ਮਾਰਖ਼ੋਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Raj Singh moved page ਮਾਰ ਖ਼ੋਰ to ਮਾਰ ਖੋਰ over redirect
ਛੋ clean up, replaced: ਇਕ → ਇੱਕ , ਵਿਚ → ਵਿੱਚ (5) using AWB
ਲਾਈਨ 16:
|}
 
'''ਮਾਰ ਖੋਰ''' ([[ਉਰਦੂ]]: مارخور ) ਪਹਾੜੀ ਬੱਕਰੀ ਦੀ ਇਕਇੱਕ ਕਿਸਮ ਹੈ ਜੋ ਪਾਕਿਸਤਾਨ, ਉੱਤਰੀ ਅਫਗਾਨਿਸਤਾਨ, ਦੱਖਣੀ ਤਾਜਿਕਸਤਾਨ ਅਤੇ [[ਜੰਮੂ ਅਤੇ ਕਸ਼ਮੀਰ]] ਦੇ ਕੁਝ ਇਲਾਕਿਆਂ ਵਿਚਵਿੱਚ ਮਿਲਦੀ ਹੈ।<ref name="iucn">{{cite web | url=http://www.iucnredlist.org/details/3787/0 | title=Capra falconeri | publisher=[http://www.iucnredlist.org iucnredlist.org] | accessdate=ਸਤੰਬਰ ੨੨, ੨੦੧੨}}</ref> ਦਿੱਖ ਵਿਚਵਿੱਚ ਇਹ [[ਬੱਕਰੀ]] ਨਾਲ ਰਲਦਾ ਮਿਲਦਾ ਹੈ ਪਰ ਇਸਦੇ ਸਿੰਗ ਆਮ ਬੱਕਰੀਆਂ ਨਾਲੋ ਵੱਡੇ ਹੁੰਦੇ ਹਨ। ਇਹ [[ਪਾਕਿਸਤਾਨ]] ਦਾ ਰਾਸ਼ਟਰੀ ਜਾਨਵਰ ਹੈ।
 
== ਸਰੀਰਕ ਬਣਤਰ ==
 
ਇਹ ਕੁੰਦੀਆਂ ਤੱਕ ਢਾਈ ਫੁੱਟ ਉੱਚਾ ਅਤੇ ਇਹਦੀ ਲੰਬਾਈ ੩ ਫੁੱਟ ਤੱਕ ਹੁੰਦੀ ਹੈ। ਇਹਦਾ ਵਜ਼ਨ ੧੭੫ ਤੋਂ ੨੦੦੦ ਪੌਂਡ ਤੱਕ ਹੋ ਸਕਦਾ ਹੈ। ਇਹਦੇ ਸਿੰਙ ਵਲ਼ ਖਾਂਦੇ ਹਨ। ਸਿੰਗਾਂ ਦੇ ਵਲ਼ਾਂ ਨਾਲ਼ ਇਹਦੀ ਉਮਰ ਦਾ ਵੀ ਹਿਸਾਬ ਲਾਇਆ ਜਾ ਸਕਦਾ ਹੈ। ਮਾਦਾ ਮਾਰ ਖ਼ੋਰ ਦਾ ਕੱਦ ਤੇ ਸਿੰਗ ਛੋਟੇ ਹੁੰਦੇ ਹਨ। ਸਰਦੀਆਂ ਵਿਚਵਿੱਚ ਮਾਰ ਖ਼ੋਰ ਦੇ ਪਿੰਡੇ ’ਤੇ ਲੰਬੇ ਵਾਲ਼ ਉੱਗ ਆਉਂਦੇ ਹਨ ਜੋ ਗਰਮੀਆਂ ਵਿਚਵਿੱਚ ਝੜ ਜਾਂਦੇ ਹਨ। ਇਸਦੀ ਸੁੰਘਣ ਦੀ ਕਾਬਲੀਅਤ ਬੜੀ ਤੇਜ਼ ਹੁੰਦੀ ਹੈ।
<p>ਮਾਰ ਖ਼ੋਰ ਚਾਰ ਹਜ਼ਾਰ ਫੁੱਟ ਤੱਕ ਉੱਚੇ ਪਹਾੜੀ ਇਲਾਕਿਆਂ ਵਿਚਵਿੱਚ ਮਿਲਦਾ ਹੈ। ਇਲਾਕਿਆਂ ਮੁਤਾਬਕ ਇਸਦੇ ਵੱਖੋ-ਵੱਖਰੇ ਨਾਮ ਹਨ।</p>
 
{{ਅੰਤਕਾ}}