ਆਰ.ਪੀ. ਗੋਇਨਕਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up, replaced: ਇਕ → ਇੱਕ , ਵਿਚ → ਵਿੱਚ (9) using AWB
ਲਾਈਨ 25:
 
'''[[ਰਾਮਾ ਪ੍ਰਸਾਦ ਗੋਇਨਕਾ|ਆਰ.ਪੀ. ਗੋਇਨਕਾ]]''' ਜੋ ਕਾਰੋਬਾਰੀ ਸਮੂਹ ਆਰ.ਪੀ.ਜੀ. ਐਂਟਰਪ੍ਰਾਈਜ਼ਜ਼ ਦੇ ਰਚਨਹਾਰ ਸਨ
‘‘ਕੰਪਨੀਆਂ ਦੇ ਖਰੀਦਦਾਰ’’ ਵਜੋਂ ਮਸ਼ਹੂਰ। ਉਹ ਕੋਲਕਾਤਾ ਦੇ ਸਭ ਤੋਂ ਪੁਰਾਣੇ ਕਾਰੋਬਾਰੀ ਘਰਾਣਿਆਂ ’ਚੋਂ ਇਕਇੱਕ ਸਨ ਅਤੇ ਕੇਸ਼ਵ ਪ੍ਰਸਾਦ ਗੋਇਨਕਾ ਦੇ ਸਭ ਤੋਂ ਵੱਡੇ ਪੁੱਤਰ ਸਨ। ਪਿੱਛੇ ਪਰਿਵਾਰ ਵਿਚਵਿੱਚ ਉਨ੍ਹਾਂ ਦੀ ਪਤਨੀ ਸੁਸ਼ੀਲਾ ਅਤੇ ਪੁੱਤਰ ਹਰਸ਼ ਵਰਧਨ ਅਤੇ ਸੰਜੀਵ ਹਨ।
==ਸਿੱਖਿਆ==
ਸ੍ਰੀ ਆਰ.ਪੀ. ਗੋਇਨਕਾ ਨੇ [[ਕੋਲਕਾਤਾ]] ਦੇ ਪ੍ਰਸਿੱਧ [[ਪ੍ਰੈਜ਼ੀਡੈਂਸੀ ਕਾਲਜ]] ਤੋਂ ਇਤਿਹਾਸ ਦੀ ਡਿਗਰੀ ਹਾਸਲ ਕੀਤੀ ਸੀ ਅਤੇ ਮਗਰੋਂ ਉਨ੍ਹਾਂ [[ਅਮਰੀਕਾ]] ਦੀ [[ਹਾਰਵਰਡ ਯੂਨੀਵਰਸਿਟੀ]] ਤੋਂ ਐਡਵਾਂਸਡ ਮੈਨੇਜਮੈਂਟ ਪ੍ਰੋਗਰਾਮ ਵਿਚਵਿੱਚ ਹਿੱਸਾ ਲਿਆ ਸੀ।
==ਸਨਅਤਕਾਰ ਅਤੇ ਉਹਨਾਂ ਦੀਆਂ ਕੰਪਨੀਆਂ==
ਉਹ ਸਨਅਤ ਦੇ ਸੱਚੇ ਬੰਗਾਲੀ ਚੈਂਪੀਅਨ ਸਨ। ਸ੍ਰੀ ਆਰ.ਪੀ. ਗੋਇਨਕਾ ਨੇ 1979 ਵਿਚਵਿੱਚ ਆਰਪੀਜੀ ਐਂਟਰਪ੍ਰਾਈਜ਼ਜ਼ ਸਥਾਪਤ ਕੀਤਾ ਸੀ, ਜਿਸ ਵਿਚਵਿੱਚ [[ਫਿਲਿਪਸ ਕਾਰਬਨ]], [[ਬਲੈਕ]], [[ਏਸ਼ੀਅਨ ਕੇਬਲਜ਼]], [[ਅਗਰਪਾਰ ਜਿਊਟ ਮਿੱਲਜ਼]] ਅਤੇ [[ਮਰਫੀ ਇੰਡੀਆ]] ਸ਼ਾਮਲ ਸਨ। ਇਸ ਤੋਂ ਇਲਾਵਾ ਉਨ੍ਹਾਂ ਦੀਆਂ ਹੋਰਨਾਂ ਕੰਪਨੀਆਂ ਵਿਚਵਿੱਚ ਬਿਜਲੀ ਕੰਪਨੀ [[ਸੀਈਐਸਸੀ]], ਸੰਗੀਤ ਕੰਪਨੀ [[ਸਾਰੇਗਾਮਾ]] ਅਤੇ [[ਸੀਏਟ ਟਾਇਰਜ਼]] ਸ਼ਾਮਲ ਹਨ।
==ਸਫਲ ਸਨਅਤਕਾਰ==
[[ਆਰ.ਪੀ. ਗੋਇਨਕਾ]] ਉਨ੍ਹਾਂ ਕੁਝ ਕੁਝ ਕੁ ਸਨਅਤਕਾਰਾਂ ’ਚੋਂ ਸਨ ਜੋ [[ਪੱਛਮੀ ਬੰਗਾਲ]] ’ਚੋਂ ਬਾਹਰ ਨਹੀਂ ਗਏ, ਹਾਲਾਂਕਿ 1970ਵਿਆਂ ਅਤੇ 80ਵਿਆਂ ਵਿਚਵਿੱਚ ਉਥੋਂ ਦੇ ਕਾਰੋਬਾਰੀ ਮਾਹੌਲ ਵਿਚਵਿੱਚ ਕਾਫੀ ਗਿਰਾਵਟ ਆ ਗਈ ਸੀ। ਇਨ੍ਹਾਂ ਦਹਾਕਿਆਂ ਦੌਰਾਨ ਸੂਬੇ ’ਚੋਂ ਨਿਕਲਣ ਵਾਲੇ ਕਈ ਕਾਰੋਬਾਰੀਆਂ ਦੀਆਂ ਕੰਪਨੀਆਂ ਗੋਇਨਕਾ ਸਮੂਹ ਨੇ ਹੀ ਖਰੀਦੀਆਂ ਅਤੇ ਇਸ ਤਰ੍ਹਾਂ ਉਨ੍ਹਾਂ ਦਾ ਕਾਰੋਬਾਰ ਟਾਇਰ, ਕਾਰਬਨ ਬਲੈਕ, ਵੰਡ, ਦਵਾਈ ਕੰਪਨੀਆਂ, ਸੂਚਨਾ ਤਕਨਾਲੋਜੀ, ਬਿਜਲੀ ਪੈਦਾਵਾਰ ਅਤੇ ਸੰਗੀਤ ਤਕ ਫੈਲ ਗਿਆ। 1990 ਵਿਚਵਿੱਚ ਉਨ੍ਹਾਂ ਦੇ ਪੁੱਤਰਾਂ ਹਰਸ਼ ਵਰਧਨ ਅਤੇ ਸੰਜੀਵ ਨੇ ਆਰਪੀਜੀ ਐਂਟਰਪ੍ਰਾਈਜ਼ਿਜ਼ ਦੇ ਕ੍ਰਮਵਾਰ ਚੇਅਰਮੈਨ ਤੇ ਡਿਪਟੀ ਚੇਅਰਮੈਨ ਵਜੋਂ ਚਾਰਜ ਲਿਆ ਸੀ। 2011 ਵਿਚਵਿੱਚ ਸੰਜੀਵ ਗੋਇਨਕਾ ਨੇ ਆਪਣਾ ਵੱਖਰਾ ਬ੍ਰਾਂਡ ਸਥਾਪਤ ਕਰਨ ਲਈ ਆਰ.ਪੀ. ਸੰਜੀਵ ਗੋਇਨਕਾ ਗਰੁੱਪ ਕਾਇਮ ਕੀਤਾ
==ਹੋਰ ਅਹੁਦੇ==
#ਆਪ ਰਾਜ ਸਭਾ ਦੇ ਐਮ ਪੀ ਵੀ ਰਹੇ ਅਤੇ ਭਾਰਤੀ ਪਾਰਲੀਮੈਂਟ ਦੇ ਮੈਂਬਰ ਵੀ ਰਹੇ