ਵਿਕੀਪੀਡੀਆ:ਆਟੋਵਿਕੀਬਰਾਉਜ਼ਰ
ਅਸਲ ਲੇਖਕ | Bluemoose (retired) |
---|---|
ਉੱਨਤਕਾਰ | |
ਰਿਪੋਜ਼ਟਰੀ | |
ਪ੍ਰੋਗਰਾਮਿੰਗ ਭਾਸ਼ਾ | C# |
ਆਪਰੇਟਿੰਗ ਸਿਸਟਮ | Windows XP and later |
ਪਲੇਟਫ਼ਾਰਮ | IA-32 |
ਉਪਲੱਬਧ ਭਾਸ਼ਾਵਾਂ | ਅੰਗਰੇਜ਼ੀ |
ਕਿਸਮ | ਵਿਕੀਪੀਡੀਆ ਟੂਲ |
ਲਸੰਸ | GPL v2 |
ਵੈੱਬਸਾਈਟ | sourceforge |
ਆਟੋਵਿਕੀਬਰਾਉਜ਼ਰ (AutoWikiBrowser, AWB) Windows ਲਈ ਇੱਕ ਅਰਧ-ਸਵੈਚਾਲਿਤ ਮੀਡੀਆਵਿਕੀ ਸੰਪਾਦਕ ਹੈ, ਜੋ ਵਾਰ ਵਾਰ ਦੁਹਾਰਾਏ ਜਾਣ ਵਾਲੇ ਕੰਮਾਂ ਨੂੰ ਜਲਦ ਅਤੇ ਸੌਖਾ ਬਣਾਉਣ ਲਈ ਤਿਆਰ ਕੀਤਾ ਗਿਆ।
ਵਰਤਣ ਦੇ ਨਿਯਮ
ਸੋਧੋ- ਤੁਸੀਂ ਹਰੇਕ ਸੋਧ ਲਈ ਖੁਦ ਜ਼ਿੰਮੇਵਾਰ ਹੋ। ਤੇਜ਼ ਨਾਲ ਕੰਮ ਕਰਨ ਦੇ ਚੱਕਰ ਚ ਗੁਣਵੱਤਾ ਕੁਰਬਾਨ ਨਾ ਕਰੋ ਅਤੇ ਯਕੀਨੀ ਬਣਾਓ ਕਿ ਤੁਸੀਂ ਹਰ ਸੋਧ ਨੂੰ ਸਮਝਦੇ ਹੋਂ।
- ਵਿਕੀਪੀਡੀਆ ਦੇ ਦਿਸ਼ਾ-ਨਿਰਦੇਸ਼, ਨੀਤੀਆਂ ਅਤੇ ਆਮ ਤੌਰ ਤਰੀਕਿਆਂ ਦਾ ਧਿਆਨ ਰਖੋ।
- ਇਸ ਸੋਫਟਵੇਅਰ ਨਾਲ ਵਿਵਾਦਪੂਰਨ ਸੋਧਾਂ ਨਾ ਕਰੋ।
ਇਸ ਸਾਫਟਵੇਅਰ ਦਾ ਇਸਤੇਮਾਲ ਕਰਨ ਲਈ
ਸੋਧੋ(1) ਡਾਊਨਲੋਡ ਕਰੋ
ਸੋਧੋਡਾਊਨਲੋਡ ਕਰੋ ਇੱਥੋਂ। ਡਾਊਨਲੋਡ ਕੀਤੀ ਜ਼ਿਪ ਫਾਇਲ ਵਿੱਚ ਨੂੰ ਇੱਕ ਨਵ ਡਾਇਰੈਕਟਰੀ ਵਿੱਚ ਅਨਜ਼ਿਪ ਕਰੋ। AutoWikiBrowser.exe ਫਾਇਲ ਤੇ ਕਲਿੱਕ ਕਰ ਕੇ ਸਪਫਟਵੇਅਰ ਵਰਤੋ।
(2) ਪੰਜਾਬੀ ਵਿਕੀ ਲਈ
ਸੋਧੋOption-->Preference-->site-->language-->pa ਚੁਣੋ
(3) ਲਾਗ ਇਨ ਕਰੋ
ਸੋਧੋFile-->Login
(4) ਸੂਚੀ ਬਣਾਉ
ਸੋਧੋਜੋ ਸਫੇ ਤੁਸੀ ਸੋਧਣਾ ਚਾਹੁੰਦੇ ਹੋਂ, ਉਨਾਂ ਦੀ ਇੱਕ ਸੂਚੀ ਬਣਾਉ। ਇਸਦੇ ਕਈ ਤਰੀਕੇ ਹਨ, ਅਤੇ ਪੂਰੀ ਜਾਣਕਾਰੀ ਲਈ en:Wikipedia:AutoWikiBrowser/User_manual#Make_list ਦੇਖੋ। ਇੱਥੇ ਸਿਰਫ ਇੱਕ ਦੋ ਤਰੀਕੇ ਹੀ ਦੱਸੇ ਗਏ ਹਨ।
Note: You can make lists from multiple pages or categories by using the pipe symbol (|). For example, in Category mode, the query "Cats|Dogs|Fish" will make a list of all the pages in Category:Cats, Category:Dogs and Category:Fish.
- Category — ਕਿਸੇ ਸ਼੍ਰੇਣੀ ਦੇ ਸਾਰੇ ਸਫਿਆਂ ਦੀ ਸੂਚੀ
- Category (recurse 1 level) — ਕਿਸੇ ਸ਼੍ਰੇਣੀ ਦੇ ਸਾਰੇ ਸਫਿਆਂ ਦੀ ਸੂਚੀ ਅਤੇ ਹਰ ਉਪ-ਸ਼੍ਰੇਣੀ ਦੇ ਸਾਰੇ ਸਫਿਆਂ ਦੀ ਸੂਚੀ।
- Category (recurse user defined level) — ਉਪਰ ਵਾਲਾ ਵਿਕਲਪ ਪਰ ਉਪ-ਸ਼੍ਰੇਣੀ ਦੀ ਵੀ ਉਪ-ਸ਼੍ਰੇਣੀ, ਇਹ ਕ੍ਰਮ ਵਰਤੋਂਕਾਰ ਦੀ ਦਿੱਤੀ ਸੰਖਿਆ ਮੁਤਾਬਕ
- Category (recursive) - ਪਰ ਵਾਲਾ ਵਿਕਲਪ ਪਰ ਉਪ-ਸ਼੍ਰੇਣੀ ਦੀ ਵੀ ਉਪ-ਸ਼੍ਰੇਣੀ, ਇਹ ਕ੍ਰਮ ਬੇਅੰਤ ਚਲਦਾ ਹੈ। ਪਰ ਇਹ ਵਿਕਲਪ ਸਫੇ ਨੂੰ ਕਈ ਕਈ ਵਾਰ ਸੂਚੀ ਵਿੱਚ ਜੋੜ ਸਕਦਾ ਹੈ, ਕਿਉਂ ਜੋ ਉਹ ਸਫਾ ਕਾਫੀ ਉਪ-ਸ਼੍ਰੇਣੀਆਂ ਵਿੱਚ ਆਉਂਦਾ ਹੈ। ਇਸਲਈ ਇਸ ਦੀ ਵਰਤੋਂ ਵੇਲੇ ਸਾਵਧਾਨ ਰਹੋ। ਸਿਸਟਮ ਕਰੈਸ਼ ਕਰ ਸਕਦਾ ਹੈ।
(5) ਸੋਧਾਂ
ਸੋਧੋਇਸ ਸੋਫਟਵੇਅਰ ਨਾਲ ਕਈ ਕਿਸਮ ਦੀਆਂ ਸੋਧਾਂ ਤਿਆਰ ਕੀਤੀ ਸੂਚੀ ਦੇ ਸਾਰੇ ਸਫਿਆਂ ਚ ਕੀਤੀਆਂ ਜਾ ਸਕਦੀਆਂ ਹਨ।
Find and replace (ਲਭੋ ਅਤੇ ਬਦਲੋ)
ਸੋਧੋ- Enabled — If checked will enable Normal, Advanced, and subst: find and replace.
- Normal settings — Opens the AWB Normal Find and replace.
- ਵਧੇਰੇ ਜਾਣਕਾਰੀ ਲਈ Normal - Find and replace ਦੇਖੋ।
- Show example screen shot
- Advanced settings — Opens the AWB Advanced Find and replace.
- ਵਧੇਰੇ ਜਾਣਕਾਰੀ ਲਈ Advanced - Find and replace ਦੇਖੋ।
- Show example screen shot
- Template substitution — Opens AWB substitute templates. Allows you to Substitute templates you chose. This is a more convenient and reliable way than simply entering regexes in Find and replace — AWB will automatically generate regexes.
- ਵਧੇਰੇ ਜਾਣਕਾਰੀ ਲਈ subst: - Find and replace ਦੇਖੋ।
- Show example screen shot
- Skip if no replacements — If this box is checked, the page will be skipped if no changes were made by any of the find and replace features (Normal, Advanced and, subst:).
- Skip if only minor replacement made — If this box is checked, the page will be skipped if the only changes made were marked as minor in the Normal Find and Replace.
CSVLoader
ਸੋਧੋCSVLoader ਨਵੇਂ ਸਫੇ ਬਨਾਉਣ ਲਈ ਵਰਤਿਆ ਜਾਂਦਾ ਹੈ। ਇਸਦੇ ਲਈ ਇਸ ਲਿੰਕ ਤੋਂ ਫਾਈਲ ਡਾਉਨਲੋਡ ਕਰੋ ਅਤੇ ਐਕਸਟਰੇਕਟ ਕਰ ਕੇ ਆਟੋਵਿਕੀਬਰਾਉਜ਼ਰ ਵਾਲੇ ਫੋਲਡਰ ਚ ਰਖੋ। ਇਸਨੂੰ ਵਰਤਣ ਦੀ ਵਿਸਥਾਰ ਸਹਿਤ ਜਾਣਕਾਰੀ ਵਿਕੀਪੀਡੀਆ:ਸੀਐੱਸਵੀਲੋਡੱਰ/ਉਦਾਹਰਣ ਤੇ ਦੇਖੀ ਜਾ ਸਕਦੀ ਹੈ।