ਬਾਇਓ ਬਾਲਣ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 27:
 
ਇਸ ਵਿੱਚ 40 ਕਰੋੜ ਰੁਪਏ ਦਾ ਪੂੰਜੀ ਨਿਵੇਸ਼ ਕਰਨ ਦੀ ਯੋਜਨਾ ਬਣਾਈ ਹੈ. ਸਿੰਘ ਨੇ ਕਿਹਾ ਇਸ ਸਾਲ ਕੰਪਨੀ ਨੇ ਇੱਕ ਲੱਖ ਹੈਕਟੇਅਰ ਜ਼ਮੀਨ ਉੱਤੇ ਖੇਤੀ ਕਰਨ ਦੀ ਯੋਜਨਾ ਬਣਾਈ ਹੈ.
====ਕੌਮੀ ਨਵਿਆਉਣ ਯੋਗ ਊਰਜਾ ਸੰਸਥਾਨ ====
 
੧੩ ਦਸੰਬਰ ੨੦੦੮ ਨੂੰ ਲੋਕ ਸਭਾ ਵਿਚ ਦਿੱਤੇ ਰਾਜ ਮੰਤਰੀ ,ਨਵਿਆਉਣ ਯੋਗ ਊਰਜਾ ,ਵਜ਼ਾਰਤ ਮੁਤਾਬਕ ਭਾਰਤ ਦੇ ਪੰਜਾਬ ਰਾਜ ਵਿਚ ਕਪੂਰਥਲੇ ਵਿਖੇ ਇਕ ਕੌਮੀ ਨਵਿਆਉਣ ਯੋਗ ਊਰਜਾ ਸੰਸਥਾਨ ਸਥਾਪਿਤ ਕਰਨ ਦੀ ਮੰਜੂਰੀ ਭਾਰਤ ਦੀ ਕੇਂਦਰ ਸਰਕਾਰ ਨੇ ਦਿੱਤੀ ਹੈ ਤੇ ਇਸ ਲਈ ੩੭.੭੯ ਕਰੌੜ ਰੁਪਏ ਦੀ ਗਰਾਂਟ ਮੰਜੂਰ ਕੀਤੀ ਹੈ।
ਇਹ ਸੰਸਥਾਨ ਬਾਇਓ ਗੈਸ ,ਬਾੲਓ ਡੀਜ਼ਲ ਵਰਗੇ ਬਾਇਓ ਊਰਜਾ ਦੇ ਖੇਤਰ ਵਿਚ ਵਿਕਾਸ,ਟੈਸਟਿੰਗ ਅਤੇ ਮਾਨਕੀਕਰਨ ਗਤੀਵਿਧੀਆਂ ਵਿਚ ਗਤੀਸ਼ੀਲ ਹੋਵੇਗਾ।
 
 
[http://www.d1plc.com/ ਡੀ ਵਨ ਆਇਲਜ਼ ਦੀ ਬਾਹਰੀ ਕੜੀ]