ਟੀ ਐਸ ਈਲੀਅਟ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 33:
 
===ਅਰੰਭਕ ਜੀਵਨ ਅਤੇ ਸਿੱਖਿਆ===
ਈਲੀਅਟ ਦਾ ਜਨਮ ਇੱਕ ਈਲੀਅਟ ਪਰਵਾਰ, ਜੋ ਮੂਲ ਤੌਰ ਤੇ [[ਨਿਊ ਇੰਗਲੈਂਡ]] ਤੋਂ ਇੱਕ ਮੱਧ ਵਰਗੀ ਪਰਵਾਰ ਸੀ, ਵਿੱਚ ਹੋਇਆ ਸੀ। ਟੀ ਐੱਸ ਈਲੀਅਟ ਦੇ ਦਾਦਾ ਜੀ ਵਿਲਿਅਮ ਗਰੀਨਲੀਫ ਈਲੀਅਟ ਸੇਂਟ ਲੁਇਸ, ਮਿਸੂਰੀ ਵਿੱਚ ਇੱਕ ਸਾਂਝੇ ਗਿਰਜਾ ਘਰ ਦੀ ਸਥਾਪਨਾ ਲਈ ਚਲੇ ਗਏ ਸੀ। <ref name=EB/><ref>Ronald Bush, ''T.S. Eliot: the modernist in history'', (New York, 1991), p. 72</ref> ਉਨ੍ਹਾਂ ਦੇ ਪਿਤਾ [[ਹੇਨਰੀ ਵੇਅਰ ਈਲੀਅਟ]] (1843 - 1919) ਇੱਕ ਸਫਲ ਵਪਾਰੀ ਸਨ, ਸੇਂਟ ਲੁਇਸ ਵਿੱਚ ਹਾਇਡਰੋਲਿਕ ਪ੍ਰੈੱਸ ਬ੍ਰਿੱਕ ਕੰਪਨੀ ਦੇ ਪ੍ਰਧਾਨ ਅਤੇ ਖਜਾਨਚੀ ਸੀ, ਅਤੇ ਉਸਦੀ ਮਾਂ [[ਸ਼ੇਰਲੋਟ Champeਚੈਂਪੀ ਸਟਰੰਸ]]ਸਟਰਨਸ (1843 - 1929) ਕਵਿਤਾਕਵਿਤਾਵਾਂ ਲਿਖਦੀ ਸੀ ਅਤੇ ਇੱਕ ਸਮਾਜਕ ਕਾਰਕੁਨ ਵੀ ਸੀ। ਵੀਹਵੀਂ ਸਦੀ ਦੀ ਸ਼ੁਰੁਆਤ ਵਿੱਚ ਇਹ ਨਵਾਂ ਪੇਸ਼ਾ ਸੀ। ਈਲੀਅਟ ਛੇ ਜਿੰਦਾ ਬਚੇ ਬੱਚਿਆਂ ਵਿੱਚੋਂ ਆਖਰੀ ਯਾਨੀ ਸਭ ਤੋਂ ਛੋਟੇ ਸਨ। ਜਦੋਂ ਉਹ ਪੈਦਾ ਹੋਇਆ ਸੀ ਉਦੋਂ ਉਸਦੇ ਮਾਤਾ ਪਿਤਾ ਦੋਨੋਂ 44 ਸਾਲ ਦੇ ਸਨ। ਉਨ੍ਹਾਂ ਦੀਆਂ ਚਾਰ ਭੈਣਾਂ ਗਿਆਰਾਂ ਅਤੇ ਉਂਨ੍ਹੀ ਸਾਲ ਦੇ ਵਿਚਕਾਰ ਸਨ, ਉਸਦਾ ਭਰਾ ਉਸ ਤੋਂ ਅੱਠ ਸਾਲ ਵੱਡਾ ਸੀ।
 
ਆਪਣੇ ਬਚਪਨ ਦੇ ਦੌਰਾਨ ਸਾਹਿਤ ਦੇ ਨਾਲ ਈਲੀਅਟ ਦੇ ਮੋਹ ਲਈ ਕਈ ਕਾਰਕ ਜ਼ਿੰਮੇਦਾਰ ਹਨ। ਸਭ ਤੋਂ ਪਹਿਲਾ, ਈਲੀਅਟ ਨੂੰ ਇੱਕ ਬੱਚੇ ਵਜੋਂ ਆਪਣੀਆਂ ਭੌਤਿਕ ਸੀਮਾਵਾਂ ਨੂੰ ਪਾਰ ਕਰਨਾ ਪਿਆ। ਬੀਮਾਰੀ ਦੀ ਵਜ੍ਹਾ ਈਲੀਅਟ ਕਈ ਸਰੀਰਕ ਗਤੀਵਿਧੀਆਂ ਵਿੱਚ ਭਾਗ ਨਹੀਂ ਸੀ ਲੈ ਸਕਦਾ ਹੈ ਅਤੇ ਇਸ ਤਰ੍ਹਾਂ ਆਪਣੇ ਹਾਣੀਆਂ ਨਾਲ ਘੁਲ ਮਿਲ ਸਕਣ ਤੋਂ ਉਹ ਅਸਮਰਥ ਸੀ। ਉਹ ਅਕਸਰ ਅੱਡਰਾ ਰਹਿ ਜਾਂਦਾ ਸੀ ਇਕੱਲਾ, ਇਸ ਤਰ੍ਹਾਂ ਸਾਹਿਤ ਦੇ ਨਾਲ ਉਹਦਾ ਅਥਾਹ ਪਿਆਰ ਹੋ ਗਿਆ। ਇਕੇਰਾਂ ਉਹ ਪੜ੍ਹਨਾ ਸਿੱਖਿਆ, ਉਸਤੇ ਤੁਰੰਤ ਕਿਤਾਬਾਂ ਦਾ ਜਨੂੰਨ ਸਵਾਰ ਹੋ ਗਿਆ ਅਤੇ ਜੰਗਲੀ ਕਥਾਵਾਂ ਵਿੱਚ, ਪੱਛਮ ਦੀਆਂ ਰੋਹੀਆਂ, ਜਾਂ [[ਮਾਰਕ ਟਵੇਨ]] ਦੇ ਰੁਮਾਂਚ-ਭਾਲਦੇ [[ਟਾਮ ਸਾਇਰ]] ਵਿੱਚ ਪੂਰੀ ਤਰ੍ਹਾਂ ਗੁੰਮ ਹੋ ਗਿਆ।<ref>{{cite book|last=Worthen|first=John|title=T.S. Eliot: A Short Biography|year=2009|publisher=Haus Publishing|location=London|pages=9}}</ref>
==ਹਵਾਲੇ==
{{ਹਵਾਲੇ}}