ਸਾਬਰਮਤੀ ਆਸ਼ਰਮ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋNo edit summary
ਲਾਈਨ 35:
'''ਸਾਬਰਮਤੀ ਆਸ਼ਰਮ''' ('''ਗਾਂਧੀ ਆਸ਼ਰਮ''', '''ਹਰਿਜਨ ਆਸ਼ਰਮ''', ਜਾਂ '''ਸੱਤਿਆਗ੍ਰਹਿ ਆਸ਼ਰਮ''' ਵੀ ਕਿਹਾ ਜਾਂਦਾ ਹੈ) ਭਾਰਤ ਦੇ ਗੁਜਰਾਤ ਰਾਜ ਦੇ ਅਹਿਮਦਾਬਾਦ ਜਿਲ੍ਹੇ ਦੇ ਪ੍ਰਬੰਧਕੀ ਕੇਂਦਰ, ਅਹਿਮਦਾਬਾਦ ਦੇ ਨੇੜੇ ਸਾਬਰਮਤੀ ਨਦੀ ਦੇ ਕੰਢੇ ਸਥਿਤ ਹੈ। [[ਮੋਹਨਦਾਸ ਕਰਮਚੰਦ ਗਾਂਧੀ]], ਜਿਸਨੂੰ ਆਮ ਤੌਰ ਤੇ ਮਹਾਤਮਾ ਗਾਂਧੀ ਕਹਿੰਦੇ ਹਨ, ਉਹ ਆਪਣੀ ਪਤਨੀ [[ਕਸਤੂਰਬਾ ਗਾਂਧੀ]] ਸਹਿਤ 12 ਸਾਲ ਲਈ ਇਥੇ ਰਹੇ।
 
ਸੱਤਿਆਗ੍ਰਹਿ ਆਸ਼ਰਮ ਦੀ ਸਥਾਪਨਾ ਸੰਨ 1917 ਵਿੱਚ ਅਹਿਮਦਾਬਾਦ ਦੇ ਕੋਚਰਬ ਨਾਮਕ ਸਥਾਨ ਤੇ ਮਹਾਤਮਾ ਗਾਂਧੀ ਨੇ ਕੀਤੀ ਸੀ। ਸੰਨ 1957 ਵਿੱਚ ਇਹ ਆਸ਼ਰਮ ਸਾਬਰਮਤੀ ਨਦੀ ਦੇ ਕੰਢੇ ਵਰਤਮਾਨ ਸਥਾਨ ਉੱਤੇ ਮੁੰਤਕਿਲ ਹੋਇਆ ਅਤੇ ਉਦੋਂ ਤੋਂ ਸਾਬਰਮਤੀ ਆਸ਼ਰਮ ਕਹਿਲਾਣ ਲਗਾ। ਗਾਂਧੀ ਨੇ 12 ਮਾਰਚ 1930 ਨੂੰ ਇਥੋਂ ਹੀ ਡਾਂਡੀ ਮਾਰਚ ਦੀ ਅਗਵਾਈ ਕੀਤੀ, ਜਿਸ ਲੂਣ [[ਸਤਿਆਗ੍ਰਹਿਸੱਤਿਆਗ੍ਰਹਿ]] ਦੇ ਤੌਰ ਤੇ ਵੀ ਜਾਣਿਆ ਜਾਂਦਾ ਹੈ।
 
== ਸਥਿਤੀ ==