ਮੈਕਬਥ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 4:
 
ਇਸ ਡਰਾਮੇ ਲਈ ਸ਼ੈਕਸਪੀਅਰ ਦੇ ਸਰੋਤ 'ਹੋਲਿੰਸ਼ੇਡਸ ਕਰਾਨੀਕਲਸ' (1587) ਵਿੱਚ ਸਕਾਟਲੈਂਡ ਦੇ ਬਾਦਸ਼ਾਹ ਮੈਕਬਥ, ਮੈਕਡਫ ਅਤੇ ਡੰਕਨ ਦੇ ਬਿਰਤਾਂਤ ਹਨ। ਇਹ ਰਚਨਾ [[ਇੰਗਲੈਂਡ]], [[ਸਕਾਟਲੈਂਡ]] ਅਤੇ [[ਆਇਰਲੈਂਡ]] ਦਾ ਇਤਹਾਸ ਹੈ। ਸ਼ੈਕਸਪੀਅਰ ਅਤੇ ਉਸ ਦੇ ਸਮਕਾਲੀ ਇਸ ਤੋਂ ਵਾਕਫ਼ ਸਨ। ਐਪਰ ਸ਼ੈਕਸਪੀਅਰ ਦੁਆਰਾ ਬਿਆਨ ਕੀਤੀ ਗਈ ਮੈਕਬਥ ਦੀ ਕਹਾਣੀ ਦਾ ਸਕਾਟਿਸ਼ ਇਤਿਹਾਸ ਦੀਆਂ ਅਸਲੀ ਘਟਨਾਵਾਂ ਨਾਲ ਕੋਈ ਸੰਬੰਧ ਨਹੀਂ ਹੈ ਕਿਉਂਕਿ ਇਤਿਹਾਸਕ ਮੈਕਬਥ ਇੱਕ ਖੁਸ਼ਹਾਲ ਅਤੇ ਸਮਰੱਥ ਸਮਰਾਟ ਸੀ।
==ਪਾਤਰ==
{{col-begin}}
{{col-2}}
* ਡੰਕਨ - ਸਕਾਟਲੈਂਡ ਦਾ ਸਮਰਾਟ
** ਮੈਲਕਮ - ਡੰਕਨ ਦਾ ਜੇਠਾ ਪੁੱਤਰ
** ਡੋਨਲਬੈਨ - ਡੰਕਨ ਦਾ ਸਭ ਤੋਂ ਛੋਟਾ ਪੁੱਤਰ
* ਮੈਕਬੈਥ - ਰਾਜਾ ਡੰਕਨ ਦੀ ਫੌਜ ਦਾ ਇੱਕ ਸੈਨਾਪਤੀ, ਜੋ ਪਹਿਲਾਂ ਗਲੈਮਿਸ ਦਾ ਥੇਨ ਉਸਦੇ ਬਾਅਦ ਕਾਡੋਰ ਦਾ ਥੇਨ ਅਤੇ ਉਸਦੇ ਬਾਅਦ ਸਕਾਟਲੈਂਡ ਦਾ ਰਾਜਾ ਬਣਾ
* ਲੇਡੀ ਮੈਕਬੈਥ - ਮੈਕਬੈਥ ਦੀ ਪਤਨੀ, ਅਤੇ ਬਾਅਦ ਵਿੱਚ ਸਕਾਟਲੈਂਡ ਦੀ ਰਾਣੀ
* ਬੈਂਕੋ - ਮੈਕਬੈਥ ਦਾ ਦੋਸਤ ਅਤੇ ਰਾਜਾ ਡੰਕਨ ਦੀ ਫੌਜ ਵਿੱਚ ਇੱਕ ਸੈਨਾਪਤੀ
** ਫਲੀਂਸ - ਬੈਂਕੋ ਦਾ ਪੁੱਤਰ
* ਮੈਕਡਫ - ਫਾਇਫ ਦਾ ਥੇਨ
** ਲੇਡੀ ਮੈਕਡਫ - ਮੈਕਡਫ ਦੀ ਪਤਨੀ
** ਮੈਕਡਫ ਦਾ ਪੁੱਤਰ
{{col-2}}
* ਰਾਸ, ਲੇਨੋਕਸ, ਏਂਗਸ, ਮੇਂਟੀਥ, ਕੈਥਨੇਸ - ਸਕਾਟਿਸ਼ ਥੇਨ
* ਸਿਵਾਰਡ - ਨਾਰਥੰਬਰਲੈਂਡ ਦਾ ਅਰਲ, ਅੰਗਰੇਜ਼ੀ ਫੌਜ ਦਾ ਸੈਨਾਪਤੀ
** ਜਵਾਨ ਸਿਵਾਰਡ - ਸਿਵਾਰਡ ਦਾ ਪੁੱਤ
* ਸੇਟਨ - ਮੈਕਬੈਥ ਦਾ ਨੌਕਰ ਅਤੇ ਪਰਿਚਰ
* ਹੇਕੇਟੀ - ਜਾਦੂ ਟੂਣੇ ਦੀ ਦੇਵੀ
* ਤਿੰਨ ਚੁੜੈਲਾਂ - ਮੈਕਬੈਥ ਅਤੇ ਬੈਂਕੋ ਦੇ ਵੰਸ਼ ਵਿੱਚੋਂ ਰਾਜੇ ਹੋਣ ਦੀ ਭਵਿੱਖਵਾਣੀ ਕਰਦੀਆਂ ਹਨ
* ਤਿੰਨ ਹਤਿਆਰੇ
* ਪੋਰਟਰ (ਜਾਂ ਮੈਸੇਂਜਰ) - ਮੈਕਬੈਥ ਦੇ ਘਰ ਦਾ ਦਵਾਰਪਾਲ
* ਸਕਾਟਿਸ਼ ਡਾਕਟਰ - ਲੇਡੀ ਮੈਕਬੈਥ ਦਾ ਡਾਕਟਰ
* ਕੁਲੀਨ ਤੀਵੀਂ - ਲੇਡੀ ਮੈਕਬੈਥ ਦੀ ਸੇਵਿਕਾ
{{col-end}}
 
 
{{ਅੰਤਕਾ}}