ਮੈਕਬਥ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 1:
[[File:Thomas Keene in Macbeth 1884 Wikipedia crop.png|250px|thumb| ਤਕਰੀਬਨ 1884 ਵਿੱਚ ''ਮੈਕਬਥ'' ਦੀ ਇੱਕ ਅਮਰੀਕੀ ਪ੍ਰੋਡਕਸ਼ਨ ਦਾ ਪੋਸਟਰ]]
 
'''ਮੈਕਬਥ''' (ਅੰਗਰੇਜ਼ੀ[[ਅੰਗਰੇਜੀ]]: ਦ ਟਰੈਜਡੀ ਆਫ ਮੈਕਬੇਥ) [[ਵਿਲੀਅਮ ਸ਼ੈਕਸਪੀਅਰ]] ਦਾ ਸਭ ਤੋਂ ਛੋਟਾ ਪਰ ਸਭ ਤੋਂ ਪ੍ਰਭਾਵਸ਼ਾਲੀ ਦੁਖਾਂਤ ਡਰਾਮਾ ਹੈ ਅਤੇ ਮੰਨਿਆ ਜਾਂਦਾ ਹੈ ਕਿ ਇਸਨੂੰ 1603 ਤੋਂ 1607 ਦੇ ਵਿੱਚਕਾਰ ਕਿਸੇ ਸਮੇਂ ਲਿਖਿਆ ਗਿਆ ਸੀ। ਸ਼ੈਕਸਪੀਅਰ ਦਾ ਇਹ ਡਰਾਮਾ ਸ਼ਾਇਦ ਸਭ ਤੋਂ ਪਹਿਲੀ ਵਾਰ ਅਪ੍ਰੈਲ 1611 ਵਿੱਚ ਖੇਡਿਆ ਗਿਆ ਜਦੋਂ ਸਾਈਮਨ ਫੋਰਮੈਨ ਨੇ ਅਜਿਹਾ ਹੀ ਇੱਕ ਡਰਾਮਾ ਗਲੋਬ ਥਿਏਟਰ ਵਿੱਚ ਦੇਖਣ ਦਾ ਜ਼ਿਕਰ ਕੀਤਾ ਸੀ। ਇਹ ਪਹਿਲੀ ਵਾਰ 1623 ਦੇ ਫੋਲੀਓ ਵਿੱਚ ਪ੍ਰਕਾਸ਼ਿਤ ਹੋਇਆ ਸੀ ਜੋ ਸ਼ਾਇਦ ਇੱਕ ਵਿਸ਼ੇਸ਼ ਸ਼ੋ ਲਈ ਇੱਕ ਡਾਇਲਾਗ ਦੱਸਣ ਵਾਲੀ ਕਿਤਾਬ ( ਪ੍ਰਾਮਪਟ ਬੁੱਕ ) ਸੀ।<ref name=playtext>All act, scene and line numbers, unless otherwise specified, refer to the Arden Shakespeare Second Series ''Macbeth'', Kenneth Muir, editor, 1984 revision, based on the [[First Folio]] text of 1623.</ref>
 
 
ਇਸ ਡਰਾਮੇ ਲਈ ਸ਼ੈਕਸਪੀਅਰ ਦੇ ਸਰੋਤ 'ਹੋਲਿੰਸ਼ੇਡਸ ਕਰਾਨੀਕਲਸ' (1587) ਵਿੱਚ ਸਕਾਟਲੈਂਡ ਦੇ ਬਾਦਸ਼ਾਹ ਮੈਕਬਥ, ਮੈਕਡਫ ਅਤੇ ਡੰਕਨ ਦੇ ਬਿਰਤਾਂਤ ਹਨ। ਇਹ ਰਚਨਾ [[ਇੰਗਲੈਂਡ]], [[ਸਕਾਟਲੈਂਡ]] ਅਤੇ [[ਆਇਰਲੈਂਡ]] ਦਾ ਇਤਹਾਸ ਹੈ। ਸ਼ੈਕਸਪੀਅਰ ਅਤੇ ਉਸ ਦੇ ਸਮਕਾਲੀ ਇਸ ਤੋਂ ਵਾਕਫ਼ ਸਨ। ਐਪਰ ਸ਼ੈਕਸਪੀਅਰ ਦੁਆਰਾ ਬਿਆਨ ਕੀਤੀ ਗਈ ਮੈਕਬਥ ਦੀ ਕਹਾਣੀ ਦਾ ਸਕਾਟਿਸ਼ ਇਤਿਹਾਸ ਦੀਆਂ ਅਸਲੀ ਘਟਨਾਵਾਂ ਨਾਲ ਕੋਈ ਸੰਬੰਧ ਨਹੀਂ ਹੈ ਕਿਉਂਕਿ ਇਤਿਹਾਸਕ ਮੈਕਬਥ ਇੱਕ ਖੁਸ਼ਹਾਲ ਅਤੇ ਸਮਰੱਥ ਸਮਰਾਟ ਸੀ।
 
==ਹਵਾਲੇ==
{{ਹਵਾਲੇਅੰਤਕਾ}}
{{ਅਧਾਰ}}
 
[[Categoryਸ਼੍ਰੇਣੀ: ਅੰਗਰੇਜ਼ੀ ਸਾਹਿਤ]]
[[ਸ਼੍ਰੇਣੀ:ਸ਼ੈਕਸਪੀਅਰ ਦੇ ਨਾਟਕ]]