ਗੁਰਦੁਆਰਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Bot: Migrating 22 interwiki links, now provided by Wikidata on d:q337986 (translate me)
ਛੋ clean up, replaced: ਇਕ → ਇੱਕ , ਵਿਚ → ਵਿੱਚ (2) using AWB
ਲਾਈਨ 2:
[[File:Golden Temple 3.jpg|thumb|250px|right|alt=ਹਰਿਮੰਦਰ ਸਾਹਿਬ|ਹਰਿਮੰਦਰ ਸਾਹਿਬ, ਅੰਮ੍ਰਿਤਸਰ ਦਾ ਬਾਹਰੀ ਨਜ਼ਾਰਾ]]
 
'''ਗੁਰਦੁਆਰਾ''', '''ਗੁਰੂਦੁਆਰਾ''' ਜਾਂ '''ਗੁਰੂਦਵਾਰਾ''' [[ਸਿੱਖ|ਸਿੱਖਾਂ]] ਦੇ ਧਾਰਮਿਕ ਅਸਥਾਨ ਨੂੰ ਆਖਦੇ ਹਨ। [[ਪੰਜਾਬੀ]] ’ਚ ਗੁਰਦੁਆਰਾ ਦੇ ਅੱਖਰੀ ਮਾਇਨੇ ਹਨ ਗੁਰੂ ਦਾ ਦੁਆਰਾ (ਦਰਵਾਜ਼ਾ ਜਾਂ ਬੂਹਾ)। ਹਰ ਗੁਰਦੁਆਰੇ ਵਿਚਵਿੱਚ ਇਕਇੱਕ ਉੱਚਾ ਕੇਸਰੀ ਸਿੱਖ ਪਰਚਮ ਜ਼ਰੂਰ ਲੱਗਾ ਹੁੰਦਾ ਹੈ ਜਿਸਨੂੰ [[ਨਿਸ਼ਾਨ ਸਾਹਿਬ]] ਆਖਦੇ ਹਨ। ਜਿੰਨ੍ਹਾ ਸਥਾਨਾਂ 'ਤੇ ਛੇਵੇ ਗੁਰੂ ਸ੍ਰੀ [[ਗੁਰੂ ਹਰਗੋਬਿੰਦ ਸਾਹਿਬ]] ਨੇ ਯਾਤਰਾ ਕੀਤੀ ਉਥੇ ਮੌਜੂਦ ਗੁਰਦੁਆਰਿਆਂ ਵਿਚਵਿੱਚ ਦੋ ਨਿਸ਼ਾਨ ਸਾਹਿਬ ਵੀ ਲੱਗੇ ਹੁੰਦੇ ਹਨ ਜੋ ਕਿ ਮੀਰੀ ਅਤੇ ਪੀਰੀ ਦੀ ਨਿਸ਼ਾਨੀ ਹੈ।
 
== ਦਰਬਾਰ ਸਾਹਿਬ ==