ਰੋਮੀਓ ਜੂਲੀਅਟ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"thumb|right|''[[ਰੋਮੀਓ ਜੂਲੀਅਟ'' ਦਾ ਬਾਲਕੋਨੀ ਦ੍ਰਿਸ਼, ਫੋਰ..." ਨਾਲ਼ ਸਫ਼ਾ ਬਣਾਇਆ
 
No edit summary
ਲਾਈਨ 1:
[[Image:Romeo and juliet brown.jpg|thumb|right|''[[ਰੋਮੀਓ ਜੂਲੀਅਟ]]'' ਦਾ ਬਾਲਕੋਨੀ ਦ੍ਰਿਸ਼, ਫੋਰਡ ਮੋਡੋਕਸ ਬਰਾਊਨ 1870 ਦੀ ਪੇਂਟਿੰਗ]]
'''''ਰੋਮੀਓ ਜੂਲੀਅਟ''''' [[ਵਿਲੀਅਮ ਸ਼ੈਕਸਪੀਅਰ]] ਦਾ ਕੁੜੀ ਮੁੰਡੇ ਦੀ ਪ੍ਰੇਮ ਕਹਾਣੀ ਬਾਰੇ ਆਪਣੇ ਕੈਰੀਅਰ ਦੇ ਸ਼ੁਰੂ ਵਿੱਚ ਹੀ ਲਿਖਿਆ ਇੱਕ ਦੁਖਾਂਤ ਨਾਟਕ ਹੈ। ਖ਼ਾਨਦਾਨੀ ਵੈਰ ਪ੍ਰੇਮੀਆਂ ਦੇ ਰਾਹ ਵਿੱਚ ਰੁਕਾਵਟ ਹੈ ਜਿਸ ਕਾਰਨ ਅੰਤ ਦੋਨੋਂ ਪ੍ਰੇਮੀ ਮੌਤ ਨੂੰ ਪ੍ਰਣਾ ਲੈਂਦੇ ਹਨ।
ਸ਼ੇਕਸਪਿਅਰ ਨੇ ਇਸ ਡਰਾਮੇ ਵਿੱਚ ਯੂਨਾਨੀ ਨਾਟਕ ਦੀ ਪ੍ਰਸਤਾਵਨਾ-ਸ਼ੈਲੀ ਦਾ ਸਹਾਰਾ ਲਿਆ ਹੈ, ਤਾਂਕਿ ਕਥਾ ਦੀ ਲੜੀ ਨੂੰ ਉਹ ਜੋੜ ਸਕੇ। ਨਾਟਕ ਵਜੋਂ ਇਸਨੂੰ ਬਹੁਤ ਉੱਚਕੋਟੀ ਦਾ ਨਹੀਂ ਮੰਨਿਆ ਜਾਂਦਾ, ਕਿਉਂਕਿ ਪਾਤਰ-ਚਿਤਰਣ ਵਿੱਚ ਉਸਨੇ ਜੋ ਅੰਤਰ-ਵਿਅਥਾ ਆਪਣੇ [[ਹੈਮਲੇਟ]], [[ਮੈਕਬੇਥ]] ਅਤੇ [[ਸਮਰਾਟ ਲੀਅਰ]] ਨਾਮਕ ਨਾਟਕਾਂ ਵਿੱਚ ਵਖਾਈ ਹੈ, ਉਹ ਇਸ ਵਿੱਚ ਨਹੀਂ ਹੈ।
{{ਅਧਾਰ}}
==ਪਾਤਰ==
{{Div col|cols=2}}
*ਏਸਕੈਲਸ: ਵੇਰੋਨਾ ਦਾ ਸ਼ਾਸਕ
*ਪੈਰਿਸ : ਇੱਕ ਤਰੁਣ ਅਭਿਜਾਤ, ਸ਼ਾਸਕ ਦਾ ਸੰਬੰਧੀ
*ਮੌਂਟੈਗਿਊ, ਕੈਪਿਊਲੈਟ: ਦੋ ਵੈਰੀ ਕੁਟੰਬਾਂ ਦੇ ਮੁਖੀ
*ਕੈਪਿਊਲੈਟ ਕੁਟੁੰਬ ਦਾ ਇੱਕ ਬਜ਼ੁਰਗ :
*ਰੋਮੀਓ: ਮੌਂਟੈਗਿਊ ਦਾ ਪੁਤਰ
*ਮਰਕਿਊਸ਼ਯੋ: ਸ਼ਾਸਕ ਦਾ ਸੰਬੰਧੀ, ਰੋਮੀਓ ਦਾ ਮਿੱਤਰ
*ਬੈਨਵੋਲੀਓ: ਮੌਂਟੈਗਿਊ ਦਾ ਭਤੀਜਾ, ਰੋਮੀਓ ਦਾ ਮਿੱਤਰ
*ਟਾਇਬਾਲਟ: ਸ਼੍ਰੀਮਤੀ ਕੈਪਿਊਲੈਟ ਦਾ ਭਤੀਜਾ
*ਫਰਾਇਰ ਲਾਰੇਂਸ: ਇੱਕ ਫਰਾਂਸਿਸਕਨ
*ਫਰਾਇਰ ਜਾਨ: ਉਸੇ ਸੰਪ੍ਰਦਾਏ ਦਾ ਹੋਰ ਵਿਅਕਤੀ
*ਬਾਲਥੈਸਰ : ਰੋਮੀਓ ਦਾ ਨੌਕਰ
*ਸ਼੍ਰੀਮਤੀ ਮੌਂਟੈਗਿਊ: ਮੌਂਟੈਗਿਊ ਦੀ ਪਤਨੀ
*ਸ਼੍ਰੀਮਤੀ ਕੈਪਿਊਲੈਟ: ਕੈਪਿਊਲੈਟ ਦੀ ਪਤਨੀ
*ਸੈਮਪਸਨ, ਗ੍ਰਿਗਰੀ, ਪੀਟਰ: ਕੈਪਿਊਲੈਟ ਦੇ ਨੌਕਰ
*ਪੀਟਰ: ਜੂਲਿਅਟ ਦੀ ਕਜ਼ਨ ਦਾ ਨੌਕਰ
*ਅਬਰਾਹਮ: ਮੌਂਟੈਗਿਊ ਦਾ ਨੌਕਰ
*ਦਵਾਈਵਾਲਾ
*ਤਿੰਨ ਗਾਇਕ
*ਪੈਰਿਸ ਦਾ ਲੇਖਕ; ਹੋਰ ਸੇਵਕ; ਇੱਕ ਅਫਸਰ
*ਜੂਲੀਅਟ ਦੀ ਕਜ਼ਨ
*ਵੇਰੋਨਾ ਦੇ ਨਾਗਰਿਕ
*ਕੋਰਸ
*ਦੋਨਾਂ ਘਰਾਣਿਆਂ ਦੇ ਸੰਬੰਧੀ, ਨਕਾਬਪੋਸ਼, ਰਖਿਅਕ, ਚੌਂਕੀਦਾਰ, ਸੇਵਕ ਇਤਆਦਿ।
{{Div col end}}
 
{{ਅੰਤਕਾ}}
[[Category:ਸ਼ੈਕਸਪੀਅਰ ਦੇ ਨਾਟਕ]]