾਅਦ ਸਦਾ ਲਈ ਅੱਖਾਂ ਮੀਟ ਲਈਆਂ।
 
{{ਅੰਤਕਾ}}