ਨੰਦਿਤਾ ਦਾਸ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 14:
}}
 
'''ਨੰਦਿਤਾ ਦਾਸ''' (ਜਨਮ 7 ਨਵੰਬਰ 1969) ਭਾਰਤੀ ਫ਼ਿਲਮੀਫਿਲਮ ਅਦਾਕਾਰਾਅਭਿਨੇਤਰੀ ਅਤੇ [[ਫ਼ਿਲਮ ਨਿਰਦੇਸ਼ਕ|ਨਿਰਦੇਸ਼ਕ]]. ਉਹ ਇੱਕ ਵਿਲੱਖਣ ਅਦਾਕਾਰਾਅਭਿਨੇਤਰੀ ਹੈ ਅਤੇ ਆਪਣੇ ਲੀਕ ਤੋਂ ਹਟ ਕੇ ਕੀਤੇ ਗਏ ਕੰਮ ਲਈ ਜਾਣੀ ਜਾਂਦੀ ਹੈ। ਉਸਨੇ ''[[ਫ਼ਾਇਰਫਾਇਰ (1996 ਫਿਲਮ)|ਫ਼ਾਇਰਫਾਇਰ]]'' (1996), ''[[ਅਰਥ (1998 ਫਿਲਮ)|ਅਰਥ]]'' (1998), ''[[ਬਵੰਡਰ]]'' (2000), ''[[Kannathil Muthamittal]]'' (2002), ''[[Azhagi]]'' ਅਤੇ ''[[Before The Rains]]'' (2007) ਆਦਿ ਫ਼ਿਲਮਾਂ ਵਿੱਚ ਆਪਣੇ ਕੰਮ ਲਈ ਖੂਬ ਪ੍ਰਸਿੱਧੀ ਖੱਟੀ।
==ਅਰੰਭਕ ਜੀਵਨ ਅਤੇ ਸਿੱਖਿਆ==
 
== ਅਰੰਭਕ ਜੀਵਨ ਅਤੇ ਸਿੱਖਿਆ ==
ਦਾਸ, ਭਾਰਤੀ ਓੜੀਆ ਚਿੱਤਰਕਾਰ, ਜਤਿਨ ਦਾਸ ਅਤੇ ਇੱਕ ਗੁਜਰਾਤੀ ਜੈਨ ਲੇਖਿਕਾ, ਵਰਸ਼ਾ ਦੇ ਘਰ ਪੈਦਾ ਹੋਈ ਸੀ। <ref>{{cite web|url=http://www.outlookindia.com/article.aspx?261783 |title=The Painter’s Daughter |publisher=www.outlookindia.com |date= |accessdate=2009-12-30}}</ref> ਉਹ ਮੁੰਬਈ ਵਿੱਚ ਪੈਦਾ ਹੋਈ ਅਤੇ ਦਿੱਲੀ ਵਿਚ ਪਲੀ ਵੱਡੀ ਹੋਈ ਸੀ।<ref>{{cite web|url=http://www.openthemagazine.com/article/art-culture/i-am-still-searching-for-a-place-to-call-home |title=I am still searching for a place to call home |publisher=www.openthemagazine.com |date= |accessdate=2013-08-13}}</ref>
 
ਉਸਨੇ ਮੁਢਲੀ ਸਿਖਿਆ ਨਵੀਂ ਦਿੱਲੀ ਵਿੱਚ, ਸਰਦਾਰ ਪਟੇਲ ਵਿਦਿਆਲਾ, ਲੋਧੀ ਅਸਟੇਟ ਤੋਂ ਹਾਸਲ ਕੀਤੀ। ਉਸਨੇ ਮਿਰਾਂਡਾ ਹਾਊਸ (ਦਿੱਲੀ ਯੂਨੀਵਰਸਿਟੀ) ਤੋਂ ਜੌਗਰਫ਼ੀ ਵਿੱਚ ਬੈਚਲਰ ਦੀ ਡਿਗਰੀ ਪ੍ਰਾਪਤ ਕੀਤੀ ਅਤੇ ਸੋਸ਼ਲ ਵਰਕ ਦੇ ਦਿੱਲੀ ਸਕੂਲ ਤੋਂ ਸੋਸ਼ਲ ਵਰਕ ਦੀ ਐਮ ਏ ਕੀਤੀ।<ref>{{cite web |last= Mendis |first= Isidore Domnick |title= Independent stardom |url= http://www.thehindubusinessline.com/life/2003/06/23/stories/2003062300180100.htm |date= 23 June 2003 |work= Hindu Business Line |accessdate=2009-06-20}}</ref>
 
{{ਅੰਤਕਾ}}
==ਹਵਾਲੇ==
{{ਹਵਾਲੇ}}
 
[[ਸ਼੍ਰੇਣੀ:ਭਾਰਤੀ ਅਦਾਕਾਰਫਿਲਮ ਅਭਿਨੇਤਰੀ]]
[[ਸ਼੍ਰੇਣੀ:ਭਾਰਤ ਦੀਆਂ ਆਗੂ ਔਰਤਾਂ]]