ਹਾਚੀਕੋ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
ਵਾਧਾ
ਲਾਈਨ 38:
'''ਹਾਚੀਕੋ''' ([[ਜਪਾਨੀ ਭਾਸ਼ਾ|ਜਪਾਨੀ]]:ハチ公, 10 ਨਵੰਬਰ 1923 - 8 ਮਾਰਚ 1935) ਇੱਕ [[ਜਪਾਨ|ਜਪਾਨੀ]] [[ਕੁੱਤਾ]] ਸੀ ਜਿਸਨੂੰ ਉਸਦੀ ਵਫ਼ਾਦਾਰੀ ਲਈ ਜਾਣਿਆ ਜਾਂਦਾ ਹੈ। ਇਸਨੇ ਆਪਣੇ ਮਰਹੂਮ ਮਾਲਕ ਦੇ ਲਈ 9 ਸਾਲ ਇੰਤਜ਼ਾਰ ਕੀਤਾ।<ref>{{cite web | url=http://www.unbelievable-facts.com/2013/05/the-tale-of-most-loyal-dog-hachiko.html | title=Unbelievable Facts | accessdate=1 March 2014}}</ref>
 
==ਜੀਵਨ==
1924 ਵਿੱਚ [[ਹਿਦੇਸਾਬੂਰੋ ਉਏਨੋ]], ਜੋ ਟੋਕੀਓ ਯੂਨੀਵਰਸਿਟੀ ਵਿੱਚ ਇੱਕ ਪ੍ਰੋਫੈਸਰ ਸੀ, ਨੇ ਹਾਚੀਕੋ ਨੂੰ ਪਾਲਤੂ ਕੁੱਤੇ ਵਜੋਂ ਖਰੀਦ ਲਿਆ। ਹਾਚੀਕੋ ਹਰ ਦਿਨ ਦੇ ਆਖਿਰ ਵਿੱਚ [[ਸ਼ੀਬੁਆ, ਜਪਾਨ|ਸ਼ੀਬੁਆ]] ਸਟੇਸ਼ਨ ਉੱਤੇ ਆਪਣੇ ਮਾਲਕ ਦਾ ਸੁਆਗਤ ਕਰਦਾ। ਮਈ 1925 ਤੱਕ ਇਸ ਤਰ੍ਹਾਂ ਚਲਦਾ ਰਿਹਾ ਜਦੋਂ ਅਚਾਨਕ ਉਸਦਾ ਮਾਲਕ ਮਰ ਗਿਆ। ਪਰ ਹਾਚੀਕੋ ਅਗਲੇ 9 ਸਾਲਾਂ ਲਈ ਉਸ ਸਟੇਸ਼ਨ ਉੱਤੇ ਆਕੇ ਆਪਣੇ ਮਾਲਕ ਦਾ ਇੰਤਜ਼ਾਰ ਕਰਦਾ ਰਿਹਾ।
==ਹਵਾਲੇ==
{{ਹਵਾਲੇ}}