ਫ਼ਿਰਦੌਸੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
(edited with ProveIt)
 
ਫਰਮਾ ਜੋੜਿਆ
ਲਾਈਨ 1:
{{Infobox writer <!-- for more information see [[:Template:Infobox writer/doc]] -->
ਹਕੀਮ ਅਬੁਲ ਕਾਸਿਮ ਫਿਰਦੌਸੀ ਤੂਸੀ (حکیم ابوالقاسم فردوسی توسی‎) (940-1020) ਫਾਰਸੀ ਕਵੀ ਸਨ। ਉਨ੍ਹਾਂ ਨੇ [[ਸ਼ਾਹਨਾਮਾ]] ਦੀ ਰਚਨਾ ਕੀਤੀ ਜੋ ਬਾਅਦ ਵਿੱਚ ਫਾਰਸ (ਈਰਾਨ) ਦੀ ਰਾਸ਼ਟਰੀ ਮਹਾਗਾਥਾ ਬਣ ਗਈ। ਇਸ ਵਿੱਚ ਉਨ੍ਹਾਂ ਨੇ ਸੱਤਵੀਂ ਸਦੀ ਵਿੱਚ ਫਾਰਸ ਉੱਤੇ ਅਰਬੀ ਫਤਹ ਦੇ ਪਹਿਲਾਂ ਦੇ ਈਰਾਨ ਦੇ ਬਾਰੇ ਵਿੱਚ ਲਿਖਿਆ ਹੈ।
| name = '''ਹਕੀਮ ਅਬੁਲ ਕਾਸਿਮ ਫਿਰਦੌਸੀ ਤੂਸੀ<br> حکیم ابوالقاسم فردوسی توسی'''
| image = Statue of Ferdowsi in Rome.JPG
| image_size = 200px
| caption = ਰੋਮ, ਇਟਲੀ ਵਿੱਚ ਫਿਰਦੌਸੀ ਦਾ ਬੁੱਤ
| birth_date = 940
| birth_place = [[ਤੂਸ, ਇਰਾਨ|ਤੂਸ]]
| death_date = 1020 (ਉਮਰ 79–80)
| death_place = [[ਤੂਸ, ਇਰਾਨ|ਤੂਸ]]
| occupation =ਕਵੀ
| ethnicity = [[ਇਰਾਨੀ ਲੋਕ|ਇਰਾਨੀ]]
| genre = [[ਫ਼ਾਰਸੀ ਕਵਿਤਾ]], [[ਕੌਮੀ ਮਹਾਕਾਵਿ]]
| movement =
| period =
| influences =
| influenced =
| website =
}}
'''ਹਕੀਮ ਅਬੁਲ ਕਾਸਿਮ ਫਿਰਦੌਸੀ ਤੂਸੀ''' (حکیم ابوالقاسم فردوسی توسی‎) (940-1020) ਫਾਰਸੀ ਕਵੀ ਸਨ। ਉਨ੍ਹਾਂ ਨੇ [[ਸ਼ਾਹਨਾਮਾ]] ਦੀ ਰਚਨਾ ਕੀਤੀ ਜੋ ਬਾਅਦ ਵਿੱਚ ਫਾਰਸ (ਈਰਾਨ) ਦੀ ਰਾਸ਼ਟਰੀ ਮਹਾਗਾਥਾ ਬਣ ਗਈ। ਇਸ ਵਿੱਚ ਉਨ੍ਹਾਂ ਨੇ ਸੱਤਵੀਂ ਸਦੀ ਵਿੱਚ ਫਾਰਸ ਉੱਤੇ ਅਰਬੀ ਫਤਹ ਦੇ ਪਹਿਲਾਂ ਦੇ ਈਰਾਨ ਦੇ ਬਾਰੇ ਵਿੱਚ ਲਿਖਿਆ ਹੈ।
==ਜੀਵਨ ==
ਫਿਰਦੌਸੀ ਦਾ ਜਨਮ 940 ਵਿੱਚ ਖੁਰਾਸਾਨ ਦੇ ਤੂਸ ਨਾਮਕ ਕਸਬੇ ਵਿੱਚ ਹੋਇਆ। 'ਨਿਜ਼ਾਮੀ ਅਰੂਜ਼ੀ ਸਮਰਕੰਦੀ ਅਨੁਸਾਰ ਫਿਰਦੌਸੀ ਦਾ ਜਨਮ ਤਾਬਰਾਨ ਸੂਬੇ ਦੇ ਤੂਸ ਇਲਾਕੇ ਦੇ ਇਕ ਪਿੰਡ ਪਾਜ਼ ਵਿਖੇ ਹੋਇਆ। ਦੌਲਤ ਸ਼ਾਹ ਸਮਰਕੰਦੀ ਅਨੁਸਾਰ ਫਿਰਦੌਸੀ ਦੀ ਜਨਮ ਭੂਮੀ ਰਜ਼ਾਨ ਹੈ। ਇਹ ਦੋਵੇਂ ਇਲਾਕੇ ਤੂਸ ਇਲਾਕੇ ਵਿਚ ਹੀ ਸਥਿਤ ਹਨ।'<ref>{{cite web | url=http://punjabitribuneonline.com/2012/12/%E0%A8%B5%E0%A8%BF%E0%A8%B6%E0%A8%B5-%E0%A8%AA%E0%A9%8D%E0%A8%B0%E0%A8%B8%E0%A8%BF%E0%A9%B1%E0%A8%A7-%E0%A8%AA%E0%A9%81%E0%A8%B8%E0%A8%A4%E0%A8%95-%E0%A8%AB%E0%A8%BF%E0%A8%B0%E0%A8%A6%E0%A9%8C/ | title=ਵਿਸ਼ਵ ਪ੍ਰਸਿੱਧ ਪੁਸਤਕ ਫਿਰਦੌਸੀ ਦਾ ਸ਼ਾਹਨਾਮਾ | publisher=ਪੰਜਾਬੀ ਟ੍ਰਿਬਿਊਨ }}</ref> ਅਸਦੀ ਨਾਮਕ ਕਵੀ ਨੇ ਉਸਨੂੰ ਸਿੱਖਿਆ ਦਿੱਤੀ ਅਤੇ ਕਵਿਤਾ ਦੇ ਵੱਲ ਪ੍ਰੇਰਿਤ ਕੀਤਾ । ਉਸਨੇ ਈਰਾਨ ਦੇ ਪ੍ਰਾਚੀਨ ਬਾਦਸ਼ਾਹਾਂ ਦੇ ਸੰਬੰਧ ਵਿੱਚ ਉਸਨੂੰ ਇੱਕ ਗਰੰਥ ਦਿੱਤਾ ਜਿਸਦੇ ਆਧਾਰ ਉੱਤੇ ਫਿਰਦੌਸੀ ਨੇ ਸ਼ਾਹਨਾਮੇ ਦੀ ਰਚਨਾ ਕੀਤੀ।
==ਸ਼ਾਹਨਾਮਾ==
ਇਸ ਵਿੱਚ 60 , 000 ਸ਼ੇਅਰ ਹਨ।<ref name="ਸ਼ਾਹਨਾਮਾ">{{cite web | url=http://www.theismaili.org/cms/998/A-thousand-years-of-Firdawsis-Shahnama-is-celebrated | title=A thousand years of Firdawsi’s Shahnama is celebrated}}</ref> ਉਹ 30-35 ਸਾਲ ਤੱਕ ਇਸ ਮਹਾਨ ਕਾਰਜ ਵਿੱਚ ਲੱਗੇ ਰਹੇ ਅਤੇ 25 ਫਰਵਰੀ 1010 ਨੂੰ ਇਸਨੂੰ ਪੂਰਾ ਕੀਤਾ। ਇਸ ਸਮੇਂ ਉਹ 85 ਸਾਲ ਦੇ ਹੋ ਚੁੱਕੇ ਸੀ। ਉਸਨੇ ਇਹ ਕਵਿਤਾ ਸੁਲਤਾਨ ਮਹਿਮੂਦ ਗਜਨਵੀ ਨੂੰ ਸਮਰਪਤ ਕੀਤੀ ਜਿਸਨੇ 999 ਈ ਵਿੱਚ ਖੁਰਾਸਾਨ ਫਤਹਿ ਕਰ ਲਿਆ ਸੀ।