ਜੀ ਆਇਆਂ ਨੂੰ ਮੋਨਾ ਜੀ! ਪੰਜਾਬੀ ਵਿਕੀਪੀਡੀਆ ’ਤੇ ਤੁਹਾਡਾ ਸੁਆਗਤ ਹੈ। ਤੁਹਾਡੇ ਯੋਗਦਾਨ ਲਈ ਧੰਨਵਾਦ। ਉਮੀਦ ਹੈ ਪੰਜਾਬੀ ਵਿਕੀਪੀਡੀਆ ਤੁਹਾਨੂੰ ਪਸੰਦ ਆਇਆ ਹੋਵੇਗਾ। ਮਿਹਰਬਾਨੀ ਕਰਕੇ ਲੇਖ ਲਿਖਣ ਤੋਂ ਪਹਿਲਾਂ ਵਿਕੀਪੀਡੀਆ ਦਾ ਬੁਨਿਆਦੀ ਅਸੂਲ ਨਿਰਪੱਖ ਨਜ਼ਰੀਆ ਜ਼ਰੂਰ ਪੜ੍ਹਨਾ।

ਇਹ ਕੁਝ ਕੜੀਆਂ ਹਨ ਜੋ ਤੁਹਾਡੇ ਲਈ ਮਦਦਗਾਰ ਸਾਬਤ ਹੋਣਗੀਆਂ:

ਆਪਣੇ ਜਾਂ ਕਿਸੇ ਵੀ ਗੱਲ-ਬਾਤ ਸਫ਼ੇ ’ਤੇ ਟਿੱਪਣੀ ਜਾਂ ਸੁਨੇਹਾ ਛੱਡਦੇ ਵਕਤ ਉਸਦੇ ਅਖ਼ੀਰ ’ਤੇ ਚਾਰ ~~~~ ਲਾਓ ਜੋ ਆਪਣੇ-ਆਪ ਤੁਹਾਡੇ ਦਸਤਖ਼ਤ ਅਤੇ ਵਕਤ ਵਿਚ ਤਬਦੀਲ ਹੋ ਜਾਣਗੀਆਂ। ਕਿਸੇ ਹੋਰ ਮਦਦ ਲਈ ਆਪਣੇ ਗੱਲ-ਬਾਤ ਸਫ਼ੇ ’ਤੇ ਅਪਣੇ ਸਵਾਲ ਜਾਂ ਮੁਸ਼ਕਲ ਤੋਂ ਪਹਿਲਾਂ {{ਮਦਦ}} ਵਰਤੋ; ਕੋਈ ਤਜਰਬੇਕਾਰ ਵਰਤੋਂਕਾਰ ਤੁਹਾਡੀ ਮਦਦ ਕਰੇਗਾ।


--Babanwalia (ਗੱਲ-ਬਾਤ) ੨੦:੪੯, ੨੦ ਜੁਲਾਈ ੨੦੧੩ (UTC)

ਧੰਨਵਾਦ ਸੋਧੋ

ਧੰਨਵਾਦ ਮੋਨਾ ਜੀ ਅਤੇ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ।

ਦੇਖੋ ਅਤੇ ਆਪਣੀ ਵੋਟ ਪਾਓ ਸੋਧੋ

ਕਿਰਪਾ ਕਰਕੇ ਆਪਣੀ ਵੋਟ ਪਾਓ ਵਿਕੀਪੀਡੀਆ:ਐਡਮਿਨ ਬਣਨ ਲਈ ਬੇਨਤੀਆਂ --Satdeep gill (ਗੱਲ-ਬਾਤ) ੧੨:੦੦, ੭ ਅਕਤੂਬਰ ੨੦੧੩ (UTC)

ਸਮਰਥਨ ਦੇਵੋ ਸੋਧੋ

ਵਰਤੌਂਕਾਰ ਹਲੇ ਵੀ ਕੁਝ ਕੁ ਥਾਵਾਂ ਉੱਤੇ ਮੌਜੂਦ ਹੈ ਅਤੇ ਵਰਤੋਂਕਾਰ ਦਾ ਸਮਰਥਨ ਕਰਨ ਲਈ ਇਸ ਲਿੰਕ ਉੱਤੇ ਜਾਕੇ ਆਪਣੀ ਵੋਟ ਪਾਓ। --Satdeep gill (ਗੱਲ-ਬਾਤ) ੦੨:੫੮, ੨੨ ਅਕਤੂਬਰ ੨੦੧੩ (UTC)

Deletion request ਸੋਧੋ

Please delete this article Ferdose Sultana --S.M.Samee (ਗੱਲ-ਬਾਤ) ੧੪:੨੨, ੨੫ ਜਨਵਰੀ ੨੦੧੪ (UTC)

विकिपीडिया:विकिपरियोजना भारतीय चुनाव ਸੋਧੋ

Sat Sri Akal, Mona ji. Please see this detailed message I left on talkpage of Mr. Satdeep Gill. ਵਰਤੋਂਕਾਰ ਗੱਲ-ਬਾਤ:Satdeep gill#विकिपीडिया:विकिपरियोजना भारतीय चुनाव you're also invited and kindly pass on this message to others also, if anyone is willing to participate. Regards. --Manoj Khurana (ਗੱਲ-ਬਾਤ) ੦੪:੫੯, ੧ ਮਾਰਚ ੨੦੧੪ (UTC)