ਨਾਈਜੀਰੀਆ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 83:
'''ਨਾਈਜੀਰੀਆ''', ਅਧਿਕਾਰਕ ਤੌਰ 'ਤੇ '''ਨਾਈਜੀਰੀਆ ਦਾ ਸੰਘੀ ਗਣਰਾਜ''', ਪੱਛਮੀ [[ਅਫ਼ਰੀਕਾ]] ਦਾ ਇੱਕ ਸੰਘੀ ਸੰਵਿਧਾਨਕ ਗਣਰਾਜ ਹੈ ਜੋ ੩੬ ਸੂਬਿਆਂ ਅਤੇ ਇੱਕ ਸੰਘੀ ਰਾਜਧਾਨੀ ਇਲਾਕੇ, ਅਬੂਜਾ ਦਾ ਬਣਿਆ ਹੋਇਆ ਹੈ। ਇਸਦੀਆਂ ਹੱਦਾਂ ਪੱਛਮ ਵੱਲ [[ਬੇਨਿਨ]], ਪੂਰਬ ਵੱਲ [[ਚਾਡ]] ਅਤੇ [[ਕੈਮਰੂਨ]], ਉੱਤਰ ਵੱਲ [[ਨਾਈਜਰ]] ਅਤੇ ਦੱਖਣ ਵੱਲ [[ਅੰਧ ਮਹਾਂਸਾਗਰ]] ਵਿੱਚ ਗਿਨੀ ਦੀ ਖਾੜੀ ਨਾਲ ਲੱਗਦੀਆਂ ਹਨ। ਇਸਦੇ ਤਿੰਨ ਸਭ ਤੋਂ ਵੱਧ ਵੱਡੇ ਅਤੇ ਪ੍ਰਭਾਵਸ਼ਾਲੀ ਜਾਤੀ-ਸਮੂਹ ਹੌਸਾ, ਇਗਬੋ ਅਤੇ ਯੋਰੂਬਾ ਹਨ।
==ਇਤਹਾਸ==
ਨਾਇਜੀਰੀਆ ਦੇ ਪ੍ਰਾਚੀਨ ਇਤਹਾਸ ਨੂੰ ਦੇਖਣ ਤੇ ਪਤਾ ਚੱਲਦਾ ਹੈ ਕਿ ਇੱਥੇ ਸਭਿਆਤਾਸਭਿਅਤਾ ਦੀ ਸ਼ੁਰੁਆਤਸ਼ੁਰੂਆਤ ਈਸਾ ਪੂਰਵ 9000 ਵਿੱਚ ਹੋਈ ਸੀ। 1 ਅਕ‍ਟੂਬਰ 1960 ਨੂੰ ਇਹ ਦੇਸ਼ ਇੰਗ‍ਲੈਂਡ ਦੇ ਸ਼ਾਸਨ ਤੋਂ ਆਜ਼ਾਦ ਹੋਇਆ। 1991 ਵਿੱਚ ਇੱਥੇ ਦੀ ਰਾਜਧਾਨੀ ਲਾਗੋਸ ਤੋਂ ਬਦਲਕੇ ਅਬੂਜਾ ਬਣਾਈ ਗਈ।
 
{{ਅੰਤਕਾ}}