ਮਿਖਾਇਲ ਬਾਖ਼ਤਿਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 15:
| notable_ideas =
}}
'''ਮਿਖਾਇਲ ਮਿਖਾਇਲੋਵਿਚ ਬਾਖਤਿਨ''' ({{lang-ru|Михаи́л Миха́йлович Бахти́н}}, {{IPA-ru|mʲɪxʌˈil mʲɪˈxajləvʲɪtɕ bʌxˈtʲin|pron}}; 7 ਨਵੰਬਰ 1895 – 7 ਮਾਰਚ,<ref>Gary Saul Morson and Caryl Emerson, [http://books.google.gr/books?id=BViC_wkbd4oC&dq= ''Mikhail Bakhtin: Creation of a Prosaics''], Stanford University Press, 1990, p. xiv.</ref>1975) ਇੱਕ [[ਰੂਸ|ਰੂਸੀ]] [[ਦਾਰਸ਼ਨਿਕ]], [[ਸਾਹਿਤਕ ਆਲੋਚਕ]], [[ਚਿਹਨ-ਵਿਗਿਆਨ|ਚਿਹਨ-ਵਿਗਿਆਨੀ]] ਅਤੇ [[ਵਿਦਵਾਨ]] ਸੀ।ਸੀ ਜਿਸਨੇ ਸਾਹਿਤ ਸਿਧਾਂਤ, ਨੈਤਿਕਤਾ ਅਤੇ ਭਾਸ਼ਾ ਦੇ ਦਰਸ਼ਨ ਉੱਤੇ ਕੰਮ ਕੀਤਾ। ਵੱਖ ਵੱਖ ਮਜ਼ਮੂਨਾਂ ਬਾਰੇ ਉਹਦੀਆਂ ਲਿਖਤਾਂ ਨੇ ਅਨੇਕ ਵੱਖ ਵੱਖ ਪਰੰਪਰਾਵਾਂ (ਮਾਰਕਸਵਾਦ, ਚਿਹਨ-ਵਿਗਿਆਨ, ਸੰਰਚਨਾਵਾਦ, ਧਾਰਮਿਕ ਆਲੋਚਨਾ) ਵਿੱਚ ਅਤੇ ਸਾਹਿਤ ਆਲੋਚਨਾ, ਇਤਹਾਸ, ਦਰਸ਼ਨ, ਸਮਾਜ ਸ਼ਾਸਤਰ, ਨਰਵਿਗਿਆਨ ਅਤੇ ਮਨੋਵਿਗਿਆਨ ਵਰਗੇ ਵਿਵਿਧ ਮਜ਼ਮੂਨਾਂ ਵਿੱਚ ਕੰਮ ਕਰ ਵਿਦਵਾਨਾਂ ਨੂੰ ਪ੍ਰੇਰਿਤ ਕੀਤਾ। ਭਾਵੇਂ ਬਾਖਤਿਨ ਸੁਹਜ ਸ਼ਾਸਤਰ ਅਤੇ ਸਾਹਿਤ ਦੇ ਖੇਤਰ ਵਿੱਚ 1920ਵਿਆਂ ਵਿੱਚ [[ਸੋਵੀਅਤ ਸੰਘ]] ਵਿੱਚ ਚੱਲੀ ਬਹਿਸ ਵਿੱਚ ਸਰਗਰਮ ਸੀ ਪਰ ਉਹਦੀ ਅੱਡਰੀ ਪਛਾਣ 1960ਵਿਆਂ ਵਿੱਚ ਰੂਸੀ ਵਿਦਵਾਨਾਂ ਦੁਆਰਾ ਫਿਰ ਤੋਂ ਉਸਨੂੰ ਖੋਜ ਲੈਣ ਤੋਂ ਬਾਅਦ ਹੀ ਬਣ ਸਕੀ।
 
{{ਅੰਤਕਾ}}