ਸਿੰਧ ਦਰਿਆ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
Charan Gill (ਗੱਲ-ਬਾਤ | ਯੋਗਦਾਨ) No edit summary |
Charan Gill (ਗੱਲ-ਬਾਤ | ਯੋਗਦਾਨ) No edit summary |
||
ਲਾਈਨ 88:
[[ਤਸਵੀਰ:Indus near Skardu.jpg|thumb|ਪਾਕਿਸਤਾਨ 'ਚ ਵਹਿੰਦਾ [[ਸਿੰਧ ਦਰਿਆ]]]]
<p style="text-align:justify">
'''ਸਿੰਧ''' [[ਪਾਕਿਸਤਾਨ]] ਦਾ ਸਭ ਤੋਂ ਵੱਡਾ [[ਦਰਿਆ]] ਹੈ। [[ਤਿੱਬਤ]] ਦੇ ਮਾਨਸਰੋਵਰ ਦੇ ਨਜ਼ਦੀਕ [[ਸੇਂਗੇ ਖਬਬ]] (Senge Khabab) ਨਾਮਕ ਜਲਧਾਰਾ ਸਿੰਧੁ ਦਰਿਆ ਦਾ ਸਰੋਤ ਸਥਾਨ ਹੈ। ਇਸ ਦਰਿਆ ਦੀ ਲੰਮਾਈ ਅਕਸਰ 2880 ਕਿਲੋਮੀਟਰ ਹੈ। ਇੱਥੋਂ ਇਹ ਦਰਿਆ ਤਿੱਬਤ ਅਤੇ ਕਸ਼ਮੀਰ ਦੇ ਵਿੱਚ ਵਗਦਾ ਹੈ। ਨੰਗਾ ਪਹਾੜ ਦੇ ਉੱਤਰੀ ਭਾਗ ਤੋਂ ਘੁੰਮ ਕੇ ਇਹ ਦੱਖਣ ਪੱਛਮ ਵਿੱਚ ਪਾਕਿਸਤਾਨ ਦੇ ਵਿੱਚੋਂ ਗੁਜਰਦੀ ਹੈ ਅਤੇ ਫਿਰ ਜਾਕੇ ਅਰਬ ਸਾਗਰ ਵਿੱਚ ਮਿਲਦਾ ਹੈ। ਇਸ ਦਰਿਆ ਦਾ ਜਿਆਦਾਤਰ ਅੰਸ਼ ਪਾਕਿਸਤਾਨ ਵਿੱਚ ਪ੍ਰਵਾਹਿਤ ਹੁੰਦਾ ਹੈ। ਸਿੰਧ ਦੇ ਪੰਜ ਉਪਦਰਿਆ ਹਨ। ਇਨ੍ਹਾਂ ਦੇ ਨਾਮ ਹਨ: ਵਿਤਸਤਾ, ਚੰਦਰਭਾਗਾ, ਈਰਾਵਤੀ, ਵਿਆਸ ਅਤੇ ਸਤਲੁਜ। ਇਨ੍ਹਾਂ ਵਿੱਚੋਂ ਸਤਲੁਜ ਸਭ ਤੋਂ ਵੱਡਾ ਹੈ। ਸਤਲੁਜ ਦਰਿਆ ਉੱਤੇ ਬਣੇ ਭਾਖੜਾ-ਨੰਗਲ ਬੰਨ੍ਹ ਨਾਲ ਸਿੰਚਾਈ ਅਤੇ ਬਿਜਲੀ ਪਰਿਯੋਜਨਾ ਨੂੰ ਬਹੁਤ ਸਹਾਇਤਾ ਮਿਲੀ ਹੈ। ਵਿਤਸਤਾ (ਜੇਹਲਮ) ਦਰਿਆ ਦੇ ਕੰਢੇ ਜੰਮੂ ਅਤੇ ਕਸ਼ਮੀਰ ਦੀ ਰਾਜਧਾਨੀ ਸ਼ਿਰੀਨਗਰ ਨੇੜੇ ਸਥਿਤ ਹੈ।
==ਸਿੰਧੁ ਦੀ ਸ਼ਬਦ ਨਿਰੁਕਤੀ==
[[ਸੰਸਕ੍ਰਿਤ ਭਾਸ਼ਾ|ਸੰਸਕ੍ਰਿਤ]] ਵਿੱਚ ਸਿੰਧੁ ਸ਼ਬਦ ਦੇ ਦੋ ਮੁੱਖ ਅਰਥ ਹਨ -
# ਸਿੰਧੁ ਨਦੀ ਦਾ ਨਾਮ, ਜੋ [[ਲੱਦਾਖ]] ਅਤੇ [[ਪਾਕਿਸਤਾਨ]] ਵਿੱਚੋਂ ਵਗਦੀ ਹੈ।
# ਕੋਈ ਵੀ ਨਦੀ ਜਾਂ ਸਮੁੰਦਰ।
ਭਾਸ਼ਾਵਿਗਿਆਨੀ ਮੰਨਦੇ ਹਨ ਕਿ [[ਹਿੰਦ-ਆਰੀਆ ਭਾਸ਼ਾਵਾਂ]] ਦੀ /ਸ/ ਧੁਨੀ ਈਰਾਨੀ ਭਾਸ਼ਾਵਾਂ ਦੀ /ਹ/ ਵਿੱਚ ਲੱਗਪਗ ਹਮੇਸ਼ਾ ਬਦਲ ਜਾਂਦੀ ਹੈ। ਇਸ ਲਈ [[ਸਪਤ ਸਿੰਧੁ ]]] [[ਅਵੇਸਤਨ ਭਾਸ਼ਾ]] (ਪਾਰਸੀਆਂ ਦੀ ਧਰਮਭਾਸ਼ਾ) ਵਿੱਚ ਜਾਕੇ ਹਪਤ ਹਿੰਦੂ ਵਿੱਚ ਪਰਿਵਰਤਿਤ ਹੋ ਗਿਆ ਜਿਸ ਤੋਂ ਭਾਰਤ ਦਾ ਨਾਮ ਹਿੰਦ ਅਤੇ ਹਿੰਦੁਸਤਾਨ ਪਿਆ। <ref>ਅਵੇਸਤਾ]]: ਵੇਂਦੀਦਾਦ, ਫਰਗਰਦ 1.18 </ref> ਇਹੀ ਅੱਗੇ ਪੁਰਾਤਨ ਯੂਨਾਨੀ ਵਿੱਚ "ਇੰਡੋਸ" (''Ἰνδός'') ਬਣ ਗਿਆ ਜਿਸਦਾ ਰੋਮਨੀ ਰੂਪ ਇੰਡੂਸ ("Indus") ਹੈ ਜਿਸ ਤੋਂ ਭਾਰਤ ਲਈ ਅੰਗਰੇਜ਼ੀ ਵਿੱਚ ਇੰਡੀਆ ਨਾਮ ਦਾ ਪ੍ਰਚਲਨ ਹੋਇਆ।
==ਵੇਰਵਾ-ਵਰਣਨ==
ਸਿੰਧ (Indus) ਦਰਿਆ ਉੱਤਰੀ ਭਾਰਤ ਦੇ ਤਿੰਨ ਵੱਡੇ ਦਰਿਆਵਾਂ ਵਿੱਚੋਂ ਇੱਕ ਹੈ। ਇਸਦਾ ਮੂਲ
==ਹਵਾਲੇ==
{{ਹਵਾਲੇ}}
{{ਦੁਨੀਆਂ ਦੇ ਦਰਿਆ}}
|