ਬੰਦੀ ਛੋੜ ਦਿਵਸ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ ਸ਼੍ਰੇਣੀ ਜੋੜੀ
ਲੇਖ ਦਿਵਾਲੀ ਦੇ ਪੁਰਾਣੇ ਰੀਵਿਜਨ ਤੋਂ ਉਪਯੋਗੀ ਪਾਠ
ਲਾਈਨ 1:
{{ਸਫਾਈ}}
{{ਉਦਾਸੀਨਤਾ}}
{{ਸਿੱਖ ਧਰਮ ਸੰਦੂਕ}}
'''ਬੰਦੀ ਛੋੜ ਦਿਵਸ''' (ਮੁਕਤੀ ਦਾ ਦਿਵਸ) [[ਅੱਸੂ]] ਮਹੀਨੇ ਵਿੱਚ ਮਨਾਇਆ ਜਾਣ ਵਾਲਾ ਇੱਕ ਮਹੱਤਵਪੂਰਣ ਸਿੱਖ ਤਿਉਹਾਰ ਹੈ। ਦਿਵਾਲੀ ਦੇ ਦਿਨਾਂ 'ਚ ਸਿੱਖ ਧਰਮ ਦੇ ਕੇਂਦਰ ਦਰਬਾਰ ਸਾਹਿਬ ਤੋਂ ਹੀ ਅਰੰਭ ਹੋ ਕੇ ਅੱਜ ਸਾਡੇ ਬਹੁਤੇ ਪ੍ਰਚਾਰਕ-ਰਾਗੀ-''ਦੀਵਾਲੀ ਕੀ ਰਾਤਿ, ਦੀਵੇ ਬਾਲੀਅਨਿ'' ਪੰਕਤੀ ਨੂੰ ਮੂਲ ਅਰਥਾਂ ਦੇ ਬਿਲਕੁਲ ਉਲਟ ਪੇਸ਼ ਕਰ ਰਹੇ ਹੁੰਦੇ ਹਨ। ਅਸਲ 'ਚ ਭਾਈ ਗੁਰਦਾਸ ਜੀ ਦੀ ਵਾਰ 19/6 ਦੀ ਇਹ ਪਹਿਲੀ ਪੰਕਤੀ ਹੈ ਅਤੇ ਪਉੜੀ ਇਸ ਤਰ੍ਹਾਂ ਹੈ:
;''ਦੀਵਾਲੀ ਕੀ ਰਾਤਿ, ਦੀਵੇ ਬਾਲੀਅਨਿ॥ ਤਾਰੇ ਜਾਤਿ ਸਨਾਤਿ, ਅੰਬਰ ਭਾਲੀਅਨਿ॥ ਫੁਲਾਂ ਦੀ ਬਾਗਾਤਿ, ਚੁਣਿ ਚੁਨਿ ਚਾਲਿਆਣਿ॥ ਤੀਰਥ ਜਾਤੀ ਜਾਤਿ ਨੈਣਿ ਨਿਹਾਲੀਅਣਿ॥ ਹਰਿ ਚੰਦਉਰੀ ਝਾਤਿ, ਵਸਾਇ ਉਚਾਲੀਅਣਿ॥ ਗੁਰਮੁਖਿ ਸੁਖ ਫਲਦਾਤਿ, ਸਬਦਿ ਸਮਾਲੀਅਣਿ॥''
:ਅਰਥ ਹਣ; ''ਜਿਵੇਂ ਦੀਵਾਲੀ ਦੀ ਰਾਤ ਨੂੰ ਲੋਕੀਂ ਦੀਵੇ ਬਾਲਦੇ ਹਨ ਪਰ ਇਹ ਰੌਸ਼ਨੀ ਕੁੱਝ ਦੇਰ ਲਈ ਹੀ ਹੁੰਦੀ ਹੈ। ਰਾਤ ਨੂੰ ਤਾਰੇ ਦਿਖਾਈ ਦਿੰਦੇ ਹਨ, ਕੇਵਲ ਦਿਨ ਚੜ੍ਹਣ ਤੀਕ। ਪੋਧਿਆਂ ਨਾਲ ਫੁੱਲ ਖਿੱੜਦੇ ਹਨ ਪਰ ਲੱਗੇ ਰਹਿਣ ਲਈ ਨਹੀਂ। ਤੀਰਥਾਂ ਤੇ ਜਾਣ ਵਾਲੇ ਯਾਤਰੀ ਦਿਖਾਈ ਤਾਂ ਦਿੰਦੇ ਹਨ, ਪਰ ਉੱਥੇ ਰਹਿਣ ਨਹੀਂ ਜਾਂਦੇ। ਬੱਦਲਾਂ ਦੇ ਅਕਾਸ਼ੀ ਮਹੱਲ ਨਜਰ ਆਉਂਦੇ ਹਨ ਪਰ ਉਨ੍ਹਾਂ ਦੀ ਹੋਂਦ ਨਹੀਂ ਹੁੰਦੀ। ਅੰਤ ਫੈਸਲਾ ਦਿੰਦੇ ਹਨ- ''ਗੁਰਮੁਖ ਸੰਸਾਰ ਦੀ ਇਸ ਨਸ਼ਵਰਤਾ ਨੂੰ ਪਛਾਣ ਲੈਂਦੇ ਹਨ ਤੇ ਇਸ 'ਚ ਖੱਚਤ ਨਹੀਂ ਹੁੰਦੇ। ਗੁਰਮੁਖ ਪਿਅਰੇ, ਗੁਰੂ ਦੇ ਸ਼ਬਦ ਨਾਲ ਜੁੜ ਕੇ ਆਪਣੇ ਜੀਵਨ ਦੀ ਸੰਭਾਲ ਕਰਦੇ ਹਨ।'' ਅੰਦਾਜਾ ਲਗਾਓ! ਸਮਝਣਾ ਤਾਂ ਹੈ ਕਿ ਪਉੜੀ ਦਾ ਫੈਸਲਾ ਕੀ ਹੈ? ਉਲਟਾ ਪਉਂੜੀ 'ਚ ਆਏ ਪ੍ਰਮਾਣ ਨੂੰ ਟੇਕ ਬਣਾ ਰਹੇ ਹਾਂ। ਆਖਿਰ ਪ੍ਰਚਾਰ ਕਿਸ ਗੱਲ ਦਾ ਕਰ ਰਹੇ ਹਾਂ? ਗੁਰਮੱਤ ਦਾ ਜਾਂ ਅਨਮੱਤ ਦਾ?
 
ਇੰਨਾ ਹੀ ਨਹੀਂ, ਗੁਰਬਾਣੀ 'ਚ ਲਫਜ ਦੀਵਾ ਹੋਰ ਵੀ ਬਹੁਤ ਵਾਰੀ ਆਇਆ ਹੈ, ਕਿਥੇ ਤੇ ਕਿਸ ਅਰਥ 'ਚ ਆਇਆ, ਕਿਸੇ ਨੂੰ ਇਸ ਨਾਲ ਲੈਣ-ਦੇਣਾ ਨਹੀਂ। ਦਿਵਾਲੀ ਦੇ ਦਿਹਾੜੇ ਸ਼ੰਬੰਧਤ ਸ਼ਬਦਾਂ ਨੂੰ ਇਸ ਪ੍ਰਭਾਵ 'ਚ ਲਿਆ ਜਾ ਰਿਹਾ ਹੁੰਦਾ ਹੈ ਕਿ ਸੰਗਤਾਂ ਨੂੰ ਗੁਰਬਾਣੀ ਵਿਚਾਰਧਾਰਾ ਤੋਂ ਤੋੜ ਕੇ ਅਨਮੱਤੀ ਵਿਸ਼ਵਾਸਾਂ 'ਚ ਉਲਝਾਇਆ ਜਾਵੇ। ਕੀ ਇਹੀ ਹੈ ਅੱਜ ਦਾ ਸਾਡਾ ਗੁਰਮੱਤ ਪ੍ਰਚਾਰ? ਇਸ ਤਰ੍ਹਾਂ ਜਿੱਥੇ ਸਾਡੇ ਅਜੇਹੇ ਰਾਗੀ-ਪ੍ਰਚਾਰਕ, ਗੁਰਮੱਤ-ਗੁਰਬਾਣੀ ਵਿਰੁਧ ਪ੍ਰਚਾਰ ਦੇ ਦੋਸ਼ੀ ਹੁੰਦੇ ਹਨ ਉਥੇ ਨਾਲ ਹੀ ਭੋਲੀਆਂ ਭਾਲੀਆਂ ਸੰਗਤਾਂ ਨੂੰ ਗੁਮਰਾਹ ਕਰਣ ਦਾ ਵੀ ਕਾਰਨ ਬਣਦੇ ਹਨ। ਆਖਿਰ ਕਾਹਦੇ ਲਈ? ਜਾਣੇ-૶ਅਣਜਾਣੇ ਬਹੁਤਾ ਕਰਕੇ ਆਪਣੇ ਹੱਲਵੇ ਮਾਂਡੇ, ਨੋਟਾਂ-ਡਾਲਰਾਂ-ਪੌਂਡਾਂ ਲਈ। ਅਸਲ 'ਚ ਅਜੇਹੇ ਪ੍ਰਚਾਰਕ ਸੰਗਤਾਂ ਨੂੰ ਨਿਰੋਲ ਬ੍ਰਾਹਮਣੀ 'ਦਿਵਾਲੀਆਂ' 'ਚ ਉਲਝਾਉਣ ਵਾਲਾ ਬਜਰ ਗੁਣਾਹ ਹੀ ਕਰ ਰਹੇ ਹੁੰਦੇ ਹਨ, ਗੁਰਮੱਤ ਪ੍ਰਚਾਰ ਨਹੀਂ। ਲੋੜ ਹੈ ਤਾਂ ਸੰਗਤਾਂ ਨੂੰ ਜਾਗਣ ਦੀ। ਦੀਵਾਲੀ ਦਾ ਤਿਉਹਾਰ ਹੈ ਕੀ? 'ਦਿਵਾਲੀ' ਜਾਂ ਦੀਪਾਵਲੀ'- ਅਰਥ ਹੈ ਦੀਵਿਆਂ ਦਾ ਤਿਉਹਾਰ। ਜਿਨ੍ਹਾਂ ਦਿਨ੍ਹਾਂ 'ਚ ਇਸ ਦਾ ਅਰੰਭ ਹੋਇਆ, ਰੋਸ਼ਨੀ ਦਾ ਸਾਧਨ ਹੀ ਦੀਵੇ ਸਨ। ਵਹਿਮੀ ਤੇ ਤਿਉਹਾਰ ਨਾਲ ਸੰਬੰਧਤ ਲੋਕ ਅੱਜ ਵੀ ਰੌਸ਼ਨੀ ਦੇ ਅਨੇਕਾਂ ਮਾਧਮਾਂ ਦੇ ਹੁੰਦੇ ਦੀਵੇ ਬਾਲਣਾ, ਆਪਣਾ ਧਰਮ ਮੰਣਦੇ ਹਨ। ਦਿਵਾਲੀ ਦਾ ਪਿਛੌਕੜ ਹੈ-ਪਹਿਲਾ, ਬ੍ਰਾਹਮਣ ਨੇ ਸਮਾਜ ਨੂੰ ਚਾਰ ਵਰਣਾ 'ਚ ਵੰਡਿਆ ਹੋਇਆ ਹੈ-ਬ੍ਰਾਹਮਣ, ਖਤ੍ਰੀ, ਵੈਸ਼, ਸ਼ੂਦਰ। ਹੋਰ ਵਿੱਤਕਰਿਆ ਵਾਂਙ ਤਿਉਹਾਰ ਵੀ ਵੱਖ-ਵੱਖ ਵਰਣਾ ਲਈ ਮਿੱਥੇ ਹੋਏ ਸਨ। ਬ੍ਰਾਹਮਣਾ ਲਈ 'ਵਿਸਾਖੀ', ਖੱਤ੍ਰੀਆਂ ਲਈ 'ਦੁਸਿਹਰਾ', ਅਖੌਤੀ ਸ਼ੂਦਰਾਂ ਲਈ ਘੱਟਾ-ਮਿੱਟੀ ਉਡਾਉਣ-ਖੜਮੱਸਤੀਆਂ ਲਈ 'ਹੋਲੀਆਂ'।ਵੈਸ਼ਾਂ ਭਾਵ ਕੀਰਤੀਆਂ, ਕਾਮਿਆਂ, ਬਾਬੂਆਂ ਲਈ ਦਿਵਾਲੀ। ਦਿਵਾਲੀ ਦੇ ਦਿਨ ਇਹ ਲੋਕ 'ਧੰਨ ਦੀ ਦੇਵੀ' 'ਲੱਛਮੀ' ਦੀ ਪੂਜਾ ਕਰਦੇ ਹਨ। ਦੂਜਾ- ਦਿਵਾਲੀ ਨਾਲ ਸ੍ਰੀ ਰਾਮ ਚੰਦ੍ਰ ਰਾਹੀਂ ਰਾਵਣ ਨੂੰ ਮਾਰ ਕੇ ਅਜੁਧਿਆ ਵਾਪਸ ਆਉਣ ਦੀ ਘੱਟਨਾ ਵੀ ਜੁੜੀ ਹੋਈ ਹੈ। ਇਸ ਤਰ੍ਹਾਂ ਇਹ ਤਿਉਹਾਰ ਸ੍ਰੀ ਰਾਮਚੰਦੱਰ ਨੂੰ ਅਵਤਾਰ ਮੰਨਣ (Contd,.Page 4) ਵਾਲਿਆਂ ਨਾਲ ਵੀ ਸੰਬੰਧਤ ਹੈ। ਸਾਰੇ ਦੇ ਉਲਟ ਗੁਰਬਾਣੀ ਨਾ ਹੀ ਬ੍ਰਾਹਮਣੀ ਵਰਣ-ਵੰਡ 'ਚ ਵਿਸ਼ਵਾਸ ਰਖਦੀ ਹੈ, ਨਾ ਧੰਨ ਆਦਿ ਦੇਵੀ-ਦੇਵ ਪੂਜਾ 'ਚ ਤੇ ਨਾ ਅਵਤਾਰ ਵਾਦ 'ਚ।
: '''ਦਿਵਾਲੀ ਅੰਮ੍ਰਿਤਸਰ ਦੀ'''
ਰਾਮ ਦਾਸ ਗੁਰੂ ਦੇ ਦਰ ਦੀ।
ਮੋਹੰਦੀ ਹੈ ਸਭ ਮਨਾਂ ਨੂੰ,
ਛੋਹੰਦੀ ਹੈ ਸਭ ਦਿਲਾਂ ਨੂੰ।
ਆਉਂਦੀਆਂ ਨੇ ਸੰਗਤਾਂ,
ਲੱਗਦੀਆਂ ਨੇ ਰੌਣਕਾਂ।
ਇਹ ਪੁਰਬ ਹੈ ਨਿਰਾਲਾ,
ਹੁੰਦੀ ਹੈ ਦੀਪ ਮਾਲਾ,
ਤਿਓਹਾਰ ਰੌਸ਼ਣੀ ਦਾ,
ਸਭ ਦੇ ਲਈ ਖੁਸ਼ੀ ਦਾ,
ਪਰ ਸਿਖ ਕੌਮ ਲਈ,
ਇਸ ਦਾ ਬੜਾ ਮਹੱਤਵ,
ਛੱਡ ਕੇ ਗੁਆਲੀਅਰ,
ਆਏ ਸੀ ਅੰਮ੍ਰਿਤਸਰ,
ਗੁਰੂ ਹਰਿ ਗੋਬਿੰਦ ਸਤਿਗੁਰ,
ਕਈਆਂ ਨੂੰ ਮੁਕਤ ਕਰ,
ਜਦ ਦੇਣ ਲਈ ਦੀਦਾਰੇ,
ਇਸ ਦਿਵਸ 'ਤੇ ਪਧਾਰੇ,
ਉਸ ਯਾਦ ਦੇ ਨਜ਼ਾਰੇ,
ਜਦ ਹੈ ਦੀਵਾਲੀ ਆਉਂਦੀ,
ਸਿੱਖ ਕੌਮ ਹੈ ਮਨਾਉਂਦੀ।
ਸੱਜਦਾ ਹੈ ਹਰੀ ਮੰਦਰ,
ਜਿਉਂ ਫੁੱਲ ਚਾਨਣੀ ਦਾ।
ਅਰਸ਼ੀ ਬਹਾਰ ਨੂਰੀ,
ਲੱਗਦੀ ਸੁਹਾਵਣੀ ਦਾ,
ਹੈ ਚਮਕਦਾ ਸਰੋਵਰ,
ਆਬੇ ਹਯਾਤ ਹੈ,
ਸਿੱਖਾਂ ਦੀ ਸ਼ਾਨ ਹੈ,
ਸਤਿਗੁਰ ਦੀ ਦਾਤ ਹੈ।
ਅਰਸ਼ੀਂ ਸੰਗੀਤ ਵੀ,
ਬਾਣੀ ਦਾ ਕੀਰਤਨ,
ਹਿਰਦੇ ਨੂੰ ਠਾਰਦਾ,
ਦੇਂਦਾ ਸੁਆਰ ਮਨ।
ਚੱਲਦੀ ਹੈ ਆਤਿਸ਼ਬਾਜ਼ੀ,
ਹੁੰਦੀ ਹੈ ਰੂਹ ਵੀ ਰਾਜ਼ੀ।
ਦੀਵਾਲੀ ਦੇ ਸ਼ੁੱਭ ਦਿਨ 'ਤੇ,
ਸਭ ਨੂੰ ਦੀਆਂ ਵਧਾਈ,
ਮੰਗਦਾ ਹਾਂ ਸਭ ਦਾ ਮੈਂ ਭਲਾ,
ਸਿੱਖ ਕੌਮ ਦੀ ਚੜ੍ਹਦੀ ਕਲਾ।
 
== ਹਵਾਲੇ ==
{{ਹਵਾਲੇ}}