ਸੋਵੀਅਤ ਯੂਨੀਅਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਪੰਜਾਬੀ ਸੁਧਾਈ, ਹੋਰ ਲੋੜੀਂਦੀ ਹੈ
No edit summary
ਲਾਈਨ 2:
[[ਤਸਵੀਰ:Coat_of_arms_of_the_Soviet_Union.svg|thumb|right|200px|ਸੋਵਿਅਤ ਸੰਘ ਦਾ ਨਿਸ਼ਾਨ ]]
[[ਤਸਵੀਰ:Soviet empire 1960.png|thumb|right|ਸੋਵਿਅਤ ਸੰਘ]]
'''ਸੋਵੀਅਤ ਸੰਘ''' (Сою́з Сове́тских Социалисти́ческих Респу́блик, ਸਯੂਜ਼ ਸਵਯੇਤਸਕੀਖ਼ ਸਸਤੀਆਲੀਸਤੀਚਯੇਸਕੀਖ਼ ਰਿਸਪੂਬਲਿਕ), ਜਿਸ ਨੂੰ '''USSR''' ਜਾਂ '''ਸੋਵੀਅਤ ਯੂਨੀਅਨ''' ਵੀ ਕਿਹਾ ਜਾਂਦਾ ਸੀ, ਇੱਕ ਸੋਸ਼ਲਿਸਟ ਦੇਸ਼ ਸੀ ਜੋ ਕਿ 1922 ਤੋਂ 1991 ਤੱਕ ਕਾਇਮ ਰਿਹਾ। ਉਸ ਨੂੰ ਆਮ ਬੋਲੀ ਵਿਚ ਰੂਸ ਯਾਨੀ '''ਰਸ਼ੀਆ''' ਵੀ ਆਖਿਆ ਜਾਂਦਾ ਸੀ, ਜਿਹੜਾ ਕਿ ਗ਼ਲਤਗਲਤ ਸੀ ਕਿਉਂਕਿ ਰੂਸ ਇਸ ਸੰਘ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਤਾਕਤਵਰ ਰਿਪਬਲਿਕ ਸੀ। ਇਹ ਇਨ੍ਹਾਂ ਵੱਡਾ ਸੀ ਕਿ ਸੋਵੀਅਤ ਸੰਘ ਵਿਚ ਮੌਜੂਦ ਰੂਸ ਤੋਂ ਇਲਾਵਾ 14 ਰਿਆਸਤਾਂ ਦਾ ਕੁੱਲ ਰਕਬਾ ਰੂਸ ਦੇ ਰਕਬੇ ਦੇ ਘੱਟ ਸੀ। 1945 ਤੋਂ ਉਸਦੀ 1991 ਦੀ ਤਹਲੀਲ ਤੱਕ ਸੋਵੀਅਤ ਯੂਨੀਅਨ ਅਮਰੀਕਾ ਦੇ ਨਾਲ-ਨਾਲ ਦੁਨੀਆਂ ਦਾ ਸਭ ਤੋਂ ਤਾਕਤਵਰ ਮੁਲਕਦੇਸ਼ ਸੀ। ਇਸਦੀ ਰਾਜਧਾਨੀ [[ਮਾਸਕੋ]] ਸੀ।
 
'''ਸੋਵੀਅਤ ਸੰਘ''' (Сою́з Сове́тских Социалисти́ческих Респу́блик, ਸਯੂਜ਼ ਸਵਯੇਤਸਕੀਖ਼ ਸਸਤੀਆਲੀਸਤੀਚਯੇਸਕੀਖ਼ ਰਿਸਪੂਬਲਿਕ), ਜਿਸ ਨੂੰ '''USSR''' ਜਾਂ '''ਸੋਵੀਅਤ ਯੂਨੀਅਨ''' ਵੀ ਕਿਹਾ ਜਾਂਦਾ ਸੀ, ਇੱਕ ਸੋਸ਼ਲਿਸਟ ਦੇਸ਼ ਸੀ ਜੋ ਕਿ 1922 ਤੋਂ 1991 ਤੱਕ ਕਾਇਮ ਰਿਹਾ। ਉਸ ਨੂੰ ਆਮ ਬੋਲੀ ਵਿਚ ਰੂਸ ਯਾਨੀ ਰਸ਼ੀਆ ਵੀ ਆਖਿਆ ਜਾਂਦਾ ਸੀ, ਜਿਹੜਾ ਕਿ ਗ਼ਲਤ ਸੀ ਕਿਉਂਕਿ ਰੂਸ ਇਸ ਸੰਘ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਤਾਕਤਵਰ ਰਿਪਬਲਿਕ ਸੀ। ਇਹ ਇਨ੍ਹਾਂ ਵੱਡਾ ਸੀ ਕਿ ਸੋਵੀਅਤ ਸੰਘ ਵਿਚ ਮੌਜੂਦ ਰੂਸ ਤੋਂ ਇਲਾਵਾ 14 ਰਿਆਸਤਾਂ ਦਾ ਕੁੱਲ ਰਕਬਾ ਰੂਸ ਦੇ ਰਕਬੇ ਦੇ ਘੱਟ ਸੀ। 1945 ਤੋਂ ਉਸਦੀ 1991 ਦੀ ਤਹਲੀਲ ਤੱਕ ਸੋਵੀਅਤ ਯੂਨੀਅਨ ਅਮਰੀਕਾ ਦੇ ਨਾਲ-ਨਾਲ ਦੁਨੀਆਂ ਦਾ ਸਭ ਤੋਂ ਤਾਕਤਵਰ ਮੁਲਕ ਸੀ। ਇਸਦੀ ਰਾਜਧਾਨੀ ਮਾਸਕੋ ਸੀ।
 
== ਸੋਵੀਅਤ ਦੌਰ ==
USSR ਨੂੰ ੧੯੧੭ ਦੇ ਇਨਕਲਾਬ ਦੇ ਦੌਰਾਨ ਬਣਨ ਵਾਲੇ ਰਿਆਸਤੀ ਇਲਾਕੇ ਵਿੱਚ ਕਾਇਮ ਕੀਤਾ ਗਿਆ ਤੇ ਵਕਤਸਮੇਂ ਦੇ ਨਾਲ਼ਨਾਲ ਨਾਲ਼ਨਾਲ ਇਸ ਦੀਆਂ ਜੁਗ਼ਰਾਫ਼ੀਆਈਭੂਗੋਲਿਕ ਸਰਹੱਦਾਂਸੀਮਾਵਾਂ ਬਦਲਦੀਆਂ ਰਹੀਆਂ। ਆਖ਼ਿਰ ਵੱਡੀ ਟ ਫੁੱਟ ਦੇ ਬਾਦ ਬਾਲਟਿਕ ਰਿਆਸਤਾਂ, ਪੂਰਬੀ ਪੋਲੈਂਡ, ਪੂਰਬੀ ਯੂਰਪ ਦਾ ਕੁੱਝ ਹਿੱਸਾ ਤੇ ਕੁੱਝ ਦੂਜੀਆਂ ਰਿਆਸਤਾਂ ਦੇ ਇਜ਼ਾਫ਼ੇਇਜਫੇ ਤੇ ਫ਼ਿਨਲੈਂਡਫਿਨਲੈਂਡ ਤੇ ਪੋਲੈਂਡ ਦੀ ਅਲਹਿਦਗੀ ਦੇ ਬਾਦਬਾਅਦ ਇਸ ਦੀਆਂ ਸਰਹੱਦਾਂਸੀਮਾਵਾਂ ਸ਼ਾਹੀ ਦੌਰ ਵਾਲੇ ਰੂਸ ਜਿੰਨੀਆਂ ਰਹੀਆਂ।
 
USSR ਨੂੰ ੧੯੧੭ ਦੇ ਇਨਕਲਾਬ ਦੇ ਦੌਰਾਨ ਬਣਨ ਵਾਲੇ ਰਿਆਸਤੀ ਇਲਾਕੇ ਵਿੱਚ ਕਾਇਮ ਕੀਤਾ ਗਿਆ ਤੇ ਵਕਤ ਦੇ ਨਾਲ਼ ਨਾਲ਼ ਇਸ ਦੀਆਂ ਜੁਗ਼ਰਾਫ਼ੀਆਈ ਸਰਹੱਦਾਂ ਬਦਲਦੀਆਂ ਰਹੀਆਂ। ਆਖ਼ਿਰ ਵੱਡੀ ਟ ਫੁੱਟ ਦੇ ਬਾਦ ਬਾਲਟਿਕ ਰਿਆਸਤਾਂ, ਪੂਰਬੀ ਪੋਲੈਂਡ, ਪੂਰਬੀ ਯੂਰਪ ਦਾ ਕੁੱਝ ਹਿੱਸਾ ਤੇ ਕੁੱਝ ਦੂਜੀਆਂ ਰਿਆਸਤਾਂ ਦੇ ਇਜ਼ਾਫ਼ੇ ਤੇ ਫ਼ਿਨਲੈਂਡ ਤੇ ਪੋਲੈਂਡ ਦੀ ਅਲਹਿਦਗੀ ਦੇ ਬਾਦ ਇਸ ਦੀਆਂ ਸਰਹੱਦਾਂ ਸ਼ਾਹੀ ਦੌਰ ਵਾਲੇ ਰੂਸ ਜਿੰਨੀਆਂ ਰਹੀਆਂ।
 
ਸੋਵਿਅਤ ਸੰਘ ਸਰਦ ਜੰਗ ਦੇ ਦੌਰਾਨ ਕਮਿਊਨਿਸਟ ਰਿਆਸਤਾਂ ਲਈ ਇਕ ਮਿਸਾਲ ਰਿਹਾ ਤੇ ਹਕੂਮਤ ਤੇ ਅਦਾਰਿਆਂ ਤੇ ਮੁਲਕ ਦੀ ਵਾਹਦ ਸਿਆਸੀ ਪਾਰਟੀ ਸੋਵਿਅਟ ਸੰਘ ਦੀ ਕੀਮੋਨਸਟ ਪਾਰਟੀ ਦੀ ਅਜਾਦਾ ਦਾਰੀ ਰਹੀ।
ਲਾਈਨ 17 ⟶ 15:
ਸੋਵਿਅਟ ਸੰਘ ਦੇ ੧੯੯੧ ਚ ਟੁੱਟਣ ਦੇ ਬਾਦ ਇਨ੍ਹਾਂ ਸਾਰੀਆਂ ੧੫ ਰਿਆਸਤਾਂ ਨੂੰ ਪੜਨਾ ਰੂਸੀ ਰਿਆਸਤਾਂ ਯਾ ਸੋਵਿਅਟ ਰਿਆਸਤਾਂ ਆਖਿਆ ਜਾਂਦਾ ਏ। ਇਨ੍ਹਾਂ ਚੋਂ ੧੧ ਰਿਆਸਤਾਂ ਨੇ ਮਿਲ ਕੇ ਇਕ ਢੇਲੀ ਢਾਲੀ ਜਿਹੀ ਕਨਫ਼ਡਰੀਸ਼ਨ ਬਣਾ ਲਈ ਏ ਤੇ ਉਸਨੂੰ ਆਜ਼ਾਦ ਰਿਆਸਤਾਂ ਦੀ ਦੌਲਤ-ਏ-ਮੁਸ਼ਤਰਕਾ ਆਖਿਆ ਜਾਂਦਾ ਏ। ਤਿਰਕਮਾਨਿਸਤਾਨ ਜਿਹੜਾ ਪਹਿਲੇ ਦੌਲਤ-ਏ-ਮੁਸ਼ਤਰਕਾ ਦਾ ਬਾਕਾਇਦਾ ਮੈਂਬਰ ਸੀ ਹੁਣ ਏਸੋਸੀ ਐਟ ਮੈਂਬਰ ਦਾ ਦਰਜਾ ਰੱਖਦਾ ਏ। ੩ ਬਾਲਟਿਕ ਰਿਆਸਤਾਂ ਲਟਵਿਆ, ਅਸਟੋਨਿਆ ਤੇ ਲਿਥੂਆਨੀਆ ਨੇ ਇਸ ਚ ਸ਼ਮੂਲੀਅਤ ਇਖ਼ਤਿਆਰ ਨਈਂ ਕੀਤੀ ਬਲਕਿ ਯੂਰਪੀ ਸੰਘ ਤੇ ਨੀਟੂ ਚ ਸ਼ਮੂਲੀਅਤ ਇਖ਼ਤਿਆਰ ਕਰ ਲਈ। ਵਫ਼ਾਕ ਰੂਸ ਤੇ ਬੇਲਾਰੂਸ ਨੇ ਹੁਣ ਯੂਨੀਅਨ ਆਫ਼ ਰਸ਼ੀਆ ਤੇ ਬੇਲਾਰੂਸ ਬਣਾ ਲਈ ਏ।
 
== ਤਰੀਖ਼ਇਤਿਹਸ ==
ਸੋਵਿਅਟ ਸੰਘ ਨੂੰ ਰੂਸੀ ਸਲਤਨਤਸਾਮਰਾਜ ਦੀ ਈ ਇਕ ਸ਼ਕਲ ਆਖਿਆ ਜਾਂਦਾ ਏ। ਆਖ਼ਰੀਆਖਰੀ ਰੂਸੀ ਜ਼ਾਰਜਾਰ ਨਿਕੋਲਸ ਦੋਮ ਨੇ ਮਾਰਚ ੧੯੧੭ਤੱਕ ਹਕੂਮਤ ਕੀਤੀ ਤੇ ਅਗਲੇ ਸਾਲ ਆਪਣੇ ਖ਼ਾਨਦਾਨਵੰਸ਼ ਸਮੇਤ ਮਾਰਿਆ ਗਈਆ। ਸੋਵਿਅਟ ਸੰਘ ਦਾ ਕਿਆਮ ਦਸੰਬਰ ੧੯੨੨ ਚ ਅਮਲ ਚ ਆਈਆ, ਉਸ ਵਕਤ ਉਸ ਚ ਰੋਸ (ਬਾਲਸ਼ਵੀਕ ਰਸ਼ੀਆ) , ਯੁਕਰਾਇਨ, ਬੇਲਾਰੂਸ ਤੇ ਟਰਾਨਸ ਕਾਕੀਸ਼ਿਆ ਸ਼ਾਮਿਲ ਸਨ। ਟਰਾਨਸ ਕਾਕੀਸ਼ਿਆ ਰਿਆਸਤ ਚ ਆਜ਼ਰਬਾਈਜਾਨ, ਆਰਮੀਨੀਆ ਤੇ ਜਾਰਜੀਆ (ਗਰਜਸਤਾਨ) ਸ਼ਾਮਿਲ ਸਨ। ਤੇ ਇਨ੍ਹਾਂ ਤੇ ਬਾਲਸ਼ਵੀਕ ਪਾਰਟੀ ਦੀ ਹਕੂਮਤ ਸੀ। ਰੂਸੀ ਸਲਤਨਤਸਾਮਰਾਜ ਦੇ ਅੰਦਰ ਜਦੀਦ ਇਨਕਲਾਬੀ ਤਹਿਰੀਕ ੧੮੨੫ ਦੀ ਦਸੰਬਰ ਬਗ਼ਾਵਤਬਗਾਵਤ ਤੋਂ ਸ਼ੁਰੂ ਹੋਈ, ੧੯੦੫ ਦੇ ਅਨਲਾਬ ਦੇ ਬਾਦ ੧੯੦੬ ਚ ਰੂਸੀ ਪਾਰਲੀਮੈਂਟ "ਦੋਮਾ" ਕਾਇਮ ਹੋਈ ਪਰ ਮੁਲਕ ਦੇ ਅੰਦਰ ਸਮਾਜੀ ਤੇ ਸਿਆਸੀ ਅਦਮ ਇਸਤਿਹਕਾਮ ਮੌਜੂਦ ਰਿਹਾ ਤੇ ਪਹਿਲੀ ਜੰਗ-ਏ-ਅਜ਼ੀਮ ਚ ਫ਼ੌਜੀ ਸ਼ਿਕਸਤ ਤੇ ਖ਼ੁਰਾਕ ਦੇ ਕਿੱਲਤ ਦੀ ਵਜ੍ਹਾ ਤੋਂ ਵਧਦਾ ਗਈਆ।
 
== ਭੂਗੋਲ ==
== ਜੁਗਰਾਫ਼ੀਆ ==
ਸੋਵਿਅਟ ਸੰਘ ਦੁਨੀਆਵਿਸ਼ਵ ਦਾ ਸਭ ਤੋਂ ਵੱਡਾ ਮੁਲਕਦੇਸ ਸੀ ਤੇ ਜ਼ਮੀਨਧਰਤੀ ਦੇ ਕੱਲ੍ਹ ਖ਼ੁਸ਼ਕੀ ਦੇ ੧੬ ਫ਼ੀਸਦ ਹਿੱਸੇ ਤੇ ਫੈਲਿਆ ਹੋਇਆ ਸੀ ੧੯੯੧ ਚ ਸੋਵਿਅਟ ਸੰਘ ਦੇ ੧੫ ਰਿਆਸਤਾਂ ਚ ਤਕਸੀਮ ਹੋ ਜਾਣ ਦੇ ਬਾਵਜੂਦ ਅੱਜ ਵੀ ਵਫ਼ਾਕ ਰੂਸ ਦੁਨੀਆ ਦਾ ਸਭ ਤੋਂ ਵੱਡਾ ਮੁਲਕ ਏ ਕਿਉਂਜੇ ਸੋਵਿਅਟ ਸੰਘ ਦੇ ਕੱਲ੍ਹ ਰਕਬੇ ਦੇ ੩ ਚੌਥਾਈ ਤੋਂ ਵੀ ਵੱਧ ਰਕਬੇ ਤੇ ਸਿਰਫ਼ ਵਫ਼ਾਕ ਰੂਸ ਮੁਸ਼ਤਮਿਲ ਸੀ। ਰੂਸੀ ਸਲਤਨਤ ਨੇ ਬਰ-ਏ-ਆਜ਼ਮ ਯੂਰਪ ਦੇ ਮਸ਼ਰਕੀ ਤੇ ਬੱਰ-ਏ-ਆਜ਼ਮ ਏਸ਼ੀਆ ਦੇ ਸ਼ੁਮਾਲੀ ਹਿੱਸਿਆਂ ਤੇ ਕਬਜ਼ਾ ਕੀਤਾ ਸੀ ਤੇ ਸੋਵਿਅਟ ਸੰਘ ਵੀ ਜ਼ਿਆਦਾ ਤਰ ਰੂਸੀ ਸਲਤਨਤ ਵਾਲੇ ਇਲਾਕਿਆਂ ਤੇ ਮੁਸ਼ਤਮਿਲ ਸੀ। ਅੱਜ ਵਫ਼ਾਕ ਰੂਸ ਕੋਲ਼ ਕੁੱਝ ਜਨੂਬੀ ਇਲਾਕੇ ਕਢ ਕੇ ਰੂਸੀ ਸਲਤਨਤ ਵਾਲੇ ਤਮਾਮ ਇਲਾਕੇ ਨੇਂ। ਮੁਲਕ ਦਾ ਜ਼ਿਆਦਾ ਤਰ ਹਿੱਸਾ ੫੦ ਡਿਗਰੀ ਸ਼ੁਮਾਲੀ ਅਰਜ਼ ਬਲ਼ਦ ਤੋਂ ਉਪਰ ਏ ਤੇ ਉਸਦਾ ਕੱਲ੍ਹ ਰਕਬਾ ਸੋਵਿਅਟ ਸੰਘ ਦੇ ਵੇਲੇ ੨ ਕਰੋੜ ੭੦ ਲੱਖ ਮੁਰੱਬਾ ਕਿਲੋਮੀਟਰ ਤੇ ਹੁਣ ਵਫ਼ਾਕ ਰੋਸ ਦਾ ਰਕਬਾ ਤਕਰੀਬਾ ੨ ਕਰੋੜ ਮੁਰੱਬਾ ਕਿਲੋਮੀਟਰ ਏ।
 
ਏਨੇ ਵੱਡੇ ਰਕਬੇ ਦੀ ਵਜ੍ਹਾ ਤੋਂ ਉਸਦਾ ਮੌਸਮ ਨਿਯਮ ਅਸਤਵਾਈ ਤੋਂ ਲੈ ਕੇ ਸਰਦ ਤੇ ਨਿਯਮ ਬਰਫ਼ਾਨੀ ਤੋਂ ਲੈ ਕੇ ਸ਼ਦੀਦ ਬਰਫ਼ਾਨੀ ਤੱਕ ਏ। ਸੋਵਿਅਟ ਯੂਨੀਅਨ ਦੇ ਕੱਲ੍ਹ ਰਕਬੇ ਦਾ ੧੧ ਫ਼ੀਸਦ ਕਾਬਲ ਕਾਸ਼ਤ ਜ਼ਮੀਨ ਸੀ। ੧੬ ਫ਼ੈਸਨ ਘਾਹ ਤੇ ਮੈਦਾਨ ਤੇ ਚਰਾਗਾਹਾਂ ਸਨ, ੪੧ ਫ਼ੀਸਦ ਜੰਗਲ਼ਾਤ ਤੇ ੩੨ ਫ਼ੀਸਦ ਦੂਜੇ ਇਲਾਕੇ ਸਨ ਜਿਸ ਚ ਟੈਂਡਰਾ ਦਾ ਇਲਾਕਾ ਵੀ ਸ਼ਾਮਿਲ ਏ। ਮੌਜੂਦਾ ਵਫ਼ਾਕ ਰੂਸ ਦੇ ਆਦਾਦ ਵ ਸ਼ੁਮਾਰ ਵੀ ਕੰਮ ਵ ਬੀਸ਼ ਇਹੋ ਈ ਨੀਂ।