ਪੂਰਨ ਸੰਖਿਆ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"thumb|150px| ਪੂਰਨ ਸੰਖਿਆ ਨੂੰ ਦਰਸਾਉਦਾ ਚਿੰਨ '''ਪੂਰਨ ਸੰਖਿਆ'''..." ਨਾਲ਼ ਸਫ਼ਾ ਬਣਾਇਆ
 
No edit summary
ਲਾਈਨ 1:
'''ਪੂਰਨ ਸੰਖਿਆ''' : ਸਿਫਰ ਤੋਂ ਸ਼ੁਰੂ ਹੋ ਕਿ ਸਾਰੇ ਪ੍ਰਾਕਿ੍ਰਤਿਕ ਸੰਖਿਆਵਾਂ ਦੇ ਸਮੂਹ ਨੂੰ ਪੂਰਨ ਸੰਖਿਆ ਕਹਿੰਦੇ ਹਨ। <br/>
[[Image:Latex integers.svg|thumb|150px| ਪੂਰਨ ਸੰਖਿਆ ਨੂੰ ਦਰਸਾਉਦਾ ਚਿੰਨ]]
ਜਿਵੇ 0, 1, 2, 3, 4, 5, ................<br/>
'''ਪੂਰਨ ਸੰਖਿਆ''' ਉਹ ਸੰਖਿਆ ਹੈ ਜਿਸ ਨੂੰ ਦਸ਼ਮਲਵ ਜਾਂ ਅਪੂਰਨ ਸੰਖਿਆ ਨਾਲ ਨਹੀਂ ਦਰਸਾਇਆ ਜਾਂਦਾ। ਉਦਾਹਰਣ ਲਈ 21, 4, ਅਤੇ −2048 [[ਪੂਰਨ ਸੰਖਿਆ]] ਹੈ ਜਦੋਂ ਕਿ 9.75, 5½, ਅਤੇ √2 ਪੂਰਨ ਸੰਖਿਆ ਨਹੀਂ ਹਨ। ਪ੍ਰਕ੍ਰਿਤਕ ਸੰਖਿਆਵਾਂ (1, 2, 3, ...), ਸਿਫਰ (0) ਅਤੇ ਰਿਣ ਪ੍ਰਕ੍ਰਿਤਕ ਸੰਖਿਆਵਾਂ (−1, −2, −3, ...). ਦੇ ਸਮੂਹ ਨੂੰ ਪੂ੍ਰਨ ਸੰਖਿਆ ਕਿਹਾ ਜਾਂਦਾ ਹੈ। ਇਸ ਨੂੰ <math>\mathbb{Z}</math> ਨਾਲ ਦਰਸਾਇਆ ਜਾਂਦਾ ਹੈ। [[ਪੂਰਨ ਸੰਖਿਆ]] ਜਿਸ ਨੂੰ ਅੰਗਰੇਜ਼ੀ integer ਵਿਚ ਕਿਹਾ ਜਾਂਦਾ ਹੈ ਜਿਸ ਦੀ ਉਤਪਤੀ [[ਲਤੀਨੀ ਭਾਸ਼ਾ]] ਤੋਂ ਹੋਈ ਜਿਸ ਦਾ ਮਤਲਵ ਹੈ ਕਿ ਨਾ ਛੁਹਿਆ ਹੋਇਆ ਜਾਂ ਪੂਰਨ। <ref>{{Cite book |first=Nick |last=Evans |contribution=A-Quantifiers and Scope |editor-first=Emmon W |editor-last=Bach |title=Quantification in Natural Languages |isbn=0-7923-3352-7 |year=1995 |pages=262 |url=http://books.google.com/?id=NlQL97qBSZkC |location=Dordrecht, The Netherlands; Boston, MA |publisher=Kluwer Academic Publishers}}</ref>
ਇਸ ਨੂੰ ਅੰਗਰੇਜ਼ੀ ਦੇ <math>\mathbb{W}</math> ਨਾਲ ਦਰਸਾਇਆ ਜਾਂਦਾ ਹੈ।
 
==ਕਰਮ ਅਨੁਸਾਰ ਗੁਣ==
<math>\mathbb{Z}</math> ਦਾ ਕਰਮ ਹੇਠ ਲਿਖੇ ਅਨੁਸਾਰ ਹੈ।
:... −3 < −2 < −1 < 0 < 1 < 2 < 3 < ...
ਕੋਈ ਵੀ [[ਪੂਰਨ ਸੰਖਿਆ]] ਜਾਂ ਪੂਰਨ ਅੰਕ ਜੋ ਸਿਫਰ ਤੋਂ ਵੱਡਾ ਹੈ ਤਾਂ ਧਨ ਦਾ ਜੇ ਸਿਫਰ ਤੋਂ ਛੋਟਾ ਹੈ ਤਾਂ ਰਿਣ ਦਾ ਪੂਰਨ ਅੰਕ ਜਾਂ ਸੰਖਿਆ ਹੋਵੇਗਾ। ਸਿਫਰ ਦੇ ਸੰਖਿਆ ਨੂੰ ਨਾ ਤਾਂ ਧਨ ਦਾ ਨਾ ਹੀ ਰਿਣ ਦਾ ਪੂਰਨ ਸੰਖਿਆ ਮੰਨਿਆ ਜਾਂਦਾ ਹੈ।
[[File:Number-line.svg]]
[[ਸੰਖਿਆ ਰੇਖਾ]] ਤੇ ਇਕੋ ਜਿਹੀ ਵਿਥ ਤੇ ਦਰਸਾਏ ਗਈ ਸੰਖਿਆ ਨੂੰ ਪੂਰਨ ਅੰਕ ਜਾਂ ਸੰਖਿਆ ਕਿਹਾ ਜਾਂਦਾ ਹੈ। ਨਨ-ਰਿਣ ਪੂਰਨ ਸੰਖਿਆ ਨੂੰ ਵੈਗਣੀ ਰੰਗ ਨਾਲ ਅਤੇ ਰਿਣ ਪੂਰਨ ਸੰਖਿਆ ਨੂੰ ਲਾਲ ਰੰਗ ਨਾਲ ਦਰਸਾਇਆ ਗਿਆ ਹੈ
{{ਅੰਤਕਾ}}
[[ਸ਼੍ਰੇਣੀ:ਗਣਿਤ]]