ਚੰਦਰਘੰਟਾ: ਰੀਵਿਜ਼ਨਾਂ ਵਿਚ ਫ਼ਰਕ

ਨੌਦੁਰਗਾ ਦਾ ਤੀਜਾ ਰੂਪ
ਸਮੱਗਰੀ ਮਿਟਾਈ ਸਮੱਗਰੀ ਜੋੜੀ
"{{ਗਿਆਨਸੰਦੂਕ ਹਿੰਦੂ ਦੇਵੀ ਦੇਵਤਾ | ਨਾਮ = ਚੰਦਰਘੰਟਾ | ਚਿੱਤਰ = | ਚਿੱਤ..." ਨਾਲ਼ ਸਫ਼ਾ ਬਣਾਇਆ
(ਕੋਈ ਫ਼ਰਕ ਨਹੀਂ)

10:01, 3 ਅਕਤੂਬਰ 2013 ਦਾ ਦੁਹਰਾਅ

ਫਰਮਾ:ਗਿਆਨਸੰਦੂਕ ਹਿੰਦੂ ਦੇਵੀ ਦੇਵਤਾ ਮਾਂ ਦੁਰਗਾਜੀ ਦੀ ਤੀਜੀ ਸ਼ਕਤੀ ਦਾ ਨਾਮ ਚੰਦਰਘੰਟਾ ਹੈ। ਨਰਾਤੇ ਉਪਾਸਨਾ ਵਿਚ ਤੀਜੇ ਦਿਨ ਦੀ ਪੂਜਾ ਦਾ ਬਹੁਤ ਜਿਆਦਾ ਮਹੱਤਵ ਹੈ ਅਤੇ ਇਸ ਦਿਨ ਇਹਨਾਂ ਦੇ ਵਿਗ੍ਰਹਿ ਦਾ ਪੂਜਨ-ਆਰਾਧਨ ਕੀਤਾ ਜਾਂਦਾ ਹੈ। ਇਸ ਦਿਨ ਸਾਧਕ ਦਾ ਮਨ ਮਣਿਪੂਰ ਚੱਕਰ ਵਿੱਚ ਪ੍ਰਵਿਸ਼ਟ ਹੁੰਦਾ ਹੈ।

ਮਾਂ ਚੰਦਰਘੰਟਾ ਦੀ ਕਿਰਪਾ ਨਾਲ ਨਿਰਾਲਾ ਵਸਤਾਂ ਦੇ ਦਰਸ਼ਨ ਹੁੰਦੇ ਹਨ, ਸੁੰਦਰ ਸੁਗੰਧੀਆਂ ਦਾ ਅਨੁਭਵ ਹੁੰਦਾ ਹੈ ਅਤੇ ਵਿਵਿਧ ਪ੍ਰਕਾਰ ਦੀਆਂ ਸੁੰਦਰ ਧੁਨੀਆਂ ਸੁਣਾਈਆਂ ਦਿੰਦੀਆਂ ਹਨ। ਇਹ ਪਲ ਸਾਧਕ ਲਈ ਅਤਿਅੰਤ ਸਾਵਧਾਨ ਰਹਿਣ ਦੇ ਹੁੰਦੇ ਨੇਂ।

ਫਰਮਾ:ਨੌਦੁਰਗਾ