ਸ਼ਲਗਮ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"{{taxobox |name = ਸ਼ਲਗਮ |image = Turnip_2622027.jpg |image_caption = ਸ਼ਲਗਮ ਦੀਆਂ ਜੜ੍ਹਾਂ |regnum = Plantae |..." ਨਾਲ਼ ਸਫ਼ਾ ਬਣਾਇਆ
 
ਲਾਈਨ 16:
|}}
'''''ਸ਼ਲਗਮ''''' ([[ਅੰਗਰੇਜ਼ੀ]]: Turnip, Brassica rapa) ਕਰੁਸੀਫੇਰੀ ਕੁਲ ਦਾ ਪੌਦਾ ਹੈ। ਇਸਦੀ ਜੜ੍ਹ ਗੱਠਨੁਮਾ ਹੁੰਦੀ ਹੈ ਜਿਸਦੀ ਸਬਜ਼ੀ ਬਣਦੀ ਹੈ ਅਤੇ ਕੱਚੀ ਵੀ ਖਾਧੀ ਜਾਂਦੀ ਹੈ। ਕੋਈ ਇਸਨੂੰ ਰੂਸ ਦਾ ਅਤੇ ਕੋਈ ਇਸਨੂੰ ਉਤਰੀ ਯੂਰਪ ਦਾ ਮੂਲ ਮੰਨਦੇ ਹਨ। ਅੱਜ ਇਹ ਧਰਤੀ ਦੇ ਆਮ ਤੌਰ ਤੇ ਸਭ ਭਾਗਾਂ ਵਿੱਚ ਉਗਾਇਆ ਜਾਂਦਾ ਹੈ। ਡੰਗਰਾਂ ਲਈ ਇਹ ਇੱਕ ਵਡਮੁੱਲਾ ਚਾਰਾ ਹੈ। ਕੁੱਝ ਸਥਾਨਾਂ ਵਿੱਚ ਮਨੁੱਖਾਂ ਦੇ ਖਾਣ ਦੇ ਲਈ, ਕੁੱਝ ਥਾਈਂ ਡੰਗਰਾਂ ਨੂੰ ਖਿਲਾਉਣ ਲਈ ਅਤੇ ਕੁੱਝ ਥਾਈਂ ਇਨ੍ਹਾਂ ਦੋਨਾਂ ਕੰਮਾਂ ਲਈ ਇਹ ਉਗਾਇਆ ਜਾਂਦਾ ਹੈ। ਇਸ ਵਿੱਚ ਠੋਸ ਪਦਾਰਥ 9 ਤੋਂ 12 ਫ਼ੀਸਦੀ ਅਤੇ ਕੁੱਝ ਵਿਟਾਮਿਨ, ਵਿਸ਼ੇਸ਼ ਤੌਰ ਤੇ ਬੀ ਅਤੇ ਸੀ ਹੁੰਦੇ ਹਨ। ਇਹ ਸਿਆਲੂ ਪੌਦਾ ਹੈ। ਜਿਆਦਾ ਗਰਮੀ ਇਹ ਸਹਿਣ ਨਹੀਂ ਕਰ ਸਕਦਾ। ਬੂਟੇ ਲਗਪਗ 18 ਇੰਚ ਉੱਚੇ ਅਤੇ ਫਲੀਆਂ ਇੱਕ ਤੋਂ ਡੇਢ ਇੰਚ ਲੰਮੀ ਹੁੰਦੀਆਂ ਹਨ। ਇਸਦੇ ਫੁਲ ਪੀਲੇ, ਜਾਂ ਪਾਂਡੂ ਰੰਗੇ, ਜਾਂ ਹਲਕੇ ਨਾਰੰਗੀ ਰੰਗ ਦੇ ਹੁੰਦੇ ਹਨ। ਦੇ ਸਰੂਪ ਦੀ ਹੁੰਦੀਆਂ ਹਨ । ਕੁੱਝ ਕਿੱਸਮ ਦੇ ਸ਼ਲਗਮ ਦੇ ਗੁੱਦੇ ਸਫੇਦ ਅਤੇ ਕੁੱਝ ਦੇ ਪਿੱਲੇ ਹੁੰਦੇ ਹਨ । ਭਾਰਤ ਵਿੱਚ ਉਪਰੋਕਤ ਸਭ ਹੀ ਪ੍ਰਕਾਰ ਦੇ ਸ਼ਲਗਮ ਉਗਾਏ ਜਾਂਦੇ ਹਨ ।
 
[[ਸ਼੍ਰੇਣੀ:ਸਬਜੀਆਂ]]