ਅੰਮ੍ਰਿਤ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਵਾਧਾ
No edit summary
ਲਾਈਨ 1:
'''ਅੰਮ੍ਰਿਤ''' ([[ਸੰਸਕ੍ਰਿਤ]]: अमृत) ਇੱਕ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਅਰਥ ਹੈ ਅਵਿਨਾਸ਼ਤਾ।"ਅਵਿਨਾਸ਼ਤਾ"। ਭਾਰਤੀ ਗ੍ਰੰਥਾਂ ਵਿੱਚ ਇਹ ਅਮਰਤਾ ਪ੍ਰਦਾਨ ਕਰਨ ਵਾਲੇ ਰਸਾਇਣ (nectar) ਦੇ ਅਰਥ ਵਿੱਚ ਪ੍ਰਯੋਗ ਵਿੱਚ ਆਉਂਦਾ ਹੈ। ਇਹ ਸ਼ਬਦ ਸਭ ਤੋਂ ਪਹਿਲਾਂ [[ਰਿਗਵੇਦ]] ਵਿੱਚ ਆਇਆ ਹੈ ਜਿੱਥੇ ਇਹ [[ਸੋਮ]] ਦੇ ਵੱਖ ਵੱਖ ਪਰਿਆਇਆਂ ਵਿੱਚੋਂ ਇੱਕ ਹੈ। ਵਿਉਤਪਤੀ ਦੀ ਦ੍ਰਿਸ਼ਟੀ ਤੋਂ ਇਹ [[ਯੂਨਾਨੀ ਭਾਸ਼ਾ]] ਦੇ ਅੰਬਰੋਸੀਆ (ambrosia) ਨਾਲ ਸਬੰਧਤ ਹੈ ਅਤੇ ਸਮਾਨ ਅਰਥਾਂ ਦਾ ਧਾਰਨੀ ਹੈ।
 
== ਬਾਹਰੀ ਕੜੀਆਂ ==
* [http://www.mapi.com/en/newsletters/ayurvedic_rasayana.html Ayurvedic Rasayana - Amrit]
* [http://www.baisakhi1999.org/amrit2.htm Immortal Boons of Amrit and Five Kakars]
* [http://angkorblog.com/_wsn/page8.html Depictions in stone at Angkor Wat and Angkor Thom (Cambodia) of how the gods dredged amrita from the bottom of the ocean]
* [http://earthrites.org/magazine_article_crowley.htm]
* [http://www.20kweb.com/etymology_dictionary_A/origin_of_the_word_ambrosia.htm]
 
{{ਅਧਾਰ}}
 
[[ਸ਼੍ਰੇਣੀ:ਹਿੰਦੂ ਸੰਸਕ੍ਰਿਤੀ]]
[[ਸ਼੍ਰੇਣੀ:ਮਿਥਕੀਏ ਪਦਾਰਥ]]
[[ਸ਼੍ਰੇਣੀ:ਸਿੱਖੀ]]