ਬਰੋਕਲੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 9:
}}
 
ਗੋਭੀ ਦੀ ਨਸਲ ਨਾਲ ਤਾੱਲੁਕ ਰੱਖਣ ਵਾਲੇ ਇਸ ਪੌਦੇ ਦੇ ਫੁਲ ਨੂੰ ਸਬਜ਼ੀ ਦੇ ਤੌਰ ਉੱਤੇ ਇਸਤੇਮਾਲ ਕੀਤਾ ਜਾਂਦਾ ਹੈ। ਬਰੋਕਲੀ ਇਤਾਲਵੀ ਜ਼ਬਾਨ ਦੇ ਸ਼ਬਦ ਬਰੋਕੋ ਤੋਂ ਮਾਖ਼ੂਜ਼ਬਣਿਆ ਹੈ , ਜਿਸ ਦੇ ਅਰਥ ਗੋਭੀ ਦੇ ਫੁਲ ਦਾ ਉੱਤੇ ਵਾਲਾ ਹਿੱਸਾ ਹੈ। ਬਰੋਕਲੀ ਨੂੰ ਆਮ ਤੌਰ ਉੱਤੇ ਕੱਚਾ ਜਾਂ ਉਬਾਲ ਕੇ ਖਾਧਾ ਜਾਂਦਾ ਹੈ। ਇਸ ਦੇ ਪੱਤਿਆਂ ਨੂੰ ਵੀ ਖਾਧਾ ਜਾਂਦਾ ਹੈ। ਬਰੋਕਲੀ ਨੂੰ ਇਤਾਲਵੀ ਨਸਲ ਬਰਾਸੀਕਾ ਓਲੇਰਾਸੀਆ ਦੇ ਕਲਟੀਵਰ ਗਰੁੱਪ ਵਿੱਚ ਸ਼ੁਮਾਰ ਕੀਤਾ ਜਾਂਦਾ ਹੈ। ਬਰੋਕਲੀ ਦੇ ਫੁਲ ਆਮ ਤੌਰ ਉੱਤੇ ਵੱਡੇ ਅਤੇ ਸਬਜ ਰੰਗਤ ਦੇ ਹੁੰਦੇ ਹਨ। ਦੇਖਣ ਵਿੱਚ ਇਹ ਪੌਦਾ ਅਜਿਹੇ ਦਰਖ਼ਤ ਵਰਗਾ ਲੱਗਦਾ ਹੈ ਜਿਸ ਦੀਆਂ ਸ਼ਾਖ਼ਾਵਾਂ ਮੋਟੇ ਤਣੇ ਤੋਂ ਫੁੱਟ ਰਹੀਆਂ ਹੁੰਦੀਆਂ ਹਨ। ਇਸ ਦੇ ਤਣੇ ਨੂੰ ਵੀ ਖਾਧਾ ਜਾਂਦਾ ਹੈ।
 
==ਹਵਾਲੇ==
{{ਹਵਾਲੇ}}