ਮੀਗੇਲ ਦੇ ਸਿਰਵਾਂਤਿਸ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 1:
{{Infobox writer
| name = ਮਿਗੈਲ ਦੇ ਸਰਵਾਂਤੇਸ
| image = Cervates jauregui.jpg
| imagesize =
| alt = 4
| caption = ਮਿਗੈਲ ਦੇ ਸਰਵਾਂਤੇਸ
|birth_name=ਮਿਗੈਲ ਦੇ ਸਰਵਾਂਤੇਸ ਸਾਵੇਦਰਾ
| birth_date = {{Birth date|df=y|1547|9|29}} (ਮੰਨਿਆ ਹੋਇਆ)
| birth_place = [[Alcalá de Henares]], [[Spain]]
| death_date = {{Death date and age|df=y|1616|4|22|1547|9|29}}
| death_place = [[ਮੈਡਰਿਡ]], [[ਸਪੇਨ]]
| burial_site = ਕਾਨਵੈਂਟ ਆਫ਼ ਦ ਬੇਅਰਫੁੱਟ ਟਰਿਨੀਟੇਰੀਅਨਜ, ਮੈਡਰਿਡ
| occupation = [[ਨਾਵਲਕਾਰ]], [[ਕਵੀ]] ਅਤੇ [[ਨਾਟਕਕਾਰ]]
| language = [[ਸਪੇਨੀ ਭਾਸ਼ਾ|ਸਪੇਨੀ]]
| nationality = [[ਸਪੇਨੀ ਲੋਕ|ਸਪੇਨੀ]]
| education =
| alma_mater =
| period =
| genre =
| subject =
| movement =
| notableworks =
| partner(s) =
| children =
| relative(s) =
| influences = [[Virgil]], [[Greek Philosophy]], [[Chivalric romance]], [[Italian Renaissance]], [[Picaresque novel]]
| influenced = the [[novel]], [[José Saramago]],<ref>[http://www.ft.com/cms/s/2/bfaf51ba-e05a-11de-8494-00144feab49a.html#axzz1L3wH1OFW FT.com "Small Talk: José Saramago"]. "Everything I’ve read has influenced me in some way. Having said that, Kafka, Borges, Gogol, Montaigne, Cervantes are constant companions."</ref> [[Mark Twain]], [[Charles Dickens]], [[Miguel de Unamuno]], [[Henry Fielding]], [[Graham Greene]], [[Voltaire]], [[Dostoyevsky]]
| awards =
| signature = Miguel de Cervantes signature.svg
| signature_alt =
| website =
| portaldisp =
}}
'''ਮਿਗੈਲ ਦੇ ਸਰਵਾਂਤੇਸ ਸਾਵੇਦਰਾ''' ([[ਸਪੇਨੀ ਭਾਸ਼ਾ|ਸਪੇਨੀ]]: Miguel de Cervantes Saavedra; 29 ਸਤੰਬਰ 1547 – 22 ਅਪ੍ਰੈਲ 1616) ਇੱਕ [[ਸਪੇਨੀ ਲੋਕ|ਸਪੇਨੀ]] [[ਨਾਵਲਕਾਰ]], [[ਕਵੀ]] ਅਤੇ [[ਨਾਟਕਕਾਰ]] ਸੀ। ਇਸਦੀ [[ਸ਼ਾਹਕਾਰ]] ਰਚਨਾ, [[ਡਾਨ ਕੁਇਗਜੋਟ]], ਨੂੰ ਪਹਿਲਾ ਆਧੁਨਿਕ ਯੂਰਪੀ ਨਾਵਲ ਮੰਨਿਆ ਜਾਂਦਾ ਹੈ। ਇਸਦਾ [[ਸਪੇਨੀ ਭਾਸ਼ਾ]] ਉੱਤੇ ਇੰਨਾ ਪ੍ਰਭਾਵ ਹੈ ਕਿ ਇਸ ਭਾਸ਼ਾ ਨੂੰ ''ਸਰਵਾਂਤੇਸ ਦੀ ਭਾਸ਼ਾ''(la lengua de Cervantes) ਕਿਹਾ ਜਾਂਦਾ ਹੈ। ਇਸਨੂੰ ''ਹਾਜਰ-ਜਵਾਬੀ ਦਾ ਸਹਿਜ਼ਾਦਾ''(El Príncipe de los Ingenios) ਕਿਹਾ ਜਾਂਦਾ ਹੈ।
{{ਅੰਤਕਾ}}
 
{{ਅਧਾਰ}}