ਅਫ਼ਲਾਤੂਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 13:
}}
 
'''ਅਫਲਾਤੂਨ''' (Plato, pleɪtoʊ/; Greek: Πλάτων, Plátōn, "broad";<ref>[[Diogenes Laertius]] 3.4; p. 21, David Sedley, [http://assets.cambridge.org/052158/4922/sample/0521584922ws.pdf ''Plato's Cratylus''], Cambridge University Press 2003</ref> 424/423 BC – 348/347 BC), ਜਿਸ ਦਾ ਅਸਲ ਨਾਮ ਅਰਸਟੋਕਲੀਜ਼ਅਰਿਸਟੋਕਲੀਜ਼ ਦੱਸਿਆ ਜਾਂਦਾ ਹੈ ਯੂਨਾਨ ਦੇ ਪ੍ਰਮੁੱਖ ਫ਼ਲਸਫ਼ੀਆਂ ਵਿੱਚੋਂ ਇੱਕ ਹੈ।
 
== ਖਾਨਦਾਨ ==
ਉਸ ਦਾ ਜਨਮ ਯੂਨਾਨ ਦੀ ਰਾਜਧਾਨੀ ਏਥਨਜ ਵਿੱਚ ਹੋਇਆ ਸੀ। ਇਸਦਾ ਕਾਲਖੰਡ ੪੨੪ ਪੂ ਤੋਂ ੩੪੭ ਪੂ ਮੰਨਿਆ ਜਾਂਦਾ ਹੈ। ਉਸ ਦੇ ਪਿਤਾ ਐਰਿਸਟੋਨ ਏਥਨਜ ਦੇ ਸਮਰਾਟ ਕੋਡਰਸ ਦੇ ਵੰਸ਼ਜ ਸਨ। ਉਸਦੀ ਮਾਂ ਦਾ ਨਾਮ ਪੇਰਿਕਟਿਓਨ ਸੀ। ਤਿੰਨ ਭਰਾਵਾਂ ਵਿੱਚ ਸਭ ਤੋਂ ਛੋਟੇ ਅਫਲਾਤੂਨ ਦੇ ਇੱਕ ਭੈਣ ਵੀ ਸੀ , ਨਾਮ ਸੀ—ਪੋਟੋਨ . ਸੀ—ਪੋਟੋਨ। ਬਾਕੀ ਦੋ ਭਰਾਵਾਂ ਦਾ ਨਾਮ ਗਲੁਕੋਨ ਅਤੇ ਏਡੀਮੇਂਟਸ ਸੀ। ਉਸਦੇ ਮਾਮਾ ਚਾਰਮਿੰਡਸ ਦਾ ਸੰਬੰਧ ਵੀ ਅਭਿਜਾਤ ਕੁਲ ਨਾਲ ਸੀ। ਮਾਂ ਦਾ ਸੰਬੰਧ ਵੀ ਏਥਨਜ ਦੇ ਇੱਕ ਅਹਿਮ ਪਰਵਾਰ ਨਾਲ ਸੀ। ਉਸ ਦਾ ਇੱਕ ਚਾਚਾ ਏਥਨਜ ਦੀ ਤੀਹ ਮੈਂਬਰੀ ਪਰਿਸ਼ਦ ਦਾ ਮੈਂਬਰ ਸੀ। ਅਫਲਾਤੂਨ ਗਰੀਕ ਚਿੰਤਕ ਅਤੇ ਦਾਰਸ਼ਨਕ ‘ਸੁਕਰਾਤ’ ਦਾ ਚੇਲਾ ਸੀ ਅਤੇ ਉਸ ਦਾ ਪਰਵਾਰ ਰਾਜਨੀਤੀ ਨਾਲ ਜੁੜਿਆ ਰਿਹਾ ਸੀ। ਉਹ ਖੁਦ ਵੀ ਰਾਜਨੀਤੀ ਵਿੱਚ ਭਾਗ ਲੈਣ ਦਾ ਇੱਛੁਕ ਸੀ। ਉਹ ਏਥਨਜ਼ ਵਿੱਚ ਅਕੈਡਮੀ ਨਾਮੀ ਸੰਸਥਾ ਦਾ ਬਾਨੀ ਸੀ ਜਿਸ ਵਿੱਚ ਬਾਦ ਵਿੱਚ ਅਰਸਤੂ ਨੇ ਗਿਆਨ ਹਾਸਲ ਕੀਤਾ। ਉਸ ਨੇ ਅਕੈਡਮੀ ਵਿੱਚ ਵੱਡੇ ਪੈਮਾਨੇ ਉੱਤੇ ਗਿਆਨ ਦਿੱਤਾ ਅਤੇ ਬਹੁਤ ਸਾਰੇ ਫ਼ਲਸਫ਼ਿਆਨਾ ਵਿਸ਼ੇ, ਜਿਨ੍ਹਾਂ ਵਿੱਚ ਸਿਆਸਤ, ਨੈਤਿਕਤਾ, ਪਰਾਭੌਤਿਕੀ, ਕਾਵਿ ਸ਼ਾਸਤਰ, ਸੌਂਦਰਿਆਸੁਹਜ ਸ਼ਾਸਤਰ ਅਤੇ ਸੂਚਨਾ ਵਿਗਿਆਨ ਸ਼ਾਮਿਲ ਹਨ, ਉੱਪਰ ਲਿਖਿਆ। ਉਸ ਦੇ ਸੰਵਾਦ ਉਸਦੀਆਂ ਸਭ ਤੋਂ ਅਹਿਮ ਰਚਨਾਵਾਂ ਹਨ। ਯਕ਼ੀਨ ਕੀਤਾ ਜਾਂਦਾ ਹੈ ਕਿ ਅਫਲਾਤੂਨ ਦੇ ਸਾਰੇ ਪ੍ਰਮਾਣਿਕ ਸੰਵਾਦ ਸਹੀ ਸਲਾਮਤ ਸਾਡੇ ਤੱਕ ਆਏ ਹਨ।
 
== ਡਾਇਲਾਗ==
ਕੁਝ ਮਾਹਿਰਾਂ ਨੇ ਅਫਲਾਤੂਨ ਦੇ ਰਚਿਤ ਡਾਇਲਾਗਾਂ ਨੂੰ (First Alcibiades, Clitophon) ਨੂੰ ਸ਼ੱਕੀ ਕ਼ਰਾਰ ਦਿੱਤਾ ਹੈ ਜਾਂ ਉਨ੍ਹਾਂ ਦੇ ਮੁਤਾਬਕ ਕੁਝ ਸਰਾਸਰ ਗ਼ਲਤ ਤੌਰ ਉੱਤੇ ਉਸ ਨਾਲ ਜੋੜ ਦਿੱਤੇ ਗਏ (Demodocus, Second Alcibiades)। ਜਦੋਂ ਕਿ ਅਫਲਾਤੂਨ ਨਾਲ ਜੁੜੇ ਤਮਾਮ ਖਤਾਂ ਨੂੰ ਵੀ ਝੂਠਾ ਕ਼ਰਾਰ ਦਿੱਤਾ ਗਿਆ ਹੈ, ਐਪਰ ਸੱਤਵੇਂ ਖ਼ਤ ਨੂੰ ਇਨ੍ਹਾਂ ਦਾਹਵਿਆਂ ਤੋਂ ਨਿਰਲੇਪ ਕ਼ਰਾਰ ਦਿੱਤਾ ਗਿਆ ਹੈ।
ਸੁਕਰਾਤ, ਅਫਲਾਤੂਨ ਦੇ ਸੰਵਾਦਾਂ ਦਾ ਕੇਂਦਰੀ ਕਿਰਦਾਰ ਹੈ। ਮਗਰ ਫੈਸਲਾ ਕਰਨਾ ਮੁਸ਼ਕਲ ਹੈ ਕਿ ਦਰਜ਼ ਕੀਤੀਆਂ ਦਲੀਲਾਂ ਵਿੱਚੋਂ ਕਿਹੜੀਆਂ ਅਫਲਾਤੂਨ ਦੀਆਂ ਅਤੇ ਕਿਹੜੀਆਂ ਸੁਕਰਾਤ ਦੀਆਂ ਹਨ। ਕਿਉਂਕਿ ਸੁਕਰਾਤ ਨੇ ਬਜਾਤ-ਏ-ਖ਼ੁਦ ਕੁੱਝ ਤਹਰੀਰ ਨਹੀਂ ਕੀਤਾ।ਲਿਖਿਆ। ਇਸ ਮਸਲੇ ਨੂੰ ਆਮ ਤੌਰ ਤੇ ਸੁਕਰਾਤੀ ਮਸਲਾ ਕਿਹਾ ਜਾਂਦਾ ਹੈ। ਐਪਰ ਇਸ ਵਿੱਚ ਕੋਈ ਸ਼ਕ ਨਹੀਂ ਕਿ ਅਫਲਾਤੂਨ ਆਪਣੇ ਉਸਤਾਦ ਸੁਕਰਾਤ ਦੇ ਖ਼ਿਆਲਾਂ ਤੋਂ ਬੇਹੱਦ ਪ੍ਰਭਾਵਿਤ ਸੀ, ਅਤੇ ਉਸਦੀਆਂ ਮੁਢਲੀਆਂ ਤਹਰੀਰਾਂ ਵਿੱਚ ਬਿਆਨ ਕੀਤੇ ਸਾਰੇ ਖ਼ਿਆਲ ਅਤੇ ਨਜ਼ਰੀਏ ਵਿਉਤਪਤ ਹਨ।
[[Image:Sanzio 01 Plato Aristotle.jpg|thumb|right|ਖੱਬੇ [[ਪਲੈਟੋ]] ਅਤੇ ਸੱਜੇ [[ਅਰਸਤੂ ]], [[ਰਾਫ਼ੇਲ]] ਦੀ ਕ੍ਰਿਤੀ [['ਦ ਸਕੂਲ ਆਫ਼ ਏਥਨਜ']] ਦੇ ਵੇਰਵੇ ਵਿੱਚੋਂ]]
== ਕਲਾ ਸਬੰਧੀ ਦ੍ਰਿਸ਼ਟੀਕੋਣ ==