ਫਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਨਵਾਂ
(ਕੋਈ ਫ਼ਰਕ ਨਹੀਂ)

15:03, 8 ਫ਼ਰਵਰੀ 2014 ਦਾ ਦੁਹਰਾਅ

ਬਨਸਪਤੀ ਵਿਗਿਆਨ ਵਿੱਚ ਫਲ ਫੁੱਲਾਂ ਵਾਲੇ ਪੌਦਿਆਂ ਦਾ ਇੱਕ ਅੰਗ ਹੁੰਦਾ ਹੈ। ਇਹ ਪੌਦੇ ਫਲਾਂ ਦੇ ਜਰੀਏ ਆਪਣੇ ਬੀਜਾਂ ਨੂੰ ਖਿਲਾਰਦੇ ਹਨ ਅਤੇ ਜਿਆਦਾਤਰ ਫਲ ਮਨੁੱਖਾਂ ਦੁਆਰਾ ਖਾਏ ਵੀ ਜਾਂਦੇ ਹਨ।