ਮੈਕਸਿਮ ਗੋਰਕੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਵਾਧਾ ਤੇ ਹਵਾਲੇ
ਲਾਈਨ 27:
[[ਤਸਵੀਰ:1900 yalta-gorky and chekhov.jpg|right|thumb|265px| [[ਐਂਤਨ ਚੈਖਵ]] ਅਤੇ ਗੋਰਕੀ. 1900, [[ਯਾਲਟਾ]]]]
 
'''ਮੈਕਸਿਮ ਗੋਰਕੀ''' (ਰੂਸੀ ਭਾਸ਼ਾ ਵਿੱਚ - Алексе́й Макси́мович Пе́шков or Пешко́в<ref>His own pronunciation, according to his autobiography ''Detstvo'' (''Childhood''), was {{lang|ru|Пешко́в}}, but most Russians say {{lang|ru|Пе́шков}}, which is therefore found in reference books.</ref> ; 28 ਮਾਰਚ 1868 - 18 ਜੂਨ 1936) ਰੂਸ / [[ਸੋਵੀਅਤ ਸੰਘ]] ਦੇ ਪ੍ਰਸਿੱਧ ਲੇਖਕ ਅਤੇ ਰਾਜਨੀਤਕ ਕਾਰਕੁਨ ਸਨ। ਉਨ੍ਹਾਂ ਦਾ ਅਸਲੀ ਨਾਮ ਅਲੇਕਸੀ ਮੈਕਸਿਮੋਵਿਚ ਪੇਸ਼ਕੋਵ ਸੀ। ਉਨ੍ਹਾਂ ਨੇ [[ਸਮਾਜਵਾਦੀ ਯਥਾਰਥਵਾਦ]] (socialist realism) ਨਾਮਕ ਸਾਹਿਤਕ ਅੰਦੋਲਨ ਦੀ ਸਥਾਪਨਾ ਕੀਤੀ ਸੀ।<ref name="kirjasto">
{{cite web
|url=http://www.kirjasto.sci.fi/gorki.htm
ਲਾਈਨ 34:
|accessdate=੨੧ ਜੁਲਾਈ ੨੦੦੯
}}
</ref> 1906 ਤੋਂ ਲੈ ਕੇ 1913 ਤੱਕ ਅਤੇ ਫਿਰ 1921 ਤੋਂ 1929 ਤੱਕ ਉਹ ਰੂਸ ਤੋਂ ਬਾਹਰ (ਜਿਆਦਾਤਰ, ਇਟਲੀ ਦੇ ਕੈਪ੍ਰੀਕੈਪਰੀ (Capri) ਵਿੱਚ) ਰਹੇ। [[ਸੋਵੀਅਤ ਸੰਘ]] ਵਿੱਚ ਵਾਪਸ ਆਉਣ ਦੇ ਬਾਅਦ ਉਨ੍ਹਾਂ ਨੇ ਉਸ ਸਮੇਂ ਦੀ ਸਾਂਸਕ੍ਰਿਤਕ ਨੀਤੀਆਂ ਨੂੰ ਸਵੀਕਾਰ ਕੀਤਾ ਪਰ ਉਨ੍ਹਾਂਉਸ ਨੂੰ ਦੇਸ਼ ਤੋਂ ਬਾਹਰ ਜਾਣ ਦੀ ਅਜ਼ਾਦੀ ਨਹੀ ਸੀ।
 
==ਮੁਢਲਾ ਜੀਵਨ ਅਤੇ ਰਚਨਾ==
ਮੈਕਸਿਮ ਗੋਰਕੀ ਦਾ ਜਨਮ ਨਿਜ੍ਹਨੀ ਨੋਵਗੋਰੋਦ (ਆਧੁਨਿਕ ਗੋਰਕੀ) ਨਗਰ ਵਿੱਚ ਹੋਇਆ। ਗੋਰਕੀ ਦੇ ਪਿਤਾ ਤਰਖਾਣ ਸਨ। 11 ਸਾਲ ਦੀ ਉਮਰ ਸੀ ਜਦੋਂ ਉਹਗੋਰਕੀ ਯਤੀਮ ਹੋ ਗਏਗਿਆ ਅਤੇ ਗੋਰਕੀਉਸ ਨੂੰ ਉਸਦੀ ਦਾਦੀ ਨੇ ਸੰਭਾਲਿਆ।<ref name="kirjasto"/> 1884 ਵਿੱਚ ਗੋਰਕੀ ਦੀ ਮਾਰਕਸਵਾਦੀਆਂ ਨਾਲ ਜਾਣ ਪਛਾਣ ਹੋਈ। 1888 ਵਿੱਚ ਉਹ ਪਹਿਲੀ ਵਾਰ ਗਿਰਫਤਾਰ ਕੀਤੇ ਗਏ ਸਨ। ਦਸੰਬਰ 1887 ਵਿੱਚ ਉਸਨੇ ਅਤ੍ਮਘਾਤ ਦਾ ਯਤਨ ਕੀਤਾ। ਫਿਰ ਪੰਜ ਸਾਲ ਉਸਨੇ [[ਰੂਸੀ ਸਲਤਨਤ]] ਦਾ ਪੈਦਲ ਦੌਰਾ ਕੀਤਾ, ਤਰ੍ਹਾਂ ਤਰ੍ਹਾਂ ਦੇ ਪਾਪੜ ਵੇਲੇ ਅਤੇ ਬਹੁਪੱਖੀ ਅਨੁਭਵ ਹਾਸਲ ਕੀਤਾ ਜੋ ਬਾਅਦ ਨੂੰ ਉਹਦੀਆਂ ਰਚਨਾਵਾਂ ਵਿੱਚ ਕੰਮ ਆਇਆ।<ref name="kirjasto"/>
 
1891 ਵਿੱਚ ਦੇਸ਼ਭਰਮਣ ਕਰਨ ਗਏ। 1892 ਵਿੱਚ ਉਨ੍ਹਾਂ ਦੀ ਪਹਿਲੀ ਕਹਾਣੀ ‘[[ਮਕਰ ਚੁਦਰਾ]]’ ਪ੍ਰਕਾਸ਼ਿਤ ਹੋਈ। ਉਨ੍ਹਾਂ ਦੀਆਂ ਅਰੰਭਕ ਕ੍ਰਿਤੀਆਂ ਵਿੱਚ [[ਰੋਮਾਂਸਵਾਦ]] ਅਤੇ [[ਯਥਾਰਥਵਾਦ]] ਦਾ ਮੇਲ ਵਿਖਾਈ ਦਿੰਦਾ ਹੈ। [[ਬਾਜ਼ ਦਾ ਗੀਤ]] (1895), [[ਤੂਫਾਨ ਦਾ ਗੀਤ]] (1895) ਅਤੇ [[ਬੁੱਢੀ ਇਜ਼ਰਗੀਲ]] (1901) ਨਾਮਕ ਕ੍ਰਿਤੀਆਂ ਵਿੱਚ ਕ੍ਰਾਂਤੀਵਾਦੀ ਭਾਵਨਾਵਾਂ ਜ਼ਾਹਰ ਹੋ ਗਈਆਂ ਸਨ। ਦੋ ਨਾਵਲਾਂ, [[ਫੋਮਾ ਗੋਰਦੇਏਵ]] (1899) ਅਤੇ [[ਤਿੰਨ ਜਣੇ]] (1901) ਵਿੱਚ ਉਨ੍ਹਾਂ ਨੇ ਸ਼ਹਿਰ ਦੇ ਅਮੀਰ ਅਤੇ ਗਰੀਬ ਲੋਕਾਂ ਦੇ ਜੀਵਨ ਦਾ ਵਰਣਨ ਕੀਤਾ ਹੈ। 1899- 1900 ਵਿੱਚ ਗੋਰਕੀ ਦੀ ਜਾਣ ਪਛਾਣ ਚੈਖਵ ਅਤੇ [[ਲਿਉ ਤਾਲਸਤਾਏ]] ਨਾਲ ਹੋਈ। ਉਸੀ ਸਮੇਂ ਵਲੋਂ ਉਹ ਕ੍ਰਾਂਤੀਵਾਦੀ ਅੰਦੋਲਨ ਵਿੱਚ ਭਾਗ ਲੈਣ ਲੱਗੇ। 1901 ਵਿੱਚ ਉਹ ਫਿਰ ਗਿਰਫਤਾਰ ਹੋਏ ਅਤੇ ਕੈਦ ਭੁਗਤੀ। 1902 ਵਿੱਚ ਵਿਗਿਆਨ ਅਕਾਦਮੀ ਨੇ ਉਸ ਨੂੰ ਆਨਰੇਰੀ ਮੈਂਬਰ ਦੀ ਉਪਾਧੀ ਦਿੱਤੀ ਪਰ ਰੂਸੀ ਜਾਰ ਨੇ ਇਸਨੂੰ ਰੱਦ ਕਰ ਦਿੱਤਾ।
ਪੱਤਰਕਾਰ ਵਜੋਂ, ਉਸਨੇ ਜੇਹੁਦੀਲ ਖਲੇਮਿਦਾ {{lang|ru|Иегудиил Хламида}} ਨਾਮ ਹੇਠ ਕੰਮ ਕੀਤਾ, ਜਿਸਦਾ ਭਾਵ "ਚੋਗਾ-ਅਤੇ-ਛੁਰਾ" ਹੈ - ਯੂਨਾਨੀ ''ਕਲੇਮਿਸ'', "ਚੋਗਾ" ਨਾਲ ਮਿਲਦਾ ਹੋਣ ਕਰਕੇ।<ref name="librarything">
{{cite web
|url=http://www.librarything.com/author/gorkymaxim
|title=Maxim Gorky
|work=Library Thing
|accessdate=21 July 2009
}}
</ref> 1892 ਵਿੱਚ ਉਸਨੇ ਤਖੱਲਸ ਗੋਰਕੀ (ਯਾਨੀ "ਤਲਖ") ਵਰਤਣਾ ਸ਼ੁਰੂ ਕਰ ਦਿੱਤਾ, ਜਦੋਂ ਉਹ [[ਤਿਫਲਿਸ]] ਵਿੱਚ ''Кавказ'' (''ਕਾਕੇਸਸ'') ਅਖਬਾਰ ਲਈ ਕੰਮ ਕਰ ਰਿਹਾ ਸੀ।<ref name="referatbank">
{{cite web
|url=http://www.referatbank.ru/biography-165.html
|title=Горький Максим :: Биографии :: РефератБанк :: Рефераты, курсовые и дипломные работы, доклады, сочинения. Скачать бесплатно.
|language=Russian
}}
</ref> ਇਸ ਨਾਮ ਵਿੱਚੋਂ ਰੂਸੀ ਜੀਵਨ ਬਾਰੇ ਉਸ ਅੰਦਰ ਖੌਲਦੀ ਕੁੜੱਤਣ ਅਤੇ ਕੌੜਾ ਸੱਚ ਕਹਿਣ ਦੀ ਮਨਸ਼ਾ ਝਲਕਦੀ ਹੈ। ਗੋਰਕੀ ਦੀ ਪਹਿਲੀ ਕਿਤਾਬ ''Очерки и рассказы'' (''ਲੇਖ ਤੇ ਕਹਾਣੀਆਂ'') (1898) ਨੂੰ ਸਨਸਨੀਖੇਜ਼ ਕਾਮਯਾਬੀ ਹਾਸਲ ਹੋਈ ਅਤੇ ਇੱਕ ਲੇਖਕ ਵਜੋਂ ਉਸਦਾ ਜੀਵਨ ਸ਼ੁਰੂ ਹੋ ਗਿਆ। ਉਸਨੇ ਲਗਾਤਾਰ ਲਿਖਣਾ ਸ਼ੁਰੂ ਕਰ ਦਿੱਤਾ। ਸਾਹਿਤ ਰਚਨਾ ਨੂੰ ਉਹ ਸੁਹਜਾਤਮਿਕ ਅਮਲ ਨਾਲੋਂ ਵਧ ਸਮਾਜ ਨੂੰ ਬਦਲ ਦੇਣ ਵਾਲੀ ਨੈਤਿਕ ਤੇ ਰਾਜਨੀਤਕ ਕਾਰਵਾਈ ਸਮਝਦਾ ਸੀ (ਭਾਵੇਂ ਉਹਨੇ ਸ਼ੈਲੀ ਅਤੇ ਰੂਪ ਲਈ ਸਖਤ ਮਿਹਨਤ ਕੀਤੀ)। ਉਸਨੇ ਸਭ ਤੋਂ ਹੇਠਲੇ ਤਬਕੇ ਦੇ ਅਤੇ ਸਮਾਜ ਦੇ ਹਾਸੀਏ ਤੇ ਰਹਿੰਦੇ ਲੋਕਾਂ ਦੇ ਜੀਵਨ ਨੂੰ ਚਿਤਰਿਆ। ਉਸਨੇ ਨਾ ਸਿਰਫ ਉਨ੍ਹਾਂ ਦੇ ਜੀਵਨ ਦੀਆਂ ਔਕੜਾਂ, ਅਪਮਾਨਾਂ,ਅਤੇ ਵਹਿਸੀਕਰਨ ਦੀ ਹੀ, ਸਗੋਂ ਉਨ੍ਹਾਂ ਦੇ ਅੰਦਰ ਮਘਦੀ ਮਾਨਵਤਾ ਦੀ ਚੰਗਿਆੜੀ ਦੀ ਵੀ ਗੱਲ ਕੀਤੀ।<ref name="kirjasto"/>
 
1891 ਵਿੱਚ ਦੇਸ਼ਭਰਮਣ ਕਰਨ ਗਏ। 1892 ਵਿੱਚ ਉਨ੍ਹਾਂ ਦੀ ਪਹਿਲੀ ਕਹਾਣੀ ‘[[ਮਕਰ ਚੁਦਰਾ]]’ ਪ੍ਰਕਾਸ਼ਿਤ ਹੋਈ। ਉਨ੍ਹਾਂ ਦੀਆਂ ਅਰੰਭਕ ਕ੍ਰਿਤੀਆਂ ਵਿੱਚ [[ਰੋਮਾਂਸਵਾਦ]] ਅਤੇ [[ਯਥਾਰਥਵਾਦ]] ਦਾ ਮੇਲ ਵਿਖਾਈ ਦਿੰਦਾ ਹੈ। [[ਬਾਜ਼ ਦਾ ਗੀਤ]] (1895), [[ਤੂਫਾਨ ਦਾ ਗੀਤ]] (1895) ਅਤੇ [[ਬੁੱਢੀ ਇਜ਼ਰਗੀਲ]] (1901) ਨਾਮਕ ਕ੍ਰਿਤੀਆਂ ਵਿੱਚ ਕ੍ਰਾਂਤੀਵਾਦੀ ਭਾਵਨਾਵਾਂ ਜ਼ਾਹਰ ਹੋ ਗਈਆਂ ਸਨ। ਦੋ ਨਾਵਲਾਂ, [[ਫੋਮਾ ਗੋਰਦੇਏਵ]] (1899) ਅਤੇ [[ਤਿੰਨ ਜਣੇ]] (1901) ਵਿੱਚ ਉਨ੍ਹਾਂ ਨੇ ਸ਼ਹਿਰ ਦੇ ਅਮੀਰ ਅਤੇ ਗਰੀਬ ਲੋਕਾਂ ਦੇ ਜੀਵਨ ਦਾ ਵਰਣਨ ਕੀਤਾ ਹੈ। 1899- 1900 ਵਿੱਚ ਗੋਰਕੀ ਦੀ ਜਾਣ ਪਛਾਣ ਚੈਖਵ ਅਤੇ [[ਲਿਉ ਤਾਲਸਤਾਏ]] ਨਾਲ ਹੋਈ। ਉਸੀ ਸਮੇਂ ਵਲੋਂ ਉਹ ਕ੍ਰਾਂਤੀਵਾਦੀ ਅੰਦੋਲਨ ਵਿੱਚ ਭਾਗ ਲੈਣ ਲੱਗੇ। 1901 ਵਿੱਚ ਉਹ ਫਿਰ ਗਿਰਫਤਾਰ ਹੋਏ ਅਤੇ ਕੈਦ ਭੁਗਤੀ। 1902 ਵਿੱਚ ਵਿਗਿਆਨ ਅਕਾਦਮੀ ਨੇ ਉਸ ਨੂੰ ਆਨਰੇਰੀ ਮੈਂਬਰ ਦੀ ਉਪਾਧੀ ਦਿੱਤੀ ਪਰ ਰੂਸੀ ਜਾਰ ਨੇ ਇਸਨੂੰ ਰੱਦ ਕਰ ਦਿੱਤਾ।
==ਰਚਨਾਵਾਂ==
===ਨਾਵਲ===