ਰੂਸੋ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋNo edit summary
ਲਾਈਨ 16:
|notable_ideas = [[General will]], ''[[amour-propre]]'', [[Human nature#State of nature|moral simplicity of humanity]], [[child-centered learning]], [[civil religion]], [[popular sovereignty]], [[positive liberty]]
}}
'''ਜ਼ਾਨ-ਜ਼ਾਕ ਰੂਸੋ''' ([[ਫਰਾਂਸੀਸੀ]]: [ʒɑ̃ʒak ʁuso]; 28 ਜੂਨ 1712 – 2 ਜੁਲਾਈ 1778)18ਵੀਂ ਸਦੀ ਦੇ ਯੂਰਪ ਦੇ ਇੱਕ ਸਵਿਸ [[ਚਿੰਤਕ]], [[ਲੇਖਕ]] ਅਤੇ ਫਰਾਂਸੀਸੀ [[ਰੋਮਾਂਸਵਾਦ]] ਦੇ ਨਿਰਮਾਤਾ ਸਨ। ਉਹ ਪੱਛਮ ਦੇ ਯੁਗ-ਪਲਟਾਊ ਚਿੰਤਕਾਂ ਵਿੱਚੋਂ ਇੱਕ ਸਨ। ਉਸਦੇ ਰਾਜਨੀਤਕ ਦਰਸ਼ਨ ਨੇ ਫਰਾਂਸ ਦੇ ਇਨਕਲਾਬ ਨੂੰ ਅਤੇ ਆਧੁਨਿਕ ਰਾਜਨੀਤਕ, ਸਾਮਾਜਕ ਅਤੇ ਵਿਦਿਅਕ ਚਿੰਤਨ ਦੇ ਸਮੁੱਚੇ ਵਿਕਾਸ ਨੂੰ ਪ੍ਰਭਾਵਿਤ ਕੀਤਾ। ਪਰ ਅੰਤਰਵਿਰੋਧਾਂ ਅਤੇ ਵਿਰੋਧਾਭਾਸਾਂ ਨਾਲ ਭਰਿਆ ਹੋਣ ਦੇ ਕਾਰਨ ਉਸਦੇ ਦਰਸ਼ਨ ਦਾ ਸਰੂਪ ਵਿਵਾਦਾਸਪਦ ਰਿਹਾ ਹੈ। ਆਪਣੇ ਯੁੱਗ ਦੀ ਉਪਜ ਹੁੰਦੇ ਹੋਏ ਵੀ ਉਸਨੇ ਤਤਕਾਲੀਨ ਮਾਨਤਾਵਾਂ ਦਾ ਵਿਰੋਧ ਕੀਤਾ। ਤਰਕਵਾਦ ਦੇ ਯੁੱਗ ਵਿੱਚ ਉਸਨੇ ਤਰਕ ਦੀ ਆਲੋਚਨਾ ਕੀਤੀ ਅਤੇ ਸਹਿਜ ਮਾਨਵੀ ਭਾਵਨਾਵਾਂ ਨੂੰ ਬਹੁਤ ਜ਼ਿਆਦਾ ਮਹੱਤਵ ਦਿੱਤਾ। ਵਿਸ਼ਵਕੋਸ਼ਵਾਦੀਆਂ (Encyclopaedists) ਨਾਲ ਉਸਦਾ ਵਿਰੋਧ ਇਸ ਗੱਲ ਉੱਤੇ ਸੀ।
 
{{ਅਧਾਰ}}