ਸਤਿੰਦਰ ਨਾਥ ਬੋਸ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ The file Image:AatyenBose1925.jpg has been replaced by Image:SatyenBose1925.jpg by administrator commons:User:Ymblanter: ''File renamed: commons:COM:FR #5, obvious error in person's name''. ''[[m:User:CommonsDelink...
ਛੋ clean up, replaced: ਇਕ → ਇੱਕ , ਵਿਚ → ਵਿੱਚ (3) using AWB
ਲਾਈਨ 20:
'''ਸਤੇਂਦਰ ਨਾਥ ਬੋਸ''' ਦਾ ਨਾਂ ਭਾਰਤ ਦੇ ਮਹਾਨ ਭੌਤਿਕ ਵਿਗਿਆਨੀਆਂ ਅਤੇ ਗਣਿਤ ਸ਼ਾਸਤਰੀਆਂ 'ਚ ਆਉਂਦਾ ਹੈ। ਕੁਦਰਤ ਦੇ ਡੂੰਘੇ ਭੇਦਾਂ ਨੂੰ ਜਾਨਣ ਲਈ ਅੱਠ ਹਜ਼ਾਰ ਵਿਗਿਆਨੀਆਂ ਦੀ ਟੀਮ ਕੰਮ ਕਰ ਰਹੀ ਹੈ। ਉਸੇ ਮਹਾਨ ਤਜਰਬੇ 'ਚ ਹਿਗਸ ਬੋਸੋਨ ਦੀ ਗੱਲ ਕੀਤੀ ਜਾ ਰਹੀ ਹੈ, ਜਿਸ ਨੂੰ [[ਗੌਡ ਪਾਰਟੀਕਲ]] ਵੀ ਕਿਹਾ ਜਾਂਦਾ ਹੈ। ਦਰਅਸਲ,ਬੋਸੋਨ' ਨਾਂ ਸਤੇਂਦਰ ਨਾਥ ਬੋਸ ਦੇ ਨਾਂ ਤੋਂ ਲਿਆ ਗਿਆ ਹੈ। ਇਹ [[ਭਾਰਤ]] ਲਈ ਮਾਣ ਵਾਲੀ ਗੱਲ ਹੈ।<ref name="Sean2013">{{cite book | author=Sean Miller | title=Strung Together: The Cultural Currency of String Theory as a Scientific Imaginary | url=http://books.google.com/books?id=NXTcSoXEZNUC&pg=PA63 | date=18 March 2013 | publisher=University of Michigan Press | isbn=978-0-472-11866-3 | page=63 }}</ref>
==ਜੀਵਨ==
ਭਾਰਤੀ ਵਿਗਿਆਨੀ ਸਤੇਂਦਰ ਨਾਥ ਬੋਸ ਦਾ ਜਨਮ 1 ਜਨਵਰੀ 1894 ਨੂੰ [[ਕੋਲਕਾਤਾ]] 'ਚ ਹੋਇਆ ਸੀ। ਉਨ੍ਹਾਂ ਦੀ ਮੁੱਢਲ ਸਿੱਖਿਆ ਕੋਲਕਾਤਾ 'ਚ ਹੀ ਹੋਈ ਸੀ। ਸਕੂਲੀ ਸਿੱਖਿਆ ਪੂਰੀ ਕਰਨ ਪਿਛੋਂ ਉਹਨਾਂ ਨੇ ਕੋਲਕਾਤਾ ਦੇ ਪ੍ਰਸਿੱਧ ਪ੍ਰੈਜੀਡੈਂਸੀ ਕਾਲਜ ਵਿੱਚ ਦਾਖਲਾ ਲਿਆ। ਉਹਨਾਂ ਨੇ ਐਮਐਸਸੀ ਦੀ ਪ੍ਰੀਖਿਆ ਪਹਿਲੇ ਦਰਜੇ ਵਿਚਵਿੱਚ ਪਾਸ ਕੀਤੀ। ਉਹਨਾਂ ਦੀ ਪ੍ਰਤਿਭਾ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਨੂੰ ਪ੍ਰਾਅਧਿਆਪਕ ਦੇ ਅਹੁਦੇ 'ਤੇ ਨਿਯੁਕਤ ਕੀਤਾ ਗਿਆ।
==[[ਬੋਸ-ਆਈਨਸਟਾਈਨ ਸਟੈਟਿਸਟੀਕਲ]]==
ਉਹਨੀ ਦਿਨੀ ਭੌਤਿਕ ਵਿਗਿਆਨ 'ਚ ਨਵੀਆਂ ਨਵੀਆਂ ਖੋਜਾਂ ਹੋ ਰਹੀਆਂ ਸਨ। ਜਰਮਨ ਭੋਤਿਕ ਸ਼ਾਸਤਰੀ [[ਮੈਕਸ ਪਲਾਂਕ]] ਨੇ ਕਵਾਂਟਮ ਸਿਧਾਂਤ ਦੀ ਕਾਢ ਕੱਢੀ ਜਿਸ ਅਨੁਸਾਰ ਊਰਜਾ ਨੂੰ ਛੋਟੇ ਛੋਟੇ ਹਿੱਸਿਆ 'ਚ ਵੰਡਿਆ ਜਾ ਸਕਦਾ ਹੈ। ਜਦ ਬੋਸ ਨੇ [[ਅਲਬਰਟ ਆਈਨਸਟਾਈਨ]] ਨਾਲ ਮਿਲ ਕੇ ਕੰਮ ਕਰਨਾ ਸ਼ੁਰੂ ਕੀਤਾ ਤਾਂ ਉਹਨਾਂ ਨੇ ਮਿਲ ਕੇ ਦੁਨੀਆ ਦੇ ਸਾਹਮਣੇ ਨਵੀਂ ਸਟੈਟਿਸਟੀਕਲ ਥਿਊਰੀ ਪੇਸ਼ ਕੀਤੀ, ਜੋ ਇਕਇੱਕ ਖਾਸ ਤਰ੍ਹਾਂ ਦੇ ਕਣਾਂ ਦੇ ਗੁਣ ਦਸਦੀ ਹੈ। ਅਜਿਹੇ ਕਣ 'ਬੋਸੋਨ' ਅਖਵਾਉਂਦੇ ਹਨ। ਇਸ ਨੂੰ [[ਬੋਸ-ਆਈਨਸਟਾਈਨ ਸਟੈਟਿਸਟੀਕਲ]] ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਦੇ ਸਿਧਾਂਤ ਦੇ ਅਧਾਰ ਤੇ 2001 ਦਾ ਭੌਤਿਕ ਵਿਗਿਆਨ 'ਚ ਦਿਤਾ [[ਨੋਬਲ ਪੁਰਸਕਾਰ]] ਦਿੱਤਾ ਗਿਆ।
==ਸਨਮਾਨ==
*[[ਪਦਮ ਭੂਸ਼ਣ]]
*1937 ਵਿਚਵਿੱਚ [[ਰਾਬਿੰਦਰਨਾਥ ਟੈਗੋਰ]] ਨੇ ਆਪਣੀ ਕਿਤਾਬ ਸਤੇਂਦਰ ਨਾਥ ਬੋਸ ਨੂੰ ਸਮਰਪਤ ਕੀਤੀ।
*1959, ਵਿੱਚ ਆਪ ਨੂੰ ਕੌਮੀ ਪ੍ਰੋਫੈਸ਼ਰ ਨਿਯੁਕਤ ਕੀਤਾ।
*1986 ਵਿਚਵਿੱਚ ਸਤੇਂਦਰ ਨਾਥ ਬੋਸ ਨੈਸ਼ਨਲ ਸੈਟਰ ਫਾਰ ਬੇਸਿਕ ਸਾਇੰਸ ਸਥਾਪਿਤ ਕੀਤੀ।
*ਕੋਂਸ਼ਲ ਆਫ ਸਾਇੰਟੇਫਿਕ ਐੰਡ ਇੰਨਡੰਸਟਰੀਅਲ ਦੇ ਸਲਾਕਾਰ ਰਹੇ।
*ਭਾਰਤੀ ਭੌਤਿਕ ਸੁਸਾਇਟੀ ਅਤੇ ਨੈਸ਼ਨਲ ਸਾਇੰਸ ਸੰਸਥਾ ਦੇ ਪ੍ਰਧਾਨ ਰਹੇ।