ਆਤਮਜੀਤ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 5:
 
==ਰਚਨਾਵਾਂ==
ਆਤਮਜੀਤ ਨੇ ਪਹਿਲੀ ਕਿਤਾਬ ''ਤੇਰੇ ਮੰਦਰ'' ਨਾਂ ਦਾ ਕਾਵਿ-ਸੰਗ੍ਰਹਿ ਸੀ। ਉਹ ਹੁਣ ਤੀਕ ਪੰਜਾਬੀ ਅਤੇ ਹਿੰਦੀ ਤੋਂ ਇਲਾਵਾ ਅੰਗਰੇਜ਼ੀ ਵਿੱਚ 20 ਨਾਟਕ ਅਤੇ ਨਾਟਕ ਸੰਬੰਧੀ ਪੁਸਤਕਾਂ ਲਿਖ ਚੁੱਕਾ ਹੈ।
===ਨਾਟਕ===
*''ਕਬਰਸਤਾਨ'' (1975)
*''ਚਾਬੀਆਂ''
* ''ਹਵਾ ਮਹਿਲ''
*''ਨਾਟਕ ਨਾਟਕ ਨਾਟਕ''
*''ਰਿਸ਼ਤਿਆਂ ਦਾ ਕੀ ਰਖੀਏ ਨਾਂ'' (1983)
*''ਸ਼ਹਿਰ ਬੀਮਾਰ ਹੈ''
*''ਮੈਂ ਤਾਂ ਇਕ ਸਾਰੰਗੀ ਹਾਂ''
*''ਫ਼ਰਸ਼ ਵਿੱਚ ਉਗਿਆ ਰੁੱਖ'' (1988)
*''ਚਿੜੀਆਂ''
*''ਪੂਰਨ''
* ''ਪੰਚ ਨਦ ਦਾ ਪਾਣੀ''
*''ਕੈਮਲੂਪਸ ਦੀਆਂ ਮੱਛੀਆਂ''
*''ਮੰਗੂ ਕਾਮਰੇਡ''
*''ਗ਼ਦਰ ਐਕਸਪ੍ਰੈੱਸ''
*''ਤੱਤੀ ਤਵੀ ਦਾ ਸੱਚ''